Stories related to punjabi

 • 160

  ਤੇਰਾਂ ਤਾਲ਼ੀ

  September 23, 2020 0

  ਸੁਖਵਿੰਦਰ ਕੌਰ ਸੁਭਾਅ ਦੀ ਮਿੱਠੀ ਪਰ ਅੰਦਰੋਂ ਖੋਟੀ ਕਿਸਮ ਦੀ ਔਰਤ ਸੀ। ਸਾਂਝੇ ਪਰਿਵਾਰ ਤੇ ਉਸਦੀ ਤੜੀ ਚੱਲਦੀ ਸੀ। ਪੁਰਾਣੇ ਸਮਿਆਂ ਦੀ ਬੀ:ਏ: ਪਾਸ ਹੋਣ ਕਰਕੇ ਸਭ ਨੂੰ ਟਿੱਚ ਜਾਣਦੀ ਸੀ। ਉਹਦੇ ਘਰ ਵਾਲਾ ਤੇ ਜੇਠ ਟੱਬਰ ਦੀ ਇੱਜ਼ਤ-ਵੁੱਕਤ ਦੇ…

  ਪੂਰੀ ਕਹਾਣੀ ਪੜ੍ਹੋ
 • 209

  ਜਦੋਂ ਅਸੀ ਪਿੰਡ ਛੱਡਿਆ

  September 5, 2020 0

  ਅੱਜ ਬੜੇ ਦਿਨਾਂ ਪਿੱਛੋਂ ਆਪਣੇ ਪਿੰਡ ਜਾਣ ਦਾ ਸਬੱਬ ਬਣਿਆ, ਸਮੇਂ ਦੇ ਨਾਲ ਬਹੁਤ ਕੁਝ ਬਦਲ ਗਿਆ ਸੀ, ਪਰ ਕੁਝ ਚੀਜ਼ਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ ਜਿਵੇਂ ਸਾਡੇ ਪਿੰਡ ਦਾ ਸੁਆ ਅਤੇ ਘੱਗਰ, ਦੋਵਾਂ ਦੇ ਵਿਚਕਾਰ…

  ਪੂਰੀ ਕਹਾਣੀ ਪੜ੍ਹੋ
 • 405

  ਵੱਡਾ ਨਸ਼ਾ

  August 21, 2020 0

  ਸਤਵੰਤ ਤੇ ਬਲਜੀਤ ਬਚਪਨ ਤੋਂ ਹੀ ਚੰਗੇ ਦੋਸਤ ਸਨ ।ਦੋਨੋਂ ਇਕੱਠੇ ਪੜ੍ਹਦੇ ਸਨ ।ਵੱਡੇ ਹੋਏ ਤਾਂ ਸੁਖਵੰਤ ਨੂੰ ਇੱਕ ਸਰਕਾਰੀ ਨੌਕਰੀ ਮਿਲ ਗਈ ਤੇ ਉਸ ਦਾ ਆਪਣੇ ਪਰਿਵਾਰ ਵਿੱਚ ਚੰਗਾ ਗੁਜ਼ਾਰਾ ਚੱਲ ਰਿਹਾ ਸੀ। ਦੂਜੇ ਪਾਸੇ ਬਲਜੀਤ ਦੀ ਸੰਗਤ ਕੁਝ…

  ਪੂਰੀ ਕਹਾਣੀ ਪੜ੍ਹੋ
 • 333

  ਰੂਹਾਂ ਦਾ ਪਿਆਰ

  August 20, 2020 0

  "ਹੈਂਅ ਦੇਖ ਲੈ ਕਹਿੰਦੇ ਆਥਣ ਨੂੰ ਏ ਪੂਰੀ ਹੋਗੀ ਤੀ ਮਹਿੰਦਰ ਕੁਰ ਦੀ ਭਤੀਜੀ","ਖਬਨੀਂ ਆਪਾਂ ਨੂੰ ਏ ਉਡੀਕਦੀ ਸੀ" ਬਲਤੇਜ ਦੀ ਪਤਨੀ ਜਸਵੀਰ ਨੇ ਉਹਨੂੰ ਚਾਹ ਫੜਾਉਦਿਆਂ ਆਖਿਆ। "ਅੱਛਿਆ" ਇੰਨਾਂ ਕਹਿ ਉਹ ਅੰਦਰ ਚਲਾ ਗਿਆ ਸੀ । ਬੀਤੇ ਕੱਲ ਜਦ…

  ਪੂਰੀ ਕਹਾਣੀ ਪੜ੍ਹੋ
 • 337

  ਪੰਜਾਬ ਕੀ ਸੀ ,ਕੀ ਬਣ ਗਿਆ

  April 26, 2020 0

  ਸਮਝ ਨਹੀਂ ਆਉਂਦੀ ਕਿ ਉਹ ਪੰਜਾਬ ,ਜਿਸਦੀ ਬਹਾਦਰੀ ,ਸਰੀਰਕ ਡੀਲ ਡੌਲ ,ਮਿਲਣ ਸਾਰਤਾ ਬਾਰੇ ਦੁਨੀਆਂ ਵਿੱਚ ਚਰਚੇ ਸਨ,ਉਹ ਝੂਠ ਸੀ ਜਾਂ ਅੱਜ ਦਾ ਪੰਜਾਬ,ਰੂੜੀਆਂ ਤੇ ਰੁਲ਼ਦਾ ਪੰਜਾਬ ,ਉਜਾੜ ,ਢੱਠੀਆਂ,ਖੰਡਰ ਇਮਾਰਤਾਂ ਵਿੱਚ ਲੁਕ ਕੇ ਟੀਕੇ ਲੌਂਦਾ,ਨਾਮਰਦ ,ਮੁਰਦਾ ਹੁੰਦਾ ਪੰਜਾਬ ।ਕੀ ਸੀ…

  ਪੂਰੀ ਕਹਾਣੀ ਪੜ੍ਹੋ
 • 311

  ਵਿਚਾਰਨ ਵਾਲੀ ਗੱਲ

  May 11, 2019 0

  ਮਈ ਨੂੰ ਮਜਦੂਰ ਦਿਵਸ ਮਨਾਇਆ ਗਿਆ । 2500 ਬੰਦਿਆਂ ਦਾ ਖਾਣਾ ਤਿਆਰ ਕਰਵਾਇਆ ਗਿਆ ਸੀ । ਬਾਈ ਕੁ ਸੌ ਬੰਦਾ ਆਇਆ । ਖਾਣਾ ਦੋ ਕੁ ਹਜਾਰ ਬੰਦੇ ਨੇ ਖਾਧਾ । ਇਹਨਾਂ ਦੋ ਕੁ ਹਜਾਰ ਬੰਦਿਆਂ ਨੇ ਪੱਚੀ ਸੌ ਬੰਦਿਆਂ ਦਾ…

  ਪੂਰੀ ਕਹਾਣੀ ਪੜ੍ਹੋ
 • 901

  ਚੋਰੀ

  December 22, 2018 0

  ਮੇਰੀ ਜਾਣ ਪਛਾਣ ਵਾਲਾ ਘਰ ਪਾ ਰਿਹਾ ਸੀ ਤੇ ਜਦੋਂ ਉਹਦੇ ਕੋਲ ਇਕ ਗੋਰਾ ਆਇਆ ਜੋ Fire Places ਵੇਚ ਰਿਹਾ ਸੀ ਕਿ ਮੇਰੇ ਕੋਲ ਦੋ ਹਨ ਜੇ ਲੈਣੀਆਂ ਤਾਂ 700$ ਦੀ ਇਕ ਦੇ ਦਊਂ । ਵੈਸੇ ਉਹ ਹਜ਼ਾਰ ਦੀ ਆਉਂਦੀ…

  ਪੂਰੀ ਕਹਾਣੀ ਪੜ੍ਹੋ
 • 1096

  ਏਕੇ ਵਿੱਚ ਬਰਕਤ

  December 18, 2018 0

  ਸਿਆਣੇ ਕਹਿੰਦੇ ਏਕੇ ਵਿੱਚ ਬਰਕਤ ਹੁੰਦੀ ਹੈ ।ਏਕੇ ਵਿੱਚ ਬਰਕਤ ਹੀ ਨਹੀਂ ਤਾਕਤ ਵੀ ਹੁੰਦੀ ਹੈ । ਸੂਰਜ ਦੀਆਂ ਕਿਰਨਾਂ ਜੇ ਇਕ ਥਾਂ ਕੱਠੀਆਂ ਹੋ ਜਾਣ ਤਾਂ ਅੱਗ ਲਾ ਦਿੰਦੀਆਂ । ਪਾਣੀ ਦੀਆਂ ਬੂੰਦਾਂ ਦਰਿਆ ਬਣ ਕੇ ਵਗ ਉਠਦੀਆਂ ਕਿਤੇ…

  ਪੂਰੀ ਕਹਾਣੀ ਪੜ੍ਹੋ
 • 347

  ਟਰਬਨ

  December 3, 2018 0

  ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ! ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ.. ਕੁਝ ਆਡਰ ਦੇਣ ਕਾਊਟਰ ਵੱਲ…

  ਪੂਰੀ ਕਹਾਣੀ ਪੜ੍ਹੋ