About Surjit Singh

Punjabi Kahania by Surjit Singh

Emotional | Emotional en

ਗਿਆਨ ਤੇ ਪਿਆਰ

ਅਸੀਂ ਦੋ ਕੁ ਸਾਲ ਹੋਏ ਜਦੋਂ ਅਸੀਂ ਹਫ਼ਤੇ ਦੀਆਂ ਛੁੱਟੀਆਂ ਮੈਕਸੀਕੋ ਵਿੱਚ ਕੱਟਣ ਗਏ ! ਤੇ ਉੱਥੇ ਜਾ ਕੇ ਇਕ ਦੋ ਟੂਰ ਵੀ ਕੀਤੇ ! ਇਕ ਦਿਨ ਅਸੀਂ ਉਹ ਪੈਰਾਮਿਡ ਦੇਖਣ ਗਏ ਜੋ ਦੁਨੀਆਂ ਭਰ ਦੇ ਅਜੂਬਿਆਂ ਵਿੱਚੋਂ ਇਕ ਹੈ । ਦੁਪਹਿਰ ਨੂੰ ਪੂਰੀ ਗਰਮੀ ਤੇ ਅਸੀਂ ਉੱਥੇ ਦਰਖ਼ਤਾਂ ਥੱਲੇ ਨਿੱਕੀਆਂ ਨਿੱਕੀਆਂ ਦੁਕਾਨਾਂ ਤੋਂ ਸਮਾਨ ਵੇਚ ਰਹੇ ਲੋਕਾਂ ਕੋਲੋਂ ਕੁਝ…...

ਪੂਰੀ ਕਹਾਣੀ ਪੜ੍ਹੋ
Motivational

ਬੰਦੇ ਦਾ ਸਿਰ

ਅਸੀਂ ਤੀਜੀ ਜਾਂ ਚੌਥੀ ਚ ਪੜ੍ਹਦੇ ਸੀ ਸ਼ਾਇਦ ਉਦੋਂ ! ਮੇਰੇ ਨਾਲ ਸਾਡੇ ਪਿੰਡ ਦਾ ਤਰਖਾਣਾਂ ਦਾ ਮੁੰਡਾ ਸੀ ਤੇ ਅਸੀਂ ਦੁਪਹਿਰ ਨੂੰ ਦੋਨੋ ਜਣੇ ਬਾਹਰ ਛੱਪੜ ਦੇ ਉੱਪਰ ਪਿੱਪਲ਼ ਨਾਲ ਪਾਈ ਪੀਂਘ ਝੂਟਣ ਚਲੇ ਗਏ ! ਪਿੱਪਲ਼ ਦੇ ਦੁਆਲੇ ਇਕ ਚੌਂਤੜਾ ਬਣਾਇਆਂ ਹੋਇਆ ਸੀ ਤੇ ਅਸੀਂ ਉਹਦੇ ਉੱਪਰ ਖੇਡਣ ਲੱਗ ਪਏ ! ਕੁਦਰਤੀ ਸਾਡੀ ਨਿਗਾਹ ਉੱਪਰ ਨੂੰ ਪਈ ਤੇ…...

ਪੂਰੀ ਕਹਾਣੀ ਪੜ੍ਹੋ
Religious

ਦੁਨੀਆਂ ਦੀ ਸੱਭ ਤੋਂ ਅਮੀਰ ਕੰਪਨੀ

ਅੱਜ ਤੋਂ ਕੋਈ 25-30 ਸਾਲ ਪਹਿਲਾਂ ਦੀ ਗੱਲ ਹੈ ਜਦੋਂ ਮੈਨੂੰ ਪੰਜਾਬ & ਸਿੰਧ ਬੈਂਕ ਦੇ ਵਾਈਸ ਪ੍ਰੈਜ਼ੀਡੈਂਟ ਨੂੰ ਮਿਲਣ ਦਾ ਮੌਕਾ ਮਿਲਿਆ ਜਿਨਾ ਨੇ ਮੈਨੂੰ ਗੱਲ ਕਰਦਿਆਂ ਇਕ ਗੱਲ ਦੱਸੀ ਕਿ ਉਹ ਸਵਿਟਜਰਲੈਂਡ ਵਿੱਚ ਮੀਟਿੰਗ ਤੇ ਗਏ ਸੀ ਜਿੱਥੇ ਦੁਨੀਆਂ ਭਰ ਦੇ ਬੈਂਕਾਂ ਦੇ ਪ੍ਰੈਜ਼ੀਡੈਂਟ ਜਾਂ ਵਾਈਸ ਪ੍ਰੈਜ਼ੀਡੈਂਟ ਮੌਜੂਦ ਸਨ ! ਤੇ ਉਥੇ ਸਵਿਟਜਰਲੈਂਡ ਦੇ World Bank ਦੇ ਪ੍ਰੈਜ਼ੀਡੈਂਟ…...

ਪੂਰੀ ਕਹਾਣੀ ਪੜ੍ਹੋ
Motivational

ਹੱਦੋਂ ਵੱਧ

ਮੈ ਜਦੋਂ ਵੀ ਵਰਜਿਸ਼ ਕਰਨੀ ਉਦੋਂ ਹੀ ਮੇਰੇ ਸਿਰ ਵਿੱਚ ਚੀਸ ਪੈਣੀ ਸ਼ੁਰੂ ਹੋ ਜਾਣੀ । ਮੈ ਆਖਿਰ ਡਾਕਟਰ ਕੋਲ ਜਾ ਵੜਿਆ ਤੇ ਉਹ ਕਹਿੰਦਾ Don’t overdo it . ਕਿ ਹੱਦੋਂ ਵੱਧ ਨ ਕਰਿਆ ਕਰ । ਮੈ ਕਿਹਾ ਮੈ ਤਾਂ ਇੰਨੀ ਕੁ ਕਰਦਾਂ ਉਹਨੇ ਸੁਲਾਹ ਦਿੱਤੀ ਕਿ ਇਸ ਤੋਂ ਵੀ ਅੱਧੀ ਕਰਦੇ । ਹੌਲੀ ਹੌਲੀ ਵਧਾ ਦਈਂ । ਮੈ ਉਹਦੀ…...

ਪੂਰੀ ਕਹਾਣੀ ਪੜ੍ਹੋ
General

ਦੋ ਦਿਮਾਗ

ਮੇਰਾ ਦੋਸਤ ਹੈ ਜੋ ਦਫਤਰ ਵਿੱਚ ਕੰਮ ਕਰਦਾ ਤੇ ਜਦੋਂ ਕਦੀ ਫ਼ੋਨ ਕਰਾਂ ਤਾਂ ਉਹ ਕਈ ਵਾਰ ਮੋਹਰਿਉਂ ਜਵਾਬ ਦਿੰਦਾ ਕਿ ਮੀਟਿੰਗ ਵਿੱਚ ਹਾਂ । ਹੋਰ ਵੀ ਬਹੁਤ ਵਾਰੀ ਇਵੇ ਹੁੰਦਾ ਕਿ ਜਦੋਂ ਕਿਸੇ ਨੂੰ ਫ਼ੋਨ ਕਰੋ ਤਾਂ ਉਨਾਂ ਦੀ ਸੈਕਟਰੀ ਕਹੂ ਕਿ ਉਹ ਤਾਂ ਮੀਟਿੰਗ ਵਿੱਚ ਹੈ ਮੈਸਿਜ ਛੱਡ ਦਿਉ । ਮੈ ਖ਼ੁਦ ਮਾਈਨ ਵਿੱਚ 4 ਸਾਲ ਮੈਨੇਜਿੰਗ ਵਿੱਚ…...

ਪੂਰੀ ਕਹਾਣੀ ਪੜ੍ਹੋ
Emotional

ਮੂੰਹ ਵਿੱਚ ਪਿਸਤੌਲ

ਉਹ ਮੂੰਹ ਵਿੱਚ ਗੰਨ ਲਈ ਘੋੜੇ ਨੂੰ ਉਂਗਲ ਨਾਲ ਫੜੀ ਆਖਰੀ ਸਾਹ ਗਿਣ ਰਿਹਾ ਸੀ ਕਿ ਪਤਾ ਨਹੀਂ ਉਹਦੇ ਮਨ ਚ ਕੀ ਆਇਆ ਤੇ ਉਹਨੇ ਉਸ ਦਿਨ ਮਰਨੇ ਦਾ ਖਿਆਲ ਛੱਡ ਦਿੱਤਾ ਤੇ ਉਹ ਉਠ ਕੇ ਘਰੇ ਆ ਗਿਆ । ਸ਼ਰਾਬ ਦਾ ਅਡਿਕਟਿਡ ਬਾਪ ਤੇ ਗੋਲ਼ੀਆਂ ਤੇ ਲੱਗੀ ਮਾਂ ਦੇ ਘਰੇ ਇਹਨੇ ਜਨਮ ਲਿਆ ਸੀ । ਘਰ ਚ ਇਹੋ ਜਹੇ…...

ਪੂਰੀ ਕਹਾਣੀ ਪੜ੍ਹੋ
Emotional

ਦੁੱਖ

ਕਹਿੰਦੇ ਇਕ ਵਾਰੀ ਪਿੰਡ ਵਿੱਚ ਕੋਈ ਫਕੀਰ ਆਇਆ ਤੇ ਸਾਰੇ ਲੋਕ ਆਪਣੇ ਆਪਣੇ ਦੁੱਖ ਲੈ ਕੇ ਉਹਦੇ ਕੋਲ ਗਏ ਕਿ ਅਸੀਂ ਬਹੁਤ ਦੁਖੀ ਹਾਂ । ਉਸ ਫਕੀਰ ਨੇ ਉਨਾਂ ਸਾਰੇ ਲੋਕਾਂ ਨੂੰ ਕਿਹਾ ਕਿ ਤੁਸੀਂ ਆਪਦੇ ਆਪਦੇ ਦੁੱਖ ਲਿਖ ਕੇ ਟੋਕਰੇ ਵਿੱਚ ਪਾ ਦਿਉ ਤੇ ਦੂਜੇ ਦਿਨ ਉਹਨੇ ਸਾਰਿਆਂ ਨੂੰ ਸੱਦ ਕੇ ਕਿਹਾ ਕਿ ਤੁਹਾਨੂੰ ਜਿਹੜਾ ਦੁੱਖ ਛੋਟਾ ਲਗਦਾ ਉਹ…...

ਪੂਰੀ ਕਹਾਣੀ ਪੜ੍ਹੋ
Motivational

ਵੱਡੇ ਘਰ

ਵੱਡੇ ਘਰਾਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ । ਅੱਜ ਤੋਂ ਕੋਈ ਵੀਹ ਪੱਚੀ ਸਾਲ ਪਹਿਲਾਂ ਦੀ ਗੱਲ ਹੋਣੀ ਹੈ ਕਿ ਮੈ ਆਪਣੇ ਪੰਜਾਬੀ ਪ੍ਰਾਪਰਟੀ ਵੇਚਣ ਵਾਲੇ ਏਜੰਟ ਨਾਲ ਜ਼ਮੀਨ ਦੇਖ ਰਿਹਾ ਸੀ ਤਾਂ ਉਹ ਮੈਨੂੰ ਕਹਿੰਦਾ ਆਹ ਤੈਨੂੰ ਇਕ ਘਰ ਦਿਖਾਵਾਂ ਜੋ ਆਪਣਾ ਪੰਜਾਬੀ ਮੁੰਡਾ ਪਾ ਰਿਹਾ ਤੇ ਉਹਨੇ ਕਾਰ ਇਕ ਘਰ ਕੋਲ ਲਿਜਾ ਕੇ ਲਾ ਦਿੱਤੀ । ਮੈ ਕਿਹਾ ਆਹ…...

ਪੂਰੀ ਕਹਾਣੀ ਪੜ੍ਹੋ
Religious

ਟਕਸਾਲੀ ਸਿੰਘ

1996 ਦੀ ਗੱਲ ਹੈ ਜਦੋਂ ਅਸੀਂ ਕਈ ਜਣਿਆਂ ਨੇ ਰਲ ਕੇ 10 ਪਲਾਟ ਬਣਾਏ ਤੇ ਇਕ ਵਿੱਚ ਅਸੀਂ ਘਰ ਪਾ ਲਿਆ ਤੇ ਸਾਡੇ ਸਾਹਮਣੇ ਇਕ ਹੋਰ ਸਿੰਘ ਨੇ ਘਰ ਬਣਾਇਆ । ਮੈ ਉਹਨੂੰ ਵੱਧ ਘੱਟ ਹੀ ਦੇਖਿਆ ਕਿਉਂਕਿ ਮੈ ਸ਼ਹਿਰ ਤੋਂ ਦੂਰ ਬਾਹਰ ਕੰਮ ਕਰਦਾ ਹੁੰਦਾ ਸੀ ਤੇ ਜਦੋਂ ਮੈ ਘਰੇ ਆਉਣਾ ਤਾਂ ਉਹਦੀ ਸ਼ਿਫ਼ਟ ਸ਼ਾਮ ਦੀ ਹੁੰਦੀ ਸੀ ।…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.