ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ
ਕੰਮ ਕਰਨ ਤੋਂ ਪਹਿਲਾਂ ਸੋਚਣਾ ਸਿਆਣਪ ਦੀ ਨਿਸ਼ਾਨੀ ਹੈ।
ਕੰਮ ਕਰਦਿਆਂ ਸੋਚਣਾ ਚੌਕਸੀ ਹੈ।
ਬਾਅਦ ਵਿਚ ਸੋਚਣਾ ਮੂਰਖ਼ਤਾਈ ਹੈ।
Swami Vivekananda
ਗਹਿਰੇ ਬੜੇ ਹੁੰਦੇ ਜੋ ਸਾਂਤ ਰਹਿੰਦੇ ਨੇ
ਚੁੱਪ ਤੋ ਅੰਦਾਜੇ ਕਿੱਥੇ ਲਾਏ ਜਾਂਦੇ ਨੇ।
ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ, ਨੀ ਤੂੰ ਪੱਥਰਾਂ ਨਾਲ ਵਾਰ ਕਰ ਗਈ
ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ ਜਾਨ ਸੀਨੇ ਵਿੱਚੋਂ ਬਾਹਰ ਕਰ ਗਈ
ਮੈਨੂੰ ਤਾਂ ਬੇਜਾਨ ਚੀਜ਼ਾਂ ਤੇ ਵੀ ਪਿਆਰ ਆ ਜਾਂਦਾ ਸੱਜਣਾ
ਤੇਰੇ ਵਿੱਚ ਤਾਂ ਫਿਰ ਵੀ ਮੇਰੀ ਖੁਦ ਦੀ ਜਾਨ ਵੱਸਦੀ
ਦਿਲ ਦੇ ਸਾਫ ਹਾਂ ,,ਤਾਹੀ ਧੋਖੇ ਖਾਈ ਜਾਨੇ ਆ,, ਜੇ ਮਤਬਲੀ ਹੁੰਦੇ ਤਾਂ ਅੱਜ ਕੁਝ ਬਣੇ ਹੁੰਦੇ
ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ
ਉਹ ਯਾਰ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ
ਸੱਜਣਾ ਸਾਡੇ ਬਾਰੇ ਤੇ ਕੁਝ ਸੋਚ ਵਿਚਾਰ
ਕਈ ਦਿਨਾਂ ਤੋਂ ਉਦਾਸ ਜਿਹੇ ਰਹਿੰਦੇ ਹਾਂ
ਇੱਕ ਦਿਨ ਤੇ ਮਿਲ ਜਾ ਯਾਰ
ਜਿਥੇ ਯਾਰ ਬਣਦੇ ਨੇ ਉੱਥੇ ਦਿਲਦਾਰ ਬਣਦੇ ਨੇ,
ਦਿਲ ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ,
ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ ,
ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ|
ਮਿਲਣੇ ਦਾ ਵਾਅਦਾ ਉਹਦੇ ਮੂੰਹੋ ਨਿਕਲ ਗਿਆ..
ਮੈਂ ਪੁੱਛੀ ਜਗਹ ਤਾਂ..
ਹੱਸ ਕੇ ਕਹਿੰਦੀ ਸੁਪਨੇ ਚ੍ ਆ ਜਾਵੀਂ..
ਫ਼ਰਜ਼ ਕਦੇ ਅੱਗ ਅਤੇ ਪਾਣੀ ਦੀ ਪਰਵਾਹ ਨਹੀਂ ਕਰਦਾ।
ਫ਼ਰਜ਼ ਦੀ ਪੂਰਤੀ ਹੀ ਮਾਨਸਿਕ ਸ਼ਾਂਤੀ ਦਾ ਮੂਲ ਮੰਤਰ ਹੈ।
Munshi Premchand
ਹੱਥ ਮੌਢੇ ਤੇ Allowed ਨਹੀਓ ਗੈਰ ਬੰਦੇ ਨੂੰ ਮੱਤਾ ਦੀ ਲੌੜ ਨਹੀਓ ਜੱਟ ਹੰਢੇ ਨੂੰ