ਜਿਥੇ ਯਾਰ ਬਣਦੇ ਨੇ ਉੱਥੇ ਦਿਲਦਾਰ ਬਣਦੇ ਨੇ

by Sandeep Kaur

ਜਿਥੇ ਯਾਰ ਬਣਦੇ ਨੇ ਉੱਥੇ ਦਿਲਦਾਰ ਬਣਦੇ ਨੇ,

ਦਿਲ ਦੀਅਾ ਦਿਲ ਵਿਚ ਰੱਖੋਗੇ ਤਾਂ ਸਵਾਲ ਬਣਦੇ ਨੇ,

ਤੂੰ ਕੀ ਜਾਣੇਗੀ ਨੀ ਸਾਡੇ ਦਿਲ ਦੀਆਂ ,

ਤੇਰੇ ਤੋ ਪਹਿਲਾਂ ਸਾਡੀ ਜ਼ਿੰਦਗੀ ਵਿਚ ਯਾਰ ਬਣਦੇ ਨੇ|

You may also like