ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ-Punjabi Sad Status

by Sandeep Kaur

ਦਿਲ ਕੱਚ ਦਾ ਸੀ ਹੁੰਦਾ ਤੇਰੇ ਯਾਰ ਦਾ, ਨੀ ਤੂੰ ਪੱਥਰਾਂ ਨਾਲ ਵਾਰ ਕਰ ਗਈ

ਦਿਲ ਤੜ-ਤੜ ਟੁੱਟਿਆ ਸੀ ਯਾਰ ਦਾ ਜਾਨ ਸੀਨੇ ਵਿੱਚੋਂ ਬਾਹਰ ਕਰ ਗਈ

You may also like