ਲਿਖਣ ਵਾਲਿਆ ਹੋ ਕੇ ਦਿਆਲ ਲਿਖ ਦੇ
ਮੇਰੇ ਕਰਮਾਂ ‘ਚ ਮੇਰੇ ਯਾਰ ਦਾ ਪਿਆਰ ਲਿਖ ਦੇ
ਇੱਕ ਲਿਖੀ ਨਾ ਮੇਰੇ ਯਾਰ ਦਾ ਵਿਛੋੜਾ
ਹੋਰ ਭਾਵੇਂ ਦੁੱਖ ਹਜ਼ਾਰ ਲਿਖ ਦੇ
Punjabi Status for Whatsapp FaceBook
ਘਰੇਬੈਠਿਆਂ ਨਾ ਮਿਲਦੇ ਮੁਕਾਮਬੱਲਿਆ
ਮਿਹਨਤਾਂ ਨਾਲ ਬਣਦੇ ਨੇ ਨਾਮ ਬੱਲਿਆ
ਸਵਾਲਾ ਵਿੱਚ ਈ ਰਹਿਣ ਦੇ ਮੈਨੂੰ ਜਵਾਬਾ ਵਿੱਚ ਬਹੁਤ ਬੁਰਾ ਹਾਂ ਮੈ
ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈ,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ..!!
ਗੱਲਾਂ ਸੱਚੀਆਂ ਹੀ ਕਹਿਣ ਸਿਆਣੇ
ਨੀ ਦੱਬੀ ਹੋਈ ਸ਼ਰਾਬ ਵਰਗੇ
ਬੜੇ ਕੀਮਤੀ ਨੇ ਯਾਰ ਪੁਰਾਣੇ
ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ,
ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।।
ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ,
ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ,
ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !
ਯਾਰ ਰੱਖੇ ਨੇ ਜੱਗਾੜੀ,ਵੱਜੇ ਇੱਕ ਹੱਥ ਨਾਲ ਨਾਂ ਤਾੜੀ
ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੂਡੀ
ਅੱਬਰਾਂ ਤੇ ਚਾੜੀ
ਜੇ ਤੇਰੇ ਬਿੰਨਾ ਸਰਦਾ ਹੁੰਦਾ,
ਕਾਤੋ ਮੀਨਤਾ ਤੇਰੀਆ ਕਰਦੇ..!!
ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ,
ਬੱਸ ਮੇਰੇ ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ .
ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ,
ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ
ਸੰਸਾਰ ਵਿੱਚ ਨਾ ਕੋਈ ਤੁਹਾਡਾ ਮਿੱਤਰ ਹੈ ਨਾ ਹੀ ਦੁਸ਼ਮਣ।
ਤੁਹਾਡੇ ਆਪਣੇ ਵਿਚਾਰ ਹੀ ਦੁਸ਼ਮਣ ਅਤੇ ਮਿੱਤਰ ਬਣਾਉਣ ਲਈ ਜ਼ਿੰਮੇਵਾਰ ਹਨ।
Chanakya
ਸਾਡੀ Life ਕੋਈ Board ਦਾ Paper ਨਾ ਜੋ Fail ਹੋਣ ਤੋਂ ਡਰੀਏ ਅਸੀਂ
ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ
ਵਕਤ ਨੇ ਕਈ ਹਲਾਤ ਬਦਲ ਦਿੱਤੇ
ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ
ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ ਬਦਲ ਦਿੱਤੇ