ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ-Punjabi Sad Status

by Sandeep Kaur

ਜਿੰਦਗੀ ਨੇ ਕਈ ਸਵਾਲ ਬਦਲ ਦਿੱਤੇ

ਵਕਤ ਨੇ ਕਈ ਹਲਾਤ ਬਦਲ ਦਿੱਤੇ

ਮੈ ਤਾ ਅੱਜ ਵੀ ਉਹੀ ਹਾਂ ਜੋ ਕਲ ਸੀ

ਪਰ ਮੇਰੇ ਲਈ ਮੇਰੇ ਅਪਣਿਆ ਨੇ ਖਿਆਲ ਬਦਲ ਦਿੱਤੇ

You may also like