ਲਿਖਣ ਵਾਲਿਆ ਹੋ ਕੇ ਦਿਆਲ ਲਿਖ ਦੇ-Punjabi Sad Status

by Sandeep Kaur

ਲਿਖਣ ਵਾਲਿਆ ਹੋ ਕੇ ਦਿਆਲ ਲਿਖ ਦੇ

ਮੇਰੇ ਕਰਮਾਂ ‘ਚ ਮੇਰੇ ਯਾਰ ਦਾ ਪਿਆਰ ਲਿਖ ਦੇ

ਇੱਕ ਲਿਖੀ ਨਾ ਮੇਰੇ ਯਾਰ ਦਾ ਵਿਛੋੜਾ

ਹੋਰ ਭਾਵੇਂ ਦੁੱਖ ਹਜ਼ਾਰ ਲਿਖ ਦੇ

You may also like