ਇੱਕ ਸੁਚੱਜੇ ਇਨਸਾਨ ਦਾ ਜੀਵਨ ਬੜੇ ਸਲੀਕੇ ਨਾਲ ਨਿਯਮਿਤ ਹੁੰਦਾ ਏ । ਉਸਦਾ ਸਵੇਰੇ ਜਾਗਣਾ, ਸਰੀਰ ਦੀ ਸਾਫ ਸਫਾਈ, ਖਾਣ ਪੀਣ , ਕਾਰ ਵਿਹਾਰ ਲੈਅ ਬੱਧ ਹੁੰਦਾ ਏ । ਹਰ ਕੰਮ ਵਿੱਚ ਸਲੀਕਾ , ਸਬਰ , ਹੌਸਲਾ,ਦਿਸਦਾ ਏ । ਇਹੀ…