
ਸਾਡੇ ਪਿੰਡ ਦਾ ਬੱਸ ਅੱਡਾ ਤਾਂ ਮੇਨ ਰੋਡ ਤੇ ਸਥਿਤ ਹੈ ਪਰ ਪਿੰਡ ਮੇਨ ਰੋਡ ਤੋਂ ਥੋੜ੍ਹਾ ਹਟ ਕੇ ਹੈ।ਜਿਸ ਕਰਕੇ ਪਿੰਡ ਦੇ ਅੰਦਰ ਜਾਣ ਲਈ ਲਈ ਲੱਗਪਗ ਇਕ ਡੇਢ ਕਿਲੋਮੀਟਰ ਪੈਦਲ ਚੱਲ ਕੇ ਜਾਣਾ ਪੈਂਦਾ ਹੈ। ਮਈ ਦੀ ਤਿੱਖੀ…
ਪੂਰੀ ਕਹਾਣੀ ਪੜ੍ਹੋਨਰਮਾ ਚੁੱਗ ਕੇ ਥੱਕੀ ਹਾਰੀ ਤੁਰੀ ਆਉਂਦੀ ਰਾਮੀ ਦੇ ਪੈਰਾਂ ਹੇਠੋ ਜਮੀਨ ਨਿਕਲ ਗਈ , ਜਦੋਂ ਉਸ ਨੇ ਦੇਖਿਆ ਕਿ ਗੁਆਂਢ ਘਰ ਵਾਲਿਆ ਦਾ ਦੀਪਾ ਕੋਠੇ ਤੇ ਖੜਾ ਭਾਡੇ ਮਾਂਜ ਰਹੀ ਕਰਮੀ ਵੱਲ ਦੇਖ ਕੇ ਮੁੱਛਾਂ ਨੁੰ ਵੱਟ ਚਾੜ ਰਿਹਾ…
ਪੂਰੀ ਕਹਾਣੀ ਪੜ੍ਹੋਅੱਧੀ ਤੋਂ ਵੱਧ ਰਾਤ ਗੁੱਜਰ ਚੁੱਕੀ ਸੀ ਤੇ ਚੰਦ ਤਾਰੇ ਆਪਣੀ ਵਾਟ ਮੁਕਾ ਆਉਣ ਵਾਲੀ ਸਵੇਰ ਦੀਆ ਚਾਨਣ ਰਿਸ਼ਮਾਂ ਨੂੰ ਰਾਹ ਦੇਣ ਲੲੀ ਜਿਵੇ ਕਾਹਲੇ ਪੈ ਰਹੇ ਸਨ ਪਰ ਉਸ ਦੇ ਹੋਕੇ ਤੇ ਹਿਚਕੀਆਂ ਹਾਲੇ ਵੀ ਖਤਮ ਨੀ ਸੀ ਹੋੲੀਅਾਂ...ਇਹ…
ਪੂਰੀ ਕਹਾਣੀ ਪੜ੍ਹੋ