ਉਹਨੇ ਜਜ਼ਬਾਤ ਵੇਖ ਕੇ ਨੀਂ
ਹਾਲਾਤ ਵੇਖ ਕੇ ਛੱਡਿਆ ਮੈਂਨੂੰ
emotional status in punjabi
ਤੈਨੂੰ ਭੁੱਲਣ ਦੀ ਅਦਾਕਾਰੀ ਵੀ ਹੱਦਾਂ ‘ਚ ਰਹਿ ਕੇ ਕਰਦੇ ਹਾਂ
ਕਿਤੇ ਸੱਚੀ ਨਾ ਭੁੱਲ ਜਾਈਏ ਇਸ ਹਾਦਸੇ ਤੋਂ ਵੀ ਡਰਦੇ ਹਾਂ
ਮੇਰੀ ਮੈਂ ਨਾ ਕਦਰ ਕੀਤੀ
ਫੇਰ ਤੇਰੇ ਨਾਲ ਕੀ ਰੋਸਾ
ਜੋ ਸ਼ਿਕਾਇਤ ਨਹੀਂ ਕਰਦੇ
ਦਰਦ ਉਹਨਾਂ ਨੂੰ ਵੀ ਹੁੰਦਾ ਏ
ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇਂ
ਇਬਾਦਤ ਤਾਂ ਚੁੱਪ ਚਾਪ ਹੁੰਦੀ ਏ
ਲੱਖ ਮਿੱਠਾ ਹੋਵੇ ਤੇਰੀਆਂ ਗੱਲਾਂ ‘ਚ ਪਰ
ਤੇਰਾ ਹੋਰਾਂ ਨਾਲ ਗੱਲਾਂ ਕਰਨਾ ਮੇਨੂੰ ਜ਼ਹਿਰ ਲਗਦਾ ਹੈ
ਜ਼ਹਿਰ ਵੀ ਦੇਣ ਜੋਗੇ ਨਹੀਂ ਸੀ ਕੁੱਝ ਲੋਕ
ਤੇ ਅਸੀਂ ਜ਼ਿੰਦਗ਼ੀ ਭਰ ਉਹਨਾਂ ਨੂੰ ਆਪਣੇ ਰਾਜ਼ ਦਸਦੇ ਰਹੇ
ਜਿੱਥੇ ਜਾਣਾ ਚਾਹੁੰਦੀ ਦੁਨੀਆਂ ਮੈਂ ਉਸ ਰਾਹ ਹੋ ਕੇ ਆਇਆਂ
ਇਸ਼ਕ ਨਾ ਕਰਿਓ ਮੈਂ ਤਬਾਹ ਹੋ ਕੇ ਆਇਆਂ
ਲੱਗਿਆ ਕੀ ਮੇਰੀਆਂ ਦੁਆਵਾਂ ਦਾ ਅਸਰ ਹੈ
ਪਰ ਉਹ ਤਾਂ ਦੁਬਾਰਾ ਆਪਣੇ ਮੱਤਲਬ ਲਈ ਆਏ ਸੀ
ਸ਼ੁਕਰ ਏ ਮੈਸੇਜ ਦਾ ਜ਼ਮਾਨਾ ਆ
ਨਹੀਂ ਤੂੰ ਤਾਂ ਮੇਰੇ ਭੇਜੇ ਹੋਏ ਕਬੂਤਰ ਵੀ ਮਾਰ ਦਿੰਦੀ
ਅੱਖਾਂ ਬੰਦ ਕਰਕੇ ਤੈਨੂੰ ਮਹਿਸੂਸ ਕਰਨ ਤੋਂ ਸਿਵਾ
ਮੇਰੇ ਕੋਲ ਤੈਨੂੰ ਮਿਲਣ ਦਾ ਕੋਈ ਦੂਜਾ ਰਾਸਤਾ ਨਹੀ ਹੈ
ਸਾਨੂੰ ਹੱਸਦਿਆਂ ਨੂੰ ਦੇਖ ਕੇ ਜਿਉਣ ਵਾਲੀਏ
ਨੀ ਹੁਣ ਰੋਂਦਿਆਂ ਨੂੰ ਵੇਖ ਕਿੱਦਾ ਦਿਨ ਕੱਟਦੀ