ਸ਼ੁਕਰ ਏ ਮੈਸੇਜ

by Sandeep Kaur

ਸ਼ੁਕਰ ਏ ਮੈਸੇਜ ਦਾ ਜ਼ਮਾਨਾ ਆ

ਨਹੀਂ ਤੂੰ ਤਾਂ ਮੇਰੇ ਭੇਜੇ ਹੋਏ ਕਬੂਤਰ ਵੀ ਮਾਰ ਦਿੰਦੀ

You may also like