ਰੋਲਾ ਪਾਉਣ ਵਾਲੇ

by Sandeep Kaur

ਰੋਲਾ ਪਾਉਣ ਵਾਲੇ ਦਿਖਾਵਾ ਕਰਦੇ ਨੇਂ

ਇਬਾਦਤ ਤਾਂ ਚੁੱਪ ਚਾਪ ਹੁੰਦੀ ਏ

You may also like