Stories by tag: Bhai Raghbir Singh Bir

Religious | Spirtual

ਖੋਜੀ ਦੀ ਨਿਰਾਸ਼ਤਾ ਭਾਗ 6 – ਭਾਈ ਰਘਬੀਰ ਸਿੰਘ ਜੀ ਬੀਰ

ਮੈਂਨੂੰ ਦਿੱਤਾ, ਉਸ ਦਾ ਵੀ ਮੈਂ ਅਤੀ ਧੰਨਵਾਦੀ ਹਾਂ। ਇਸ ਮਾਨ ਪੱਤਰ ਦੇ ਉਤਰ ਵਿਚ ਆਪ ਨੇ ਜੋ ਮੰਗ ਕੀਤੀ ਹੈ ਕਿ ਮੈਂ ਆਪਣੇ ਹਿਰਦੇ ਦੇ ਖ਼ਿਆਲ ਪ੍ਰਗਟ ਕਰਾਂ, ਇਹ ਮੰਗ ਜੇ ਨਾ ਕਰਦੇ ਤਾਂ ਚੰਗਾ ਸੀ, ਕਿਉਂਕਿ ਮੈਂ ਆਪਣੇ ਖ਼ਿਆਲ ਆਪਣੇ ਨਾਲ ਹੀ ਵਾਪਸ ਲੈ ਜਾਣੇ ਚਾਹੁੰਦਾ ਸੀ, ਪਰ ਹੁਣ ਤੁਹਾਡੀ ਮੰਗ ਉਤੇ ਅਤੇ ਉਸ ਸਬੰਧੀ ਤੁਹਾਡੇ ਨਾਲ ਕੀਤੇ…...

ਪੂਰੀ ਕਹਾਣੀ ਪੜ੍ਹੋ
Religious | Spirtual

ਖੋਜੀ ਦੀ ਨਿਰਾਸ਼ਤਾ ਭਾਗ 5 – ਭਾਈ ਰਘਬੀਰ ਸਿੰਘ ਜੀ ਬੀਰ

ਪਰਮ ਪੂਜਨੀਕ ਈਸ਼ਵਰ ਸਰੂਪ ਖੋਜੀ ਜੀਓ , ਅਸੀਂ ਇਹ ਗੱਲ ਕੋਈ ਦਿਖਾਵੇ ਦੇ ਤੌਰ ਤੇ ਨਹੀਂ ਆਖਦੇ, ਕਿਉਂਕਿ ਪਿਛੇ ਕਈ ਵਾਰੀ ਅਮਲੀ ਤੌਰ ਤੇ ਕਰ ਚੁੱਕੇ ਹਾਂ ਅਤੇ ਅੱਗੇ ਨੂੰ ਲੋੜ ਆਉਣ ਤੇ ਫਿਰ ਕਰਨ ਨੂੰ ਤਿਆਰ ਹਾਂ, ਕਿ ਆਪ ਦੇ ਨਾਮ ਉਤੋਂ ਅਸੀਂ ਤਨ ਮਨ ਧਨ ਵਾਰਨ ਤੇ ਲੜਨ ਮਰਨ ਲਈ ਤਿਆਰ ਹਾਂ। ਜੋ ਪੁਰਸ਼ ਆਪ ਨੂੰ ਪੂਰਾ ਪੂਰਾ ਸਤਿਕਾਰ…...

ਪੂਰੀ ਕਹਾਣੀ ਪੜ੍ਹੋ
Religious | Spirtual

ਖੋਜੀ ਦੀ ਨਿਰਾਸ਼ਤਾ ਭਾਗ 4 – ਭਾਈ ਰਘਬੀਰ ਸਿੰਘ ਜੀ ਬੀਰ

ਕੁਝ ਦਿਨਾਂ ਤੋਂ ਬਾਅਦ ਦੇਸ਼ ਦੇ ਰਾਜੇ ਦੇ ਪ੍ਰਬੰਧ ਹੇਠ ਖੋਜੀ ਦੇ ਯੋਗ ਸਤਿਕਾਰ ਲਈ ਬੜਾ ਆਲੀਸ਼ਾਨ ਪੰਡਾਲ ਸਜਾਇਆ ਗਿਆ ਅਤੇ ਇਸ ਦੇ ਚਾਰੇ ਦਰਵਾਜ਼ੇ ਖੁਬ ਸ਼ਿੰਗਾਰੇ ਗਏ। ਇਕ ਤੇ ਲਿਖਿਆ ਗਿਆ ‘ਦੇਸ਼ ਵਲੋਂ ਖੋਜੀ ਨੂੰ ਜੀ ਆਇਆਂ' ਦੂਜੇ ਤੇ ਲਿਖਿਆ ਗਿਆ ‘ਦੇਸ਼ ਨੂੰ ਖੋਜੀ ਤੇ ਮਾਣ ਹੈ। ਤੀਜੇ ਤੇ ਲਿਖਿਆ ਗਿਆ, ਖੋਜੀ ਜਿਹਾ ਮਹਾਂਪੁਰਸ਼ ਸੰਸਾਰ ਤੇ ਨਾ ਜਨਮਿਆ ਤੇ…...

ਪੂਰੀ ਕਹਾਣੀ ਪੜ੍ਹੋ
Religious | Spirtual

ਖੋਜੀ ਦੀ ਨਿਰਾਸ਼ਤਾ ਭਾਗ 2 – ਭਾਈ ਰਘਬੀਰ ਸਿੰਘ ਜੀ ਬੀਰ

ਪਿਛਲਾ ਭਾਗ ਪੜੋ ਹੁਣ ਖੋਜੀ ਬੁੱਢਾ ਹੋ ਗਿਆ ਸੀ, ਉਸ ਦੇ ਕਾਲੇ ਵਾਲ ਸਫੈਦ ਹੋ ਚੁੱਕੇ ਸਨ। ਉਸ ਦੇ ਉਪਕਾਰ ਭਰੇ ਜੀਵਨ ਨੇ ਉਸ ਦੇ ਦਿਲ ਨੂੰ ਸੰਤੁਸ਼ਟ ਤੇ ਚਿਹਰੇ ਨੂੰ ਨੁਰਾਨੀ ਬਣਾ ਦਿਤਾ ਸੀ। ਪਰਬਤਾਂ ਦੀ ਇਕਾਂਤ ਖੋਜੀ ਨੂੰ ਇਤਨੀ ਭਾਉਂਦੀ ਸੀ ਕਿ ਹੁਣ ਉਹ ਉਸ ਇਕਾਂਤ ਦਾ ਸਦਾ ਲਈ ਰੂਪ ਬਣ ਜਾਣਾ ਚਾਹੁੰਦਾ ਸੀ। ਉਸ ਨੂੰ ਉਸ ਇਕਾਂਤ…...

ਪੂਰੀ ਕਹਾਣੀ ਪੜ੍ਹੋ
Spirtual

ਸਭ ਤੋਂ ਚੰਗੀ ਅਰਦਾਸ

ਸਭ ਤੋਂ ਚੰਗੀ ਅਰਦਾਸ ਆਪਣੀ ਆਤਮਕ ਤਰੱਕੀ ਲਈ ਵਾਹਿਗੁਰੂ ਜੀ ਅੱਗੇ ਦ੍ਰਿੜ ਬੇਨਤੀਆਂ ਕਰਨਾ ਹੈ। ਜਿਉਂ ਜਿਉਂ ਆਤਮਕ ਤਰੱਕੀ ਹੋਵੇਗੀ, ਤਿਉਂ ਤਿਉਂ ਗੁਰਸਿੱਖ ਸੁਖੀ ਤੇ ਸ਼ਾਂਤ ਹੁੰਦਾ ਜਾਵੇਗਾ। ਆਤਮਕ ਤਰੱਕੀ ਕੀ ਹੈ? ਆਤਮਕ ਤਰੱਕੀ ਵਾਹਿਗੁਰੂ ਜੀ ਵਰਗਿਆਂ ਬਣਨ, ਵਾਹਿਗੁਰੂ ਜੀ ਦਾ ਰੂਪ ਬਣਨ, ਵਾਹਿਗੁਰੂ ਜੀ ਦਾ ਬਣਨ ਦੀ ਨਿਰੀ ਕੋਸ਼ਿਸ ਦੀ ਨਾਮ ਨਹੀਂ, ਬਲਕਿ ਉਸ ਕੋਸ਼ਿਸ ਦੀ ਸਫਲਤਾ ਦਾ ਨਾਮ…...

ਪੂਰੀ ਕਹਾਣੀ ਪੜ੍ਹੋ
Spirtual

ਅਉਖੀ ਘੜੀ ਨਾ ਦੇਖਣ ਦੇਈ ਅਪਨਾ ਬਿਰਦੁ ਸਮਾਲੇ

ਮੇਰੀ ਲੜਕੀ ਨੂੰ ਬੱਚਾ ਹੋਣ ਵਾਲਾ ਸੀ ।ਪਹਿਲਾ ਬੱਚਾ ਹੋਣ ਕਰਕੇ ਤਕਲੀਫ ਦਾ ਡਰ ਸੀ । ਨੌਵੇਂ ਮਹੀਨੇ ਤਕ ਲੜਕੀ ਦੀ ਸਿਹਤ ਠੀਕ ਰਹੀ ਪਰ ਨੌਵੇਂ ਮਹੀਨੇ ਦੇ ਅਖੀਰ ਵਿਚ ਬਦਨ ਉੱਤੇ ਸੋਜਾਂ ਪੈ ਗਈਆਂ । ਹੋਰ ਵੀ ਕੁਝ ਕਰਨਾ ਕਰਕੇ ਡਾਕਟਰਾਂ ਦਾ ਖਿਆਲ ਸੀ ਕਿ ਕੇਸ ਨੌਰਮਲ ਨਹੀਂ ਰਿਹਾ । ਜਨਮ ਸਮੇਂ ਜਰੂਰ ਓਪਰੇਸ਼ਨ ਕਰਨਾ ਪਵੇਗਾ । ਜਦ ਵੱਡੇ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.