ਮਿੱਠੀਆਂ ਗੱਲਾਂ ਚ’ ਲੈ ਕੇ ਕਰਦਾ ਜੋ ਧੋਖਾ,
ਓਹਦੇ ਨਾਲੋਂ ਸਹਿ ਲੈਣੀ ਗਾਲ ਚੰਗੀ ਏ
best punjabi status
ਹਾਲੇ ਤਾਂ ਧਿਆਨ ਮੰਜ਼ਿਲ ਤੇ ਟੀਕਿਆ।
ਇਹ ਦੁਨੀਆ ਕੀ ਕਹਿੰਦੀ ਆ___ਫੇਰ ਦੇਖਾਂਗੇ
ਬਹੁਤ ਰੋ ਚੁੱਕੇ ਹਾਂ ਲੁਕ ਲੁਕ ਕੇ ਤੇਰੀ ਖ਼ਾਤਿਰ,
ਤੇ ਲੋਕ ਸਾਨੂੰ ਕਹਿੰਦੇ ਨੇ ਤੈਨੂੰ ਕਦੇ ਰੋਂਦੇ ਨਹੀਂ ਦੇਖਿਆ..!!
ਦਿਲੋਂ ਤੇਰੇ ਨਾਲ ਪਿਆਰ ਹੋਵੇਗਾ
ਅੱਖੀਆ ਚ ਤੇਰਾ ਦੀਦਾਰ ਹੋਵੇਗਾ
ਰੂਹ ਨੂੰ ਤੇਰੇ ਨਾਲ ਪਿਆਰ ਹੋਵੇਗਾ
ਜਿੱਥੇ ਮਰਜੀ ਆ ਕੇ ਦੇਖ ਲਵੀਂ
ਹਰ ਜਨਮ ਤੇਰਾ ਹੀ ਇੰਤਜ਼ਾਰ ਹੋਵੇਗਾ…
ਵਸਦੀ ਰਹੇ ਤੂ ਮੇਨੂ ਛੱਡ ਜਾਨ ਵਾਲੀਏ,
ਗੈਰਾਂ ਦੇ ਸੀਨੇ ਲਗ ਜਾਣ ਵਾਲੀਏ..!!
ਸੱਜਣ ਮਨੁੱਖ ਦਾ ਕੀਤਾ ਹੋਇਆ ਹਲਕਾ ਜਿਹਾ ਵਾਅਦਾ ਪੱਥਰ ਤੇ ਲੀਕ ਵਾਂਗ ਹੁੰਦਾ ਹੈ
ਜਦੋਂ ਕਿ ਘਟੀਆ ਸੋਚ ਵਾਲੇ ਦਾ ਕਸਮ ਖਾ ਕੇ ਕੀਤਾ ਹੋਇਆ
ਵਾਅਦਾ ਵੀ ਪਾਣੀ ਤੇ ਲਕੀਰ ਵਾਂਗ ਹੁੰਦਾ ਹੈ।
William Shakespeare
ਤੇਨੂੰ ਦੇਖੇ ਬਿਨਾਂ ਤੌੜ ਲੱਗਦੀ,
ੲਿਸ ਲਈ ਦਰਸ਼ਨ ਕਰਨੇ ਪੈਂਦੇ ਨੇ ਤੇਰੇ ਰੋਜ਼…
ਸਿਫਾਰਿਸ਼ ਕਿਸੇ ਦੀ ਪਾਉਣੀ ਨੀ ਜੱਟ ਨੇ,
ਨਾ ਹੀ ਰਾਹ ਸਕਦਾ ਹਾਂ ਤੇਰਾ ਰੋਕ ….
#ਜੱਟ ਬਾਅਲਾ ਹੀ ਸ਼ਰੀਫ ਏ ਜੱਟੀਏ,
ਦੱਸ ਕਿਵੇ ਕਰਾਂ ਤੈਨੂੰ Propose !
ਸੁਪਨਿਆਂ ਦੀ ਸੱਚ ਹੋਣ ਦੀ ਆਸ ਕਦੇ
ਜ਼ਿੰਦਗੀ ਨੂੰ ਥੱਕਣ ਨਹੀਂ ਦਿੰਦੀ__
ਬੱਲਿਆ ਚੀਜਾ ਬਦਲਣ ਦੇ ਸ਼ੌਕੀ ਆ
ਯਾਰ ਤੇ ਗਰਾਰੀ ਅੱਜ ਵੀ ਓਹੀ ਆ..
ਜਿਉਂਦਾ ਰਹੇ ਬਾਪੂ ਜੋ ਪੁਗਾਉਂਦਾ ਹਰ ਹਿੰਢ ਨੂੰ
ਭੋਰਾ ਨਾ ਫਿਕਰ ਇਸ ਨਿੱਕੀ ਜਿਹੀ ਜਿੰਦ ਨੂੰ
ਕਈ ਫੁੱਲ ਵੀ ਕਰਨ ਤਾਰੀਫ਼ ਤੇਰੀ,
ਕਈ ਈਰਖਾ ਕਰ ਮੁਰਝਾ ਜਾਂਦੇ,
ਕਈ ਖੁਸ਼ਬੂ ਲੈਣ ਉਧਾਰ ਤੈਥੋਂ
ਤੇ ਕਈ ਸ਼ੀਸ਼ੇ ਵੀ ਤਰੇੜਾਂ ਖਾ ਜਾਂਦੇ
ਮੈਨੂੰ ਸਾਹ ਵੀ ਨਾ ਆਵੇ ਮੈਂ ਸੱਚ ਕਹਿਣੀ ਆ,
ਦਿਲ ਧੁਖਦਾ ਏ ਮੇਰਾ ਮੈਂ ਰੋ ਪੈਣੀ ਆ..!!