
12 ਸਾਲਾਂ ਦੀ ਲੰਬੀ ਸਾਧਨਾ ਤੋਂ ਬਾਅਦ ਸਿਧਾਰਥ ਜਦ ਮਹਾਤਮਾ ਬੁੱਧ ਬਣ ਕੇ ਵਾਪਸ ਘਰ ਗੲੇ ਤਾਂ ਪਿਉ ਨੇ ਝਾੜ ਪਾ ਕੇ ਆਖਿਆ-- "ਕੀ ਮਿਲਿਆ ਘਰ ਬਾਰ ਛੋੜ ਕੇ,ਰਾਜ ਸਿੰਘਾਸਨ ਛੋੜ ਕੇ,ਸੁੰਦਰ ਪਤਨੀ ਛੋੜ ਕੇ,ਇਕਲੌਤਾ ਬੱਚਾ ਛੋੜ ਕੇ, ਤੈਨੂੰ ਕੀ…
ਪੂਰੀ ਕਹਾਣੀ ਪੜ੍ਹੋਜਦ ਕੋਈ ਮੈਨੂੰ ਇਹ ਕਹੇ ਨਾ ਕਿ ਫ਼ਲਾਣਾ ਬੰਦਾ ਬੜਾ ਤਿਆਗੀ ਹੈ, ਤੇ ਮੈਂ ਕਹਿੰਨਾ ਹੁੰਨਾ ਕਿ ਉਸ ਨੂੰ ਹੱਥ ਮਾਰਨ ਦਾ ਮੋਕਾ ਨਹੀਂ ਮਿਲਿਆ ਹੋਣਾ,ਅਾਪੇ ਤਿਆਗੀ ਹੈ। ਜਦ ਕੋਈ ਮੈਨੂੰ ਇਹ ਕਹੇ ਕਿ ਫ਼ਲਾਣਾ ਬੰਦਾ ਬੜਾ ਸ਼ਾਂਤ-ਮਈ ਸੁਭਾਅ ਦਾ…
ਪੂਰੀ ਕਹਾਣੀ ਪੜ੍ਹੋਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ ੮੦-੮੫ ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ, ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ- "ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?" ਉਹ ਬਾਬਾ ਕਹਿੰਦਾ ਹੈ-…
ਪੂਰੀ ਕਹਾਣੀ ਪੜ੍ਹੋਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਇਕ ਭਗਤ "ਸੁਥਰਾ ਸ਼ਾਹ" ਸੀ। ਉਸ ਦਾ ਜਨਮ ਕਸ਼ਮੀਰ ਬਾਰਾਮੂਲੇ ਵਿਚ ਹੋਇਆ। ਜਿਸ ਦਿਨ ਜਨਮਿਆਂ,ਇਸ ਦੇ ਮੂੰਹ ਵਿਚ ਦੋ ਦੰਦ ਸਨ,ਜੋ ਬਾਹਰ ਨਿਕਲੇ ਹੋਏ ਸਨ,ਜਨਮ ਤੋਂ। ਨੱਕ ਟੇਢੀ,ਅੱਖਾਂ ਕਰੂਪ,ਚੇਹਰਾ ਬੜਾ ਭੱਦਾ,ਬਿਲਕੁਲ ਕਾਲਾ…
ਪੂਰੀ ਕਹਾਣੀ ਪੜ੍ਹੋ"ਵਰਤਮਾਨ ਕੇਵਲ ਇਕ ਦਮ ਹੈ ਇਕ ਦਮ ਨਕਦ ਜ਼ਿੰਦਗੀ ਹੈ।" ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਹਨ : "ਯਕ ਦਮ ਬਖ਼ੇਸ਼ ਰਾ ਨਾ ਬੁਰਦਮ ਕਿ ਚਿ ਕਸਮ ਐ ਵਾਇ ਨਕਦੇ ਜ਼ਿੰਦਗੀ ਕਿ ਰਾਇਗਾਂ ਗੁਜ਼ਸ਼ਤ।" ਮੈਂ ਇਕ ਦਮ ਦੀ ਵੀਚਾਰ…
ਪੂਰੀ ਕਹਾਣੀ ਪੜ੍ਹੋਕਈ ਦਫਾ ਮਾਂ ਨੇ ਘਰ ਦਾ ਕੰਮ ਕਰਨਾ ਹੋਵੇ ਨਾ, ਤਾਂ ਬੱਚਾ ਖਹਿੜਾ ਨਾ ਛੱਡੇ ,ਤਾਂ ਪਤਾ ਫਿਰ ਉਹ ਕੀ ਕਰਦੀ ਹੈ? ਮਾਂ ਬਹੁਤੇ ਖਿਡੇੌਣੇ ਦੇ ਦਿੰਦੀ ਹੈ ਕਿ ਚਲੋ ਮੇਰਾ ਖਹਿੜਾ ਛੱਡੇ। ਮੈਂ ਸਮਝਦਾ ਹਾਂ ਗੁਰੂ ਨੇ ਜਿਸ ਤੋਂ…
ਪੂਰੀ ਕਹਾਣੀ ਪੜ੍ਹੋਮੈਂ ਇਹ ਨਹੀਂ ਕਹਿੰਦਾ ਕਿ ਭਜਨੀਕ ਬੰਦੇ ਅਧੂਰੇ ਹੁੰਦੇ ਹਨ, ਓਹ ਭਜਨ ਕਰਕੇ ਅੰਦਰੋਂ ਤਾਂ ਸਫਲ ਹੋ ਗਏ, ਪਰ ਸੰਸਾਰ ਨਾਲੋਂ ਸੰਬੰਧ ਤੋੜ ਬੈਠੇ। ਜਦ ਬਾਬਰ ਹਿੰਦੁਸਤਾਨ 'ਤੇ ਚੜੵ ਕੇ ਆਇਆ ਤਾਂ ਰਾਜਸਥਾਨ ਦੇ ਰਜਵਾੜੇ ਜੋ ਥੋੜੵੇ ਬਹੁਤ ਲੜਨ ਵਾਲੇ…
ਪੂਰੀ ਕਹਾਣੀ ਪੜ੍ਹੋਸੰਤ ਓਹ ਹੈ ਜੋ ਖਤਰਿਆਂ ਦੇ ਨਾਲ ਟਕਰਾਵੇ, ਸੰਤ ਓਹ ਨਈ ਖਿਮਾ ਕਰਨੀ ,ਜੋ ਖਤਰਿਆਂ ਅਗੋ ਹਥ ਜੋੜ ਕੇ ਖੜਾ ਹੋ ਜਾਵੇ ਕਿ ਛਡੋ ਮੈਨੂੰ , ਮੈ ਕੀ ਲੈਣਾ ਦੇਣਾ ? ਇਹਨੂੰ ਕਿਸ ਤਰਾ ਸੰਤ ਆਖੋਗੇ ? ਕੀ ਇਹ ਸੰਤ…
ਪੂਰੀ ਕਹਾਣੀ ਪੜ੍ਹੋਜਗਨ ਨਾਥ ਪੁਰੀ ਵਿਚ ਇਕ ਸਾਧੂ ਨੇ ਆਪਣੇ ਆਲੇ-ਦੁਆਲੇ ਬੜੀ ਭਾਰੀ ਭੀੜ ਇਕੱਠੀ ਕੀਤੀ ਹੋਈ ਸੀ ਅਤੇ ਨੱਕ ਨੂੰ ਪਕੜ ਕੇ ਦੋ ਉੱਗਲਾਂ ਨਾਲ ਅੱਖਾਂ ਮੀਟ ਕੇ ਤਿੰਨਾਂ ਲੋਕਾਂ ਦੀ ਗੱਲ ਦੱਸ ਰਿਹਾ ਸੀ। ਕਦੀ ਵਿਸ਼ਨੂੰ ਲੋਕ ਦੀ ਚਰਚਾ ਕਰੇ,…
ਪੂਰੀ ਕਹਾਣੀ ਪੜ੍ਹੋ