392
ਮਾਂ ਵਰਗਾ ਮੀਤ ਨਾ ਕੋਈ
ਮਾਂ ਵਰਗੀ ਅਸੀਸ ਨਾ ਕੋਈ
ਜਨਮ ਦਿਨ ਮੁਬਾਰਕ ਮੰਮੀ ਜੀ , ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।