baisakhi wishes punjabi ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਗੁੜਤੀ ਮਿਲੀ ਹੈ ਖ਼ੰਡੇ ਦੀ ਧਾਰ ਵਿੱਚੋਂ

by admin

ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ

ਗੁੜਤੀ ਮਿਲੀ ਹੈ ਖ਼ੰਡੇ ਦੀ ਧਾਰ ਵਿੱਚੋਂ

ਸਿੱਖੀ ਸਿਦਕ ਤੇ ਸਿਰ ਦਸਤਾਰ ਸੋਹਣੀ

ਸਾਡਾ ਵੱਖਰਾ ਹੈ ਰੂਪ ਸੰਸਾਰ ਵਿੱਚੋਂ ।

ਆਪ ਜੀ ਦੇ ਸਾਰੇ ਪਰਿਵਾਰ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ !

You may also like