ਝਰਨੇ, ਨਦੀਆਂ

by Sandeep Kaur

ਝਰਨੇ, ਨਦੀਆਂ, ਬੱਦਲਾਂ ਨੂੰ ਭਾਲ ਜਿਸ ਦੀ ਹੈ ਸਦਾ,
ਹੋ ਗਿਆ ਹਿਰਦੇ ਸਮੁੰਦਰ ਫੇਰ ਵੀ ਪਿਆਸੀ ਰਹਾਂ।

ਅਮਰਜੀਤ ਕੌਰ ਹਿਰਦੇ

You may also like