ਹੁਣ ਫ਼ਰਕ ਨੀਂ ਪੈਂਦਾ
ਕੋਈ ਰੁੱਠੇ ਜਾਂ ਕੋਈ ਟੁੱਟੇ
Latest 2022 Punjabi Status for Whatsapp
ਅਸੀਂ ਤਾਂ ਦੁਸ਼ਮਣ ਦੀ ਸ਼ਕਲ ਦੇਖ ਕੇ ਹੀ
ਉਸ ਦੀ ਔਕਾਤ ਦੱਸ ਦਿੰਦੇ ਹਾਂ
ਥੋੜਾ ਪਿਆਰ ਨਾਲ ਗੱਲ ਕੀ ਕਰਲੋ
ਸਾਰੇ ਹਲਕੇ ‘ਚ ਹੀ ਲੈਣ ਲੱਗ ਪੈਂਦੇ ਨੇ
ਦੁਨੀਆਂ ਗੋਲ ਆ
ਤੇ ਇੱਥੇ ਸਭ ਦਾ ਡਬਲਰੋਲ ਆ
ਅੱਗ ਲਗਾ ਦਿਆਂਗੇ ਉਸ ਮਹਿਫ਼ਿਲ ‘ਚ
ਜਿੱਥੇ ਬਗਾਵਤ ਸਾਡੇ ਖ਼ਿਲਾਫ਼ ਹੋਵੇਗੀ
ਮਿਲੇ ਤਾਂ best
ਨਹੀਂ ਤਾਂ next
ਚਾਰ ਦਿਨ ਦਾ ਹੀਰ ਰਾਂਝਾ
ਫਿਰ ਉਹੀ ਸਿਗਰੇਟ ਗਾਂਜਾ
ਜੇ ਸੁਧਰਨਾਂ ਹੀ ਹੁੰਦਾਂ
ਤਾਂ ਵਿਗੜਦੇ ਹੀ ਕਾਹਤੋਂ
ਮੇਰੀ ਕਿਸਮਤ ਨੂੰ ਪਰਖਣ ਦੀ ਕੋਸ਼ਿਸ਼ ਨਾਂ ਕਰੀਂ
ਪਹਿਲਾਂ ਵੀ ਕਈ ਤੂਫ਼ਾਨਾਂ ਦਾ ਰੁਖ਼ ਮੋੜ ਚੁੱਕਿਆਂ ਵਾਂ
ਖ਼ਫ਼ਾ ਹੋਣ ਤੋਂ ਪਹਿਲਾਂ
ਮੇਰੀ ਜ਼ਿੰਦਗੀ ਚੋਂ ਦਫ਼ਾ ਹੋ ਜਾਵੀ
ਦੂਜਾ ਮੌਕਾ ਮੱਤਲਬ
ਫ਼ਿਰ ਤੋਂ ਧੋਖਾ
ਮਜ਼ਾਕ ਕਰਦੇ ਤਾਂ ਬਹੁਤ ਹੋ
ਫਿਰ ਸਹਿੰਦੇ ਕਿਉਂ ਨਹੀਂ