ਉਹ ਨ੍ਹੇਰੀ ਦਾ ਸਵਾਗਤ

by Sandeep Kaur

ਉਹ ਨ੍ਹੇਰੀ ਦਾ ਸਵਾਗਤ ਕਰਨ ਵਿੱਚ ਮਸ਼ਰੂਫ਼ ਅੱਜਕੱਲ੍ਹ,
ਮੈਂ ਬੁਝਦੇ ਦੀਵਿਆਂ ਵਿੱਚ ਤੇਲ ਪਾਉਣਾ ਲੋਚਦਾ ਹਾਂ।

ਸ਼ਮਸ਼ੇਰ ਸਿੰਘ ਮੋਹੀ

You may also like