ਪਹਿਲਾਂ ਹਮੇਸ਼ਾਂ

by Sandeep Kaur

ਪਹਿਲਾਂ ਹਮੇਸ਼ਾਂ ਸਮਰੱਥਾ ਵੇਖੋ, ਐਵੇਂ
ਗੜਵੀ ‘ਚ ਗਾਗਰ ਨਾ ਉਲਟਾਈ ਜਾਓ।

ਨਰਿੰਦਰ ਸਿੰਘ ਕਪੂਰ

You may also like