ਦਸੰਬਰ ਦੇ ਅਾਖਰੀ ਦਿਨ ਸਨ ਧੁੰਦ ਪੈਣੀ ਸ਼ੁਰੂ ਹੋ ਗੲੀ. ਸ਼ਾਮ ਦੇ ਪੰਜ ਕੁ ਵਜੇ ਦਾ ਟਾੲੀਮ ਸੀ. ਪਹਾੜ ਵਾਲੀ ਬਾਹੀ ਤੋ ਕਾਰ ਪਿੰਡ ਵਲ ਧੂੜਾ ਪੱਟਦੀ ਅਾ ਰਹੀ ਸੀ. ਲਾਲਾ ਹਰੀ ਰਾਮ ਅਾਪਣੀਅਾਂ ਦੋਵੇ ਜਵਾਨ ਧੀਅਾਂ ਤੇ ਪਤਨੀ ਨਾਲ ਦੋ ਸਾਲ ਬਾਅਦ ਪਿੰਡ ਅਾ ਰਿਹਾ ਸੀ. ਨਹਿਰ ਦੇ ਕਿਨਾਰੇ ਅਾ ਕਿ ਡਰਾੲਿਵਰ ਨੂੰ ਲਾਲਾ ਜੀ ਨੇ ਗੱਡੀ ਰੋਕਣ ਲੲੀ ਕਿਹਾ, ਪਟੜੀ ਵੱਲ ਝਾੜੀਅਾਂ ੳੁਹਲੇ ਜਾ ਕਿ ਪਿਸ਼ਾਬ ਕਰਨ ਚਲਾ ਗਿਅਾ. ਪੁਲ ੳੁਤੇ ਕੁਝ ਬੰਦੇ ਬੈਠੇ ਕਾਰ ਵਲ ਦੇਖ ਰਹੇ ਸਨ. ਅਚਾਨਕ ੳੁਹ ਸਾਰੇ ਅਠ ਦਸ ਜਾਣੇ ਕਾਰ ਵਲ ਤੁਰ ਪੲੇ. ੲਿਕ ਨੇ ਜਾ ਕਿ ਡਰਾੲਿਵਰ ਦੇ ਸਿਰ ਤੇ ਜਾ ਪਿਸਟਲ ਲਾੲਿਅਾ ਤੇ ਹੱਥ ਪਿਛੇ ਬੰਨ ਦਿਤੇ. ਦੋਹਾਂ ਜਾਣਿਅਾਂ ਨੇ ਲਾਲੇ ਨੂੰ ਧਰ ਦਬੱਲਿਅਾਂ. ਕੁੜੀਅਾਂ ਅਾਪਣੇ ਬਾਪ ਨੂੰ ਮਾਰ ਪੈਦੀ ਵੇਖਕੇ ੳੁਚੀ ੳੁਚੀ ਰੋਣ ਲਗ ਪੲੀਅਾਂ. ਡਕੈਤਾਂ ਨੇ ਗੱਡੀ ਵਿਚੋ ਸਾਰਾ ਸਮਾਨ ਕਢ ਲਿਅਾ. ਹੁਣ ੲਿਹਨਾਂ ਦੀ ਨਜਰ ਜਵਾਨ ਕੁੜੀਅਾਂ ਤੇ ਪੈ ਗੲੀ . ਤਿੰਨ ਜਾਣਿਅਾਂ ਨੇ ਅਗੇ ਹੋ ਕਿ ਕੁੜੀਅਾਂ ਨੂ ਧੂਹ ਕਿ ਬਾਹਰ ਕਢ ਲਿਅਾ. ਲਾਲਾ ਤੇ ੳੁਸਦੀ ਬੇਬਸ ਪਤਨੀ ਵਿਚਾਰੇ ਤਰਲੇ ਮਾਰਦੇ ਰੋ ਰਹੇ ਸਨ,ਕਿ ਸਾਡਾ ਸਾਰਾ ਸਮਾਨ ਲੈ ਲਵੋ, ਗਡੀ ਵੀ ਲੈ ਜਾਵੋ, ਪਰ ਕੁੜੀਅਾਂ ਨੂੰ ਛਡ ਦੇਵੋ . ਪਰ ੳੁਹ ਭੇੜੀੲੇ ਕੁੜੀਅਾਂ ਨੂੰ ਝਾੜੀਅਾਂ ੳੁਹਲੇ ਖਿਚ ਕਿ ਲੈ ਗੲੇ .ਲਾਲਾ ਅਾਪਣੀ ਕਿਸਮਤ ਨੂੰ ਰੋਵੇ ਬੀ ਕਿਥੋ ਮੈ ਪੰਜਾਬ ਚ ਅਾ ਗਿਅਾਂ. ਮਾੜੇ ਹਾਲਾਤਾਂ ਨੇ ਮੈਨੂ ਪੱਟ ਲਿਅਾ.
ੲਿਨੇ ਨੂੰ ਦੂਰੋ ਬੁਲਟ ਮੋਟਰਸਾੲੀਕਲ ਦੀ ਦੁਗ ਦੁਗ ਦੀ ਅਵਾਜ ਅਾੲੀ . ਹੌਲੀ ਹੌਲੀ ੲਿਹ ਅਾਵਾਜ ਨੇੜੇ ਅਾ ਗੲੀ. ਛੇ ਬੰਦੇ ਗੱਡੀ ਦੇ ਕੋਲ ਖੜੇ ਪਹਿਰਾ ਦੇ ਰਹੇ ਸਨ. ਬੁਲਟ ੳੁਹਨਾਂ ਦੇ ਨੇੜੇ ਅਾ ਖੜਿਅਾ . ਬੁਲਟ ਤੇ ਤਿੰਨ ਸਰਦਾਰ 6 ਫੁਟੇ ਜਵਾਨ ਲੋੲੀਅਾਂ ਦੀ ਬੁਕਲ ਮਾਰੀ ਬੈਠੇ ਸਨ. ੳੁਹਨਾਂ ਨੇ ਕੁੜੀਅਾਂ ਦੇ ਰੋਣ ਦੀ ਅਾਵਾਜ ਸੁਣਕੇ ਅਾਪਣੇ ਸੰਦ ਕਢ ਲੲੇ ਤੇ ਦੋ ਜਾਣੇ ਬੁਲਟ ਤੋ ੳੁਤਰ ਕਿ ਭੱਜ ਝਾੜੀਅਾਂ ਵਲ ਗੲੇ ਜਿਧਰ ਕੁੜੀਅਾਂ ਦੀ ਅਵਾਜ ਅਾ ਰਹੀ ਸੀ. ਫਿਰ ੲਿਕ ਖੜਾਕ ਹੋੲਿਅਾ ਤੇ ਤਿੰਨ ਲਾਸ਼ਾਂ ਜਮੀਨ ਤੇ ਵਿਛ ਗੲੀਅਾਂ. ਦੂਜੇ ਛੇ ਜਾਣੇ ਭੱਜਣ ਲਗੇ, ਪਰ ਬੁਲਟ ਵਾਲੇ ਜਵਾਨ ਨੇ AK 47 ਦਾ ਮੂਹ ਖੋਲ ਦਿਤਾ. ਬੰਦੇ ਖਾਣੀ ਨਾਗਣੀ ਨੇ ਦੋ ਬੰਦੇ ਅਧ ਵਿਚਾਲੋ ਪਾੜ ਕਿ ਸੁਟ ਦਿਤੇ, ਦੂਜੇ ਚਾਰ ਜਾਣੇ ਪਜਾਮੇ ਗਿਲੇ ਕਰਕੇ ਪੈਰੀ ਪੈ ਗੲੇ. ਪਰ ਸਰਦਾਰ ਦੀ ਅੱਖ ਵਿਚੋ ਨਿਕਲਦੇ ਅੰਗਿਅਾਰ ਠੰਡੇ ਨਾ ਹੋੲੇ. ਸਰਦਾਰ ਦੇ ਚਿਹਰੇ ਦਾ ਜਲਾਲ ਵੇਖਕੇ ਲਾਲਾ ਵੀ ਕੰਬਣ ਲਗ ਪਿਅਾ .ੳੁਧਰੋ ਦੂਜੇ ਦੋਵੇ ਜਵਾਨ ਵੀ ਕੁੜੀਅਾਂ ਨੂੰ ਬਾੲਿਜਤ ਵਾਪਸ ਲੈ ਅਾੲੇ. ਪੈਰਾਂ ਵਿਚ ਡਿਗੇ ਚਾਰੇ ਬੰਦਿਅਾਂ ਨੂੰ ੲਿਕ ਲਾੲੀਨ ਵਿਚ ਖੜੇ ਕਰ ਲਿਅਾ. ਤਿੰਨਾਂ ਜਵਾਨਾਂ ਨੇ ਅਾਪਣੇ ਸੰਦਾਂ ਦੇ ਮੂਹ ੳੁਹਨਾਂ ਵਲ ਕਰਕੇ ਚਾਰੇ ਦੇ ਚਾਰੇ ਧਰ ਦਬੱਲੇ . ਗੋਲੀਅਾਂ ਦਾ ਖੜਾਕ ਸੁਣਕੇ ਪੰਛੀ ਵੀ ਰੌਲਾ ਪਾ ਕਿ ੳੁਡ ਗੲੇ .ਚਾਰਾਂ ਦੇ ਸਰੀਰ ਵਿਚ ਅਨਗਿਣਤ ਸ਼ੇਕ ਅਾਰ ਪਾਰ ਹੋ ਗੲੇ. ਲਾਲੇ ਦੇ ਵੇਖਦੇ ਹੀ ਵੇਖਦੇ 9 ਲਾਂਸ਼ਾਂ ਧਰਤੀ ਤੇ ਵਿਛ ਗੲੀਅਾਂ. ਮਿਟੀ ਲਹੂ ਲੁਹਾਣ ਹੋ ਗੲੀ. ਲਾਲੇ ਤੇ ਕੁੜੀਅਾਂ ਨੂੰ ਬੇਸੁਧ ਹੋੲਿਅਾ ਵੇਖਕੇ ਸਰਦਾਰ ਰਣ ਸਿੰਘ ਬੋਲਿਅਾ, ਲਾਲਾ ਜੀ ਘਬਰਾਵੋ ਨਾ, ੲਿਹ ਖਾਲਸਾ ਫੌਜ ਦੇ ਸਿਪਾਹੀ ਤੁਹਾਡੀ ਰਖਿਅਾ ਲੲੀ ਅਾੲੇ ਹਨ. ਤੁਸੀ ਬੇ ਫਿਕਰ ਹੋ ਕਿ ਅਾਪਣੇ ਸਫਰ ਤੇ ਜਾਵੋ. ੲੇਨਾ ਕਹਿ ਕੇ ਤਿੰਨੇ ਜਵਾਨ ਬੁਲਟ ਨੂੰ ਕਿੱਕ ਮਾਰਕੇ ਅਾਪਣੇ ਰਾਹ ਪੈ ਗੲੇ. ਲਾਲਾ ਅਾਪਣੇ ਪਰਿਵਾਰ ਨਾਲ ਗੱਡੀ ਚ ਬੈਠਕੇ ਅਗੇ ਤੁਰਨ ਲਗਾ ਤਾਂ ੲਿਕ ਕੁੜੀ ਬੋਲੀ, ਪਾਪਾ ੲਿਹ ਫਰਿਸ਼ਤੇ ਕੌਣ ਸਨ, ਜੋ ਸਾਡੀ ਰੱਖਸ਼ਾ ਲੲੀ ਅਾੲੇ ??