ਦੇਹ ਦੀ ਸਫਲਤਾ ਵਾਸਤੇ ਸੇਵਾ ਹੈ , ਤਿੰਨ ਕੰਮ  ਕਰੋ

by admin

੧ – ਨਾਮ ਜਪੋ ਚਾਹੇ ਪੰਜ ਮਿੰਟ , ਪੰਦਰਾਂ ਮਿੰਟ, ਸਵੇਰ ਨੂੰ ਚਾਹੇ ਫਿਰ ਦਿਨੇ ਰਾਤੀ ਜਦੋ ਵੀ ਵੇਹਲ ਮਿਲੇ |

੨- ਆਪਣਾ ਆਚਰਣ ਸ਼ੁਧ ਰਖੋ |

੩- ਗੁਰਬਾਣੀ ਪੜੋ , ਚਾਹੇ ਇਕ ਸ਼ਬਦ ਹੀ ਰੋਜ ਪੜੋ , ਉਸਨੂੰ ਵਿਚਾਰੋ ਕਿ ਅਜ ਸਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਕਿ ਉਪਦੇਸ਼ ਦਿੱਤਾ ਹੈ |

(ਭਾਈ ਵੀਰ ਸਿੰਘ ਜੀ )

You may also like