ਨਰਮ ਕੁਵਾਰੀ ਦਾ , ਦਿਲ ਖਾਵੇ ਹਿਚਕੋਲੇ …|

by Jasmeet Kaur

ਛੋਲੇ ਛੋਲੇ ਛੋਲੇ …
ਵੇ ਇਕ ਤੈਨੂੰ ਗੱਲ ਦੱਸਣੀ ,
ਜੱਗ ਦੀ ਨਜ਼ਰ ਤੋਂ ਓਹਲੇ |
ਦਿਲ ਦਾ ਮਹਿਰਮ ਉਹ ,
ਜੋ ਭੇਦ ਨਾ ਕਿਸੇ ਦਾ ਖੋਲ੍ਹੇ |
ਆਹ ਲੈ ਫੜ ਮੁੰਦਰੀ ,
ਮੇਰਾ ਦਿਲ ਤੇਰੇ ਤੇ ਡੋਲੇ |
ਤੇਰੇ ਕੋਲ ਕਰ ਜਿਗਰਾ ,
ਮੈਂ ਦੁੱਖ ਹਿਜਰਾਂ ਦੇ ਫੋਲੇ |
ਨਰਮ ਕੁਵਾਰੀ ਦਾ ,
ਦਿਲ ਖਾਵੇ ਹਿਚਕੋਲੇ …
ਦਿਲ ਖਾਵੇ ਹਿਚਕੋਲੇ …|

You may also like