ਜੇ ਮੁੰਡਿਆ ਤੂੰ ਅਣਜਾਣ

by admin

ਜੇ ਮੁੰਡਿਆ ਤੂੰ ਅਣਜਾਣ , ਮੇਰੀ ਕਰਲੈ ਪਛਾਣ
ਸੂਟ ਕਾਲਾ ਤੇ ਡੋਰੀਏ ਰੰਗ ਵਾਲੇ ਦੀ…
ਵੇ ਮੈਂ ਜੱਟੀ ਆਂ…
ਵੇ ਮੈਂ ਜੱਟੀ ਸ਼ਹਿਰ ਲੁਧਿਆਣੇ ਵਾਲੇ ਦੀ ।

You may also like