ਹੰਸਾ ਨੇ ਤਾ ਮੋਤੀ ਚੁਗਣੇ

by admin

ਹੰਸਾ ਨੇ ਤਾ ਮੋਤੀ ਚੁਗਣੇ,
ਹਿਰਨਾਂ ਬਾਗ਼ੀ ਚਰਣਾ …
ਨੀ ਭਾਬੀ ਦਿਓਰ ਬਿਨਾ , ਦਿਓਰ ਬਿਨਾ ਨਹੀਂ ਸਰਨਾ ……
ਨੀ ਭਾਬੀ ਦਿਓਰ ਬਿਨਾ , ਦਿਓਰ ਬਿਨਾ ਨਹੀਂ ਸਰਨਾ

You may also like