ਦਿਓਰ ਮੇਰੇ ਦੀ ਗੱਲ ਸੁਣਾਵਾਂ, ਮਿਰਚ ਮਸਾਲਾ ਲਾ ਕੇ

by admin

ਦਿਓਰ ਮੇਰੇ ਦੀ ਗੱਲ ਸੁਣਾਵਾਂ, ਮਿਰਚ ਮਸਾਲਾ ਲਾ ਕੇ ….
ਅੱਧੀ ਰਾਤ ਉਹ ਘਰ ਨੂੰ ਆਉਂਦਾ, ਦਾਰੂ ਦਾ ਘੁੱਟ ਲਾ ਕੇ ..
ਬਾਈ ਨਾਰ ਤਾਂ ਓਹਦੀ ਬੜੀ ਮਜਾਜਣ, ਪੈ ਜੇ ਕੁੰਡਾ ਲਾ ਕੇ ……
ਤੜਕੇ ਉੱਠ ਕੇ ਚਾਅ ਧਰ ਲੈਂਦਾ, ਲੌਂਗ ਲੈਚੀਆਂ ਪਾ ਕੇ ….
ਨੀ ਰੰਨ ਖੁਸ਼ ਕਰ ਲਈ , ਚਾਅ ਦਾ ਗਿਲਾਸ ਫੜਾ ਕੇ ….
ਨੀ ਰੰਨ ਖੁਸ਼ ਕਰ ਲਈ , ਚਾਅ ਦਾ ਗਿਲਾਸ ਫੜਾ ਕੇ

You may also like