1.2K
ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ :- ਗਰਮੀਆਂ ਦੇ ਮੌਸਮ ਕਰਕੇ ਕਮਲਜੀਤ ਨੇ ਆਪਣੇ ਡੈਡੀ ਨੂੰ ਕੰਮ ਤੋਂ ਆਉਂਦਿਆਂ ਹੋਇਆ ਕੁਲਫੀ ਲੈ ਕੇ ਆਓਣ ਲਈ ਕਿਹਾ ਪਰ ਮਨਜੀਤ ਤੇ ਕਰਮਜੀਤ ਵੀ ਉਨ੍ਹਾਂ ਲਈ ਵੀ ਕੁਲਫੀ ਲੈ ਕੇ ਆਉਣ ਲਈ ਕਹਿਣ ਲੱਗੇ | ਕਮਲਜੀਤ ਨੇ ਕਿਹਾ ਕਿ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤਿਹਾਇਆ |