ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ ਵਧੀਆ ਗੁਜਰੇ ਕਿਉਂਕਿ ਜਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ
Mix
-
-
ਲੱਭਣਾ ਹੈ ਤਾਂ ਪਰਵਾਹ ਕਰਨ ਵਾਲਿਆਂ ਨੂੰ ਲੱਭੋ, ਮਤਲਬੀ ਲੋਕ ਤਾਂ ਤੁਹਾਨੂੰ ਆਪੇ ਹੀ ਲਾਭ ਲੈਣਗੇ
-
ਸੌਖੇ ਨਹੀਂਓ ਬਦਲੇ ਹਾਲਾਤ ਜਾਂਦੇ ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ l
-
-
ਕਿਸੇ ਮੈਨੂੰ ਸੋਹਣਾ ਆਖਿਆ, ਅਖੇ ਸਿਮਰ! ਤੂੰ ਸੋਹਣਾ ਲੱਗਦੈ। ਮੈਂ ਸੋਹਣਾ ਨਹੀਂ ਹੋ ਸਕਦਾ, ਮੇਰੇ ਤਾਂ ਧੱਬੇ ਬਹੁਤ ਲੱਗੇ ਨੇ। ਤੁਸੀਂ ਕਿਵੇਂ ਆਖ ਦਿੱਤਾ? ਕਿ ਮੈਂ ਸੋਹਣਾ ਹਾਂ। ਕੇਰਾਂ ਦੁਨੀਆ ਤੋਂ, ਮੇਰੇ ਬਾਰੇ ਜਾਣ ਤਾਂ ਲੈਂਦੇ। ਕੀ ਪਤਾ ਤੁਹਾਨੂੰ ਵੀ, ਸਰੀਰ ‘ਤੇ ਲੱਗੇ ਧੱਬੇ ਦਿਖ ਜਾਂਦੇ। ਹਰਸਿਮ
-
ਅਸੀਂ ਦੋਨੋਂ ਦੋ ਵੱਖ ਸਰੀਰ ਹਾਂ, ਦੁਨੀਆ ਲਈ ਸਾਡੀ ਪਹਿਚਾਣ ਵੀ ਵੱਖੋ-ਵੱਖਰੀ ਹੈ, ਉਹ ਲੜਕੀ ਹੈ ਅਤੇ ਮੈਂ ਲੜਕਾ ਹਾਂ, ਪਰ ਜੇ ਆਸ਼ਿਕ ਦੀ ਨਿਗ੍ਹਾ ਨਾਲ ਦੇਖੀਏ ਤਾਂ ਅਸੀਂ ਇੱਕ ਹਾਂ, ਸਾਡਾ ਦਿਲ ਵੀ ਇੱਕ-ਦੂਜੇ ਲਈ ਹੀ ਧੜਕਦਾ ਹੈ, ਸਾਡਾ ਰਿਸ਼ਤਾ ਆਮ ਨਹੀਂ ਹੈ, ਇਹ ਬਾਗ ਦੇ ਉਸ ਗੁਲਾਬ ਦੇ ਬੂਟੇ ਜਿਹਾ ਹੈ, ਜਿਸਦੀ ਦਿੱਖ ਅਤੇ ਖੁਸ਼ਬੂ ਸਾਰੇ ਬਾਗ ਨੂੰ ਆਪਣੀ ਔਰ ਆਕਰਸ਼ਿਤ ਕਰਦੀ ਹੈ, …
-
ਮੈਂ ਵੀ ਇੱਕ ਤਰ੍ਹਾਂ ਦਾ ਬਲਾਤਕਾਰੀ ਹਾਂ। ਮੈਂ ਕਈ ਸਾਲ, ਕਈ ਸਾਲ, ਕਈ ਸੌ ਔਰਤਾਂ ਨਾਲ ਬਲਾਤਕਾਰ ਕਰਦਾ ਰਿਹਾ ਹਾਂ। ਰੱਬ ਦਾ ਵਾਸਤਾ, ਤੁਸੀਂ ਨਾ ਬਲਾਤਕਾਰੀ ਬਣਨਾ। ਮੈਂ ਵੀ ਔਰਤਾਂ ਦੇ ਕੱਪੜੇ, ਓਹਲੇ ਹੋਏ ਅੰਗਾਂ ਨੂੰ, ਆਪਣੇ ਮਨ ਦੀਆਂ ਅੱਖਾਂ ਨਾਲ ਨਿਹਾਰਦਾ ਰਿਹਾ ਹਾਂ। ਅਤੇ ਮਨ ਅੰਦਰ ਭੱਦੇ, ਖਿਆਲਾਤਾਂ ਨੂੰ ਜਨਮ ਦਿੰਦਾ ਰਿਹਾ ਹਾਂ। ਪਰ! ਮੇਰੀ ਸਜ਼ਾ ਕੀ ਹੈ? ਮੈਂ ਤਾਂ ਆਜ਼ਾਦ ਘੁੰਮ ਰਿਹਾ ਹਾਂ, …
-
ਉਸਦੇ ਸ਼ਹਿਰ ਵੜਦਿਆਂ ਹੀ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਪਤਾ ਨਹੀਂ ਕਿਉਂ? | ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਉਸਦੇ ਸ਼ਹਿਰ ਜਾਣਾ। ਉਹ ਕਦੇ ਮਿਲਦੀ ਵੀ ਨਹੀਂ ਹੈ। ਪਤਾ ਨਹੀਂ ਕਿਉਂ? ਪਰ ਮੈਨੂੰ ਬਹੁਤ ਚੰਗਾ ਲੱਗਦਾ ਹੈ, ਉਸਦੇ ਸ਼ਹਿਰ ਜਾ ਕੇ, ਉਸਦੀ ਉਡੀਕ ਕਰਨਾ। ਆਏਂ ਤਾਂ ਮੈਂ ਉਸਨੂੰ ਕਈ ਵਾਰ, ਕਾਲਜ ਆਉਂਦੀ-ਜਾਂਦੀ ਨੂੰ ਵੀ ਵੇਖਿਆ ਹੈ, ਅਤੇ ਉਸਨੇ ਮੈਨੂੰ ਦੂਰ ਖੜ੍ਹੇ ਨੂੰ। ਅਸੀਂ …
-
ਰੂਹਾਂ ਤੋਂ ਸ਼ੁਰੂ ਕਰੀ ਸੀ, ਇਸ਼ਕ ਦੀ ਬਾਤ ਉਸਨੇ। ਫਿਰ ਪਤਾ ਨਹੀਂ ਕਿਉਂ? ਜਦ ਮੈਂ ਹੋਟਲ ਰੂਮ, ਜਾਣ ਤੋਂ ਇਨਕਾਰਿਆ, ਉਹ ਰੁੱਸ ਕਿਉਂ ਗਿਆ? ਹਰਸਿਮ
-
ਹਾਂ ਬਈ, ਹੋ ਜੋ ਖੜ੍ਹੇ ਜਿਦੇ ਜਿਦੇ ਪੰਜ ਤੋਂ ਘੱਟ ਨੇ। ਹਿਸਾਬ ਆਲ਼ੇ ਮਾਸਟਰ ਨੇ ਆਖਰੀ ਕਾਪੀ ਚੈਕ ਕਰ ਕੇ ਟੇਬਲ ਤੇ ਰੱਖ ਦਿੱਤੀ। ਮੇਰੇ ਲਈ ਕੋਈ ਨਵੀਂ ਗੱਲ ਨਹੀਂ ਸੀ ਮੇਰੇ ਤਾਂ ਫੇਰ ਵੀ ਚਾਰ ਨੰਬਰ ਸਨ।”4 ਆਲ਼ੇਚਾਰ ਨਹੀਂ ,ZERO ਆਲ਼ੇ ਚਾਰ।ਜੇ ਕਿਸੇ ਦੀ ਜ਼ੀਰੋ ਆਓਂਦੀ ਮਨ ਨੂੰ ਦਿਲਾਸਾ ਦੇਣ ਲਈ ਅਸੀਂ ਉਸਨੂ ਚਾਰ ਨੰਬਰ ਕਹਿ ਛੱਡਦੇ। ਮੇਰੇ ਵਰਗੇ ਚਾਰ ਨੰਬਰਾਂ ਵਾਲੇ ਹੋਰ ਵੀ …
-
ਮੈਂ ਮਾਂ ਮੇਰੀ ਦੀ ਗੱਲ ਕਰਾ, ਉਹ ਹੈ ਮੇਰਾ ਦੂਜਾ ਰੱਬ ਜੀ, ਮਾਂ ਮੇਰੀ ਦਾ ਸਰੂਪ ਹੈ ਸੁੱਚਾ, ਹੱਸ ਦੁੱਖ ਕੱਟ ਲੈਂਦੀ ਸਭ ਜੀ, ਮੈਂ ਮਾਂ ਮੇਰੀ ਦੀ ਗੱਲ ਕਰਾ| ਮੈਨੂੰ ਪੜ੍ਹਨਾ ਉਸ ਪਾਠ ਸਿਖਾਇਆ, ਨਾਲੇ ਆਪ ਪੜੇ ਨਿੱਤ ਜਪੁ ਜੀ, ਉਸਨੂੰ ਪਤਾ ਝੱਟ ਹੀ ਲੱਗ ਜਾਂਦਾ, ਜਦ ਪਾਉਦਾ ਹਾਂ ਮੈਂ ਕੋਈ ਜੱਬ ਜੀ, ਮੈਂ ਮਾਂ ਮੇਰੀ ਦੀ ਗੱਲ ਕਰਾ, ਡਾਕਟਰ ਬਣ ਕਰੇ ਮਰਹਮ ਮੇਰੇ, …
-
ਕਦੋਂ ਛੱਡੇਗਾ ਸੱਜਣਾ ਵੇ ਦੇਣੀਆਂ ਸਫਾਈਆਂ ਤੂੰ। ਸਦਾ ਪਾਸੇ ਜਿਹੇ ਵੱਟੇ ਕਿਉਂ ਦਿੱਤੀਆਂ ਤਨਹਾਈਆਂ ਕਦੇ ਤਾਂ ਸਾਡਾ ਹੋ ਕੇ ਸਾਡੇ ਕੋਲ ਆ ਕਿਉ ਨਾਲ ਤੇਰੇ ਸਦਾ ਮਜਬੂਰੀਆਂ ਹੀ ਆਇਆ ਆਸ਼ਾ ਪਾਸਾ ਛੱਡ ਕਦੇ ਸਾਨੂੰ ਗੋਰ ਨਾਲ ਤਾਂ ਵੇਖ ਤੇਰੇ ਨੈਣਾਂ ਨੂੰ ਪੜਨ ਲਈ ਮੇਰੀਆਂ ਅੱਖਾ ਤਿਹਾਈਆਂ ਫ਼ੋਨ ਵੀ ਨਾ ਛੱਡੇ ਪਤਾ ਨਹੀਂ ਕੀ ਲੱਭੀ ਜਾਵੇ ਕੋਲ ਬੈਠੇ ਯਾਰ ਦੀਆ ਕਿਉ ਤੂੰ ਕਦਰਾਂ ਗਵਾਈਆ ਰਿਹਾਨ ਤੇਰੇ …