ਸਿਕੰਦਰ ਦੀ ਬੇਵਕਤ ਮੌਤ ਨੇ ਯੂਨਾਨੀ ਸੱਭਿਅਤਾ ਅਤੇ ਯੂਨਾਨੀ ਸਭਿਆਚਾਰ ਦਾ ਪਾਸਾ ਹੀ ਪਲਟ ਦਿੱਤਾ। ਉਸਨੇ ਹਾਲੇ ਆਪਣੀ ਵਿਸ਼ਾਲ ਸਲਤਨਤ ਨੂੰ ਸਾਂਭਣ ਲਈ ਆਪਣੇ ਪਿੱਛੇ ਵਾਰਸ ਤਿਆਰ ਕਰਨ ਬਾਰੇ ਸੋਚਣਾ ਵੀ ਸ਼ੁਰੂ ਨਹੀਂ ਸੀ ਕੀਤਾ ਕਿ ਤੇਤੀ ਸਾਲ ਦੀ ਛੋਟੀ ਉਮਰ ਵਿਚ ਹੀ ਉਸ ਦਾ ਦਿਹਾਂਤ ਹੋ ਗਿਆ। ਉਹ ਜੋ ਸੋਚਦਾ ਸੀ ਕਿ ਉਹ ਸ਼ਰਾਬ ਨੂੰ ਪੀਂਦਾ ਹੈ, ਸ਼ਰਾਬ ਉਸ ਨੂੰ ਪੀ ਗਈ। ਉਸ ਦੀ …
Mix
-
-
ਵਿਦਵਾਨਾਂ ਦਾ ਮੰਨਣਾ ਹੈ ਕਿ ਗਰੀਬ ਨੂੰ ਬਿਜਲੀ ਉਪਲੱਬਧ ਕਰਾਉਣ ਲਈ ਉਤਪਾਦਨ ਵਿੱਚ ਵਾਧਾ ਜਰੂਰੀ ਹੈ . ਪਹਿਲੀ ਨਜ਼ਰੇ ਗੱਲ ਠੀਕ ਲੱਗਦੀ ਹੈ . ਲੇਕਿਨ ਪੇਚ ਇਹ ਹੈ ਕਿ ਉਤਪਾਦਨ ਵਿੱਚ ਵਾਧਾ ਕਰ ਅਮੀਰ ਵਰਗ ਨੂੰ ਬਿਜਲੀ ਦਿੱਤੀ ਜਾਵੇ ਤਾਂ ਵੀ ਆਮ ਆਦਮੀ ਹਨ੍ਹੇਰੇ ਵਿੱਚ ਹੀ ਰਹੇਗਾ . ਯਾਨੀ ਸਵਾਲ ਬਿਜਲੀ ਉਤਪਾਦਨ ਵਧਾਉਣ ਦਾ ਨਹੀਂ , ਉਪਲੱਬਧ ਬਿਜਲੀ ਦੀ ਵੰਡ ਦਾ ਹੈ . ਸਰਕਾਰ ਦੀ ਰਣਨੀਤੀ ਹੈ …
-
ਇੱਕ ਦੁਸ਼ਟ ਸਿਪਾਹੀ ਕਿਸੇ ਖੂਹ ਵਿੱਚ ਡਿੱਗ ਪਿਆ । ਸਾਰੀ ਰਾਤ ਪਿਆ ਰੋਂਦਾ – ਚੀਖਦਾ ਰਿਹਾ । ਕੋਈ ਸਹਾਈ ਨਹੀਂ ਹੋਇਆ । ਇੱਕ ਆਦਮੀ ਨੇ ਉੱਲਟੇ ਇਹ ਨਿਰਦਇਤਾ ਕੀਤੀ ਕਿ ਉਸਦੇ ਸਿਰ ਤੇ ਇੱਕ ਪੱਥਰ ਮਾਰ ਕੇ ਬੋਲਿਆ, ‘ ਦੁਰਾਤਮਾ , ਤੂੰ ਵੀ ਕਦੇ ਕਿਸੇ ਦੇ ਨਾਲ ਨੇਕੀ ਕੀਤੀ ਹੈ ਜੋ ਅੱਜ ਦੂਸਰਿਆਂ ਤੋਂ ਸਹਾਇਤਾ ਦੀ ਆਸ ਰੱਖਦਾ ਹੈ । ਜਦੋਂ ਹਜ਼ਾਰਾਂ ਹਿਰਦੇ ਤੁਹਾਡੀ ਬੇਇਨਸਾਫ਼ੀ …
-
ਤੂੰ ਵੀ ਕੋਸੇਂਗਾ ਖ਼ੁਦ ਨੂੰ ਬੀਤਿਆ ਵਕਤ ਯਾਦ ਕਰਕੇ ਤੂੰ ਵੀ ਰੋਏਂਗਾ ਮਿਲਣ ਲਈ ਫ਼ਰਿਆਦ ਕਰਕੇ ਦਸਤੂਰ ਬਹੁਤ ਵਧੀਆ ਯਾਰਾ ਇਸ ਕੁਦਰਤ ਦੇ ਅਕਸਰ ਖੁਸ ਨਹੀਂ ਰਹਿ ਸਕਦਾ ਕੋਈ ਕਿਸੇ ਨੂੰ ਬਰਬਾਦ ਕਰਕੇ Raman Buttar439
-
ਮੇਰੇ ਖ੍ਵਾਬੋਂ ਕੇ ਝਰੋਕੋਂ ਕੋ ਸਜਾਨੇ ਵਾਲੀ ਤੇਰੇ ਖ੍ਵਾਬੋਂ ਮੇਂ ਕਹੀਂ ਮੇਰਾ ਗੁਜ਼ਰ ਹੈ ਕਿ ਨਹੀਂ ਪੂਛਕਰ ਅਪਨੀ ਨਿਗਾਹੋਂ ਸੇ ਬਤਾਦੇ ਮੁਝਕੋ ਮੇਰੀ ਰਾਤੋਂ ਕੀ ਮੁਕ਼ੱਦਰ ਮੇਂ ਸਹਰ ਹੈ ਕਿ ਨਹੀਂ ਚਾਰ ਦਿਨ ਕੀ ਯੇ ਰਫ਼ਾਕ਼ਤ ਜੋ ਰਫ਼ਾਕ਼ਤ ਭੀ ਨਹੀਂ ਉਮਰ ਭਰ ਕੇ ਲਿਏ ਆਜ਼ਾਰ ਹੁਈ ਜਾਤੀ ਹੈ ਜ਼ਿੰਦਗੀ ਯੂੰ ਤੋ ਹਮੇਸ਼ਾ ਸੇ ਪਰੇਸ਼ਾਨ ਸੀ ਥੀ ਅਬ ਤੋ ਹਰ ਸਾਂਸ ਗਿਰਾਂਬਾਰ ਹੁਈ ਜਾਤੀ ਹੈ ਮੇਰੀ …
-
ਰੱਬ ਜਿਥੇ ਵੀ ਰੱਖੇ , ਖੁਸ਼ ਰਹੀਏ ਖਿੜੇ ਮੱਥੇ ਰਹੀਏ
-
ਮੰਜ਼ਿਲਾਂ ਭਾਵੇਂ ਜਿੰਨੀਆਂ ਮਰਜੀ ਉੱਚੀਆਂ ਹੋਣ ਪਰ ਰਸਤੇ ਤਾਂ ਹਮੇਸ਼ਾਂ ਪੈਰਾਂ ਥੱਲੇ ਹੁੰਦੇ ਨੇ
-
ਬਜ਼ੁਰਗੀ ਬਾ ਅਕ਼ਲ ਅਸਤ , ਨਾ ਬਾ ਸਾਲ , ਤਾਵਾਂਗੀਰੀ ਬਾ ਦਿਲ ਅਸਤ , ਨਾ ਬਾ ਮਾਲ . ਬਜ਼ੁਰਗੀ ਅਕ਼ਲ ਨਾਲ ਆਉਂਦੀ ਹੈ , ਸਾਲਾਂ ਨਾਲ ਨਹੀਂ , ਅਮੀਰੀ ਦਿਲ ਨਾਲ ਹੁੰਦੀ ਹੈ , ਚੀਜ਼ਾਂ ਨਾਲ ਨਹੀਂ . Buzurgi ba aql ast, na ba saal , Tawangiri ba dil ast , na ba maal . Wisdom comes from knowledge, not from years Riches come from …
-
ਕਦੇ ਵੀ ਉਹ ਦਿਨ ਨਾ ਆਵੇ ਕਿ ਗਰੂਰ ਹੋ ਜਾਵੇ ਬਸ ਇੰਨੇ ਨੀਵੇ ਬਣਕੇ ਰਹੀਏ ਵਾਹਿਗੁਰੂ ਕਿ ਹਰ ਦਿਲ ਦੁਆ ਦੇਣ ਲਈ ਮਜਬੁਰ ਹੋ ਜਾਵੇ
-
ਬੁੱਲੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ਤੂੰ ਤੂੰ ਕਰਕੇ ਜਿੱਤ ਗਏ ਸੀ ਮੈਂ ਮੈਂ ਕਰਕੇ ਹਾਰੇ
-
ਉਸਨੇ ਇਤਨਾ ਬੀ ਨਾ ਸੋਚਾ ਕਿ ਨਾ-ਬੀਨਾ ਹੂੰ ਮੈਂ, ਤੀਰ ਮੇਰੇ ਹਾਥ ਮੇਂ ਥਾ ਤੋ ਮੁਝਕੋ ਅਰਜੁਨ ਕਹਿ ਦੀਆ। -ਰਾਹਤ ਇੰਦੌਰੀ-
-
ਚਾਹ ਦੀ ਹਰ ਪਿਆਲੀ ਨਾਲ ਤੇਰਾ ਜ਼ਿਕਰ ਜੁੜਿਆ ਹੈ ਚਾਹ ਮੈਂ ਛੱਡ ਨਹੀਂ ਸਕਦਾ ਤੈਨੂੰ ਮੈਂ ਭੁੱਲ ਨਹੀਂ ਸਕਦਾ