Religious Kahania related to Sikh , Hindu, Christians and Muslim | ਧਾਰਮਿਕ ਕਹਾਣੀਆਂ
ਪਿਛਲੇ ਸਾਲ ਮੈਂ ਟੈਕਸੀ ‘ਤੇ ਜਲੰਧਰ ਗਿਆ।ਪਤਾ ਨਹੀਂ ਰਸਤੇ ਵਿਚ ਕਬਰ ਸੀ।ਉਸ ਡਰਾਈਵਰ ਨੇ ਗੱਡੀ ਰੋਕੀ। ਮੈਂ ਕਿਹਾ, “ਗੱਡੀ ਕਿਉਂ ਰੋਕੀ ਹੈ,ਕੋਈ ਕੰਮ ਹੈ? ਮੈਂ ਜਲਦੀ ਜਾਣਾ ਹੈ।” ਕਹਿੰਦਾ, “ਨਹੀਂ ਗਿਆਨੀ ਜੀ,ਮੈਂ ਮੱਥਾ ਟੇਕ ਆਵਾਂ।ਜੇ ਨਾਂ ਟੇਕਾਂ ਤਾਂ ਅੈਕਸੀਡੈਂਟ ਹੋ ਜਾਂਦਾ ਹੈ।” ਗੁਰੂ ਕਾ ਸਿੱਖ,ਖੁੱਲ੍ਹਾ ਦਾੜਾ,ਨੀਲੀ ਦਸਤਾਰ ਤੇ ਮੈਂ ਆਖਿਆ ਡਰਾਈਵਰ ਬੜਾ ਗੁਰਮੁਖ ਮਿਲਿਆ ਹੈ।ਚੰਗੀ ਟੈਕਸੀ ਆਈ,ਗੁਰੂ ਦੀਆਂ ਗੱਲਾਂ।ਇਹ ਤਾਂ ਕਬਰਾਂ ਦੀਆਂ ਗੱਲਾਂ,ਕਬਰ ਦੀ ਪੂਜਾ।ਯਕੀਨ …