ਮੇਰੀ ਬੇਟੀ ਦੀ ਸ਼ਾਦੀ ਹੈ। ਸਾਰੇ ਰਿਸ਼ਤੇਦਾਰ ਪਹੁੰਚ ਗਏ ਹਨ। ਸਾਰੇ ਰਿਸ਼ਤੇਦਾਰਾਂ ਦੇ ਮੂੰਹ ‘ਤੇ ਇਕ ਹੀ ਗੱਲ ਹੈ। ਕੁੜੀ ਦਾ “ਚਾਚਾ ਕਿਉਂ ਨਹੀਂ ਆਇਆ ?” ਜੀ ਰੁਸਿਆ ਹੋਇਆ ਹੈ। “ਮੈਂ ਕਹਿੰਦੀ ਹਾਂ। ਰੁਸਿਆ ਤਾਂ ਰੁਸਿਆ ਹੀ ਰਹਿਣ ਦਿਉ । ਧੀ ਧਿਆਣੀ ਦਾ ਵਿਆਹ ਹੈ ਫੇਰ ਆਕੜ ਕਿਉਂ ? ਆਪੇ ਹੀ ਆ ਜਾਣਾ ਚਾਹੀਦਾ ਸੀ। ਸਾਰੇ ਰਿਸ਼ਤੇਦਾਰ ਕਹਿਣ ਲੱਗੇ । ਉਸੇ ਵਕਤ ਮੈਨੂੰ ਮੁੱਦਤਾ ਪਹਿਲਾ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
मेरी बेटी की शादी है| सभी रिश्तेदार पहुंच गए हैं| सभी रिश्तेदारों की जबान पर एक ही बात है| लड़की का” चाचा क्यों नहीं आया?” वह रूठा हुआ है|” मैं कहती हूं| रूठा है तो रूठा ही रहने दो| लड़की की शादी है तो फिर इतनी अकड़ क्यों? अपने आप ही आ जाना चाहिए था| सभी रिश्तेदार बोलने लगे|तभी उस वक्त मुझे एक बहुत पुरानी …
-
ਉਨ੍ਹੀਵੀਂ ਸਦੀ ਦੇ ਸਿੱਖਾਂ ਦੇ ਮਹਾਨ ਵਿਦਵਾਨ ਅਤੇ ‘ਗਿਆਨ ਖੜਗ ਦੇ ਧਾਰਨੀ’ ਗਿਆਨੀ ਦਿੱਤ ਸਿੰਘ ‘ਜ਼ਾਤੀ ਦੇ ਵੈਰ ਦਾ ਫਲ’ ਸਿਰਲੇਖ ਵਾਲੀ ਆਪਣੀ ਇਕ ਸੰਪਾਦਕੀ ਵਿਚ, ਖਾਨਾਜੰਗੀ ਨਾਲ ਤਬਾਹ ਹੋਈਆਂ ਕੌਮਾਂ ਦਾ ਹਸ਼ਰ ਇਕ ਲੋਕ ਕਹਾਣੀ ਜ਼ਰੀਏ ਦੱਸਦੇ ਹਨ, ”ਇਕ ਰੁੱਖ ਨੇ ਸਾਥੀ ਰੁੱਖਾਂ ਨੂੰ ਖ਼ਬਰ ਦਿੱਤੀ ਕਿ ਉਨ੍ਹਾਂ ਦੀ ਹੁਣ ਖ਼ੈਰ ਨਹੀਂ ਕਿਉਂਕਿ ਕੁਹਾੜਿਆਂ ਦੇ ਭਰੇ ਗੱਡੇ ਜੰਗਲ ਵਿਚ ਆ ਰਹੇ ਹਨ। ਦੂਜੇ ਰੁੱਖਾਂ …
-
ਇੰਗਲੈੰਡ ਵਿਚ ਇਕ ਪਿੰਡ ਵਿਚ ਰੋਟੀ ਚੋਰੀ ਕਰਨ ਦੇ ਦੋਸ਼ ਵਿਚ ਇਕ ਬੰਦੇ ‘ਤੇ ਮੁਕੱਦਮਾ ਚੱਲਿਆ ਸੀ ਅਤੇ ਉਸ ਨੂੰ ਦਸ ਪੌਂਡ ਜੁਰਮਾਨੇ ਦੀ ਸਜ਼ਾ ਹੋਈ ਸੀ । ਸਿਆਣੇ ਜੱਜ ਨੇ ਇਹ ਜੁਰਮਾਨਾ ਆਪਣੀ ਜੇਬ ਵਿਚੋਂ ਅਦਾ ਕਰਕੇ, ਪਿੰਡ ਦੇ ਹਰੇਕ ਪਰਿਵਾਰ ਨੂੰ ਇਕ-ਇਕ ਪੌਂਡ ਦਾ ਜੁਰਮਾਨਾ ,ਇਸ ਲਈ ਕੀਤਾ , ਕਿਉਂਕਿ ਉਹ ਇਕ ਅਜਿਹੇ ਪਿੰਡ ਵਿਚ ਰਹਿ ਰਹੇ ਸਨ,ਜਿਥੇ ਉਸ ਬੰਦੇ ਨੂੰ ਰੋਟੀ ਚੋਰੀ …
-
ਬ੍ਰਿਟੇਨ ਦੇ ਕਿਸੇ ਪ੍ਰਸਿਧ ਲੇਖਕ ਨੇ ਇੱਕ ਵਾਰ ਕਿਹਾ ਸੀ ਕਿ, “ਜੇਕਰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਬ੍ਰਿਟੇਨ ਵਿੱਚ ਹੋਇਆ ਹੁੰਦਾ ਤਾਂ ਅੱਜ ਪੂਰੀ ਦੁਨੀਆ ਸਿੱਖ ਹੁੰਦੀ…” ਇਹਨਾਂ ਸਤਰਾਂ ਵੱਲ ਧਿਆਨ ਦੇਣ ਦੀ ਲੋੜ ਹੈ…ਕਿ ‘ਸਰਵਗੁਣ ਸੰਪੂਰਨ’ ਧਰਮ ਹੁੰਦੇ ਹੋਏ ਵੀ ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਕਿਉਂ ਘੱਟਦੀ ਜਾ ਰਹੀ ਹੈ? ਇਸਾਈ ਧਰਮ ਦੇ ਵਿੱਚ ਸਿਰਫ ਇੱਕ ਪ੍ਰਭੂ ਯਿਸੂ ਮਸੀਹ ਜੀ ਸੂਲੀ …
-
ਅਸੀਂ ਕੁਰਸ਼ੇਤਰ ਜਾ ਰਹੇ ਸੀ। ਤਪਦੀ ਗਰਮੀ ਸੀ। ਮੈਂ ਆਪਣੇ ਪਤੀ ਨੂੰ ਸੰਬੋਧਿਤ ਕਰਕੇ ਕਿਹਾ “ਜਰਾ ਬਾਈਕ ਰੋਕਣਾ।” ਤੁਸੀਂ ਦੇਖਣਾ ਸਾਹਮਣੇ ਨਹਿਰ ਦੇ ਪਾਣੀ ਨਾਲ ਮੂੰਹ ਹੱਥ ਧੋ ਲਵਾਂਗੇ ।” ਅਸੀਂ ਇਸ ਤਪਦੀ ਧੁੱਪ ਤੋਂ ਕੁਝ ਸਮੇਂ ਲਈ ਰਾਹਤ ਪਾ ਲਵਾਂਗੇ । ਅਸੀਂ ਛਾਂ ਦਾਰ ਰੁੱਖ ਦੇ ਨੇੜੇ ਹੀ ਗਏ ਤਾਂ ਸਾਨੂੰ ਰੋਣ ਦੀ ਆਵਾਜ਼ ਆਈ । ਮੈਂ ਅੰਦਰ ਤਕ ਕੰਬ ਗਈ । ਇਥੇ ਜਰੂਰ …
-
ਇਕ ਠੇਕੇਦਾਰ ਨੂੰ ਠੇਕਿਆਂ ਵਿਚ ਇਤਨਾ ਘਾਟਾ ਪੈ ਗਿਆ ਕਿ ਉਸ ਨੇ ਦਰਿਆ ਵਿਚ ਡੁੱਬ ਕੇ ਮਰਨ ਦਾ ਫੈਸਲੇ ਕਰ ਲਿਆ ।ਜਦੋਂ ਉਹ ਦਰਿਆ ਵਲ ਮਰਨ ਲਈ ਜਾ ਰਿਹਾ ਸੀ ਤਾਂ ਉਥੇ ਉਸ ਨੇ ਪੁੱਲ ਦੇ ਬੁਰਜ ‘ਤੇ ਵੇਖਿਆ ਕੇ ਡੁੱਬ ਕੇ ਮਰਨ ਲਈ ਪਹਿਲਾਂ ਹਿ ਇਕ ਲੜਕੀ ਆਈ ਸੀ,ਜਿਹੜੀ ਰੋ ਵੀ ਰਹੀ ਸੀ । ਠੇਕੇਦਾਰ ਨੂੰ ਵੇਖ ਕੇ ਹੈਰਾਨੀ ਹੋਈ ਕਿ ਇਤਨੀ ਛੋਟੀ …
-
ਡਿਲੀਵਰੀ ਤੋ ਬਾਦ ਔਰਤ ਨੂੰ ਹੋਸ਼ ਆਇਆ ਹੀ ਸੀ ਡਿਲੀਵਰੀ ਕਮਰੇ ਤੋ ਬਾਹਰ ਆੳਣ ਦੇ ਇਕ ਘੰਟੇ ਦੇ ਬਾਅਦ ਹੋਸ਼ ਆਇਆ ਸੀ…. ਬੱਚਾ ਹੋੲੇ ਨੂੰ ਅਜੇ ਇਕ ਘੰਟਾ ਲੰਘਿਅਾ ਸੀ ਸਰੀਰ ਵਿਚ ਕੋਈ ਸ਼ਕਤੀ ਨਹੀ …ਪਾਸਾ ਲੈਣਾ ਤਾਂ ੲਿਕ ਪਾਸੇ ਹਿਲਨਾ ਵੀ ਔਖਾ ਸੀ ਫਿਰ ਸੁੱਤੇ ਸੁੱਤੇ ਸੱਜੇ ਹੱਥ ਨਾਲ ਪਤਾ ਲਗਾਇਆ ਪਰ ਕੁੱਝ ਨ ਹੱਥ ਆਇਆ … ਖੱਬੇ ਹੱਥ ਨਾਲ ਵੀ ਕੋਸ਼ਿਸ਼ ਕੀਤੀ ਹੱਥ …
-
ਭੈਣਰੂਪਾਂ ਨੂੰ ਕਈ ਦਿਨਾਂ ਤੋਂ ਬੁਖਾਰ ਹੈ। ਉਸਦਾ ਬੁਖਾਰ ਦਿਨੋ-ਦਿਨ ਵੱਧਦਾ ਹੀ ਜਾ ਰਿਹਾ ਹੈ। ਪਿੰਡ ਦੇ ਡਾਕਟਰ ਤੋਂ ਦਵਾਈ ਖਾਂਦੀ ਪਰ ਅਰਾਮ ਨਹੀਂ ਆ ਰਿਹਾ । ਰੂਪਾਂ ਦੀ ਮਾਂ ਵੀ ਚਿੰਤਾ ਤੁਰ ਹੋ ਗਈ ਹੈ। ਹਾਏ ! ਹਾਏ! ! ਮੇਰੀ ਧੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ । ਇਸਦਾ ਬੁਖਾਰ ਹੀ ਨਹੀਂ ਉਤਰ ਰਿਹਾ ।ਕਿੰਨੀ ਕਮਜ਼ੋਰ ਹੋ ਗਈ ਹੈ ਰੂਪਾਂ। ਮਾਂ—— ਮਾਂ ਮੈ …
-
ਕੁਦਰਤੀ ਸੋਮਿਆ ਦੀ ਰਖਿਆ ਕਰੋ | ਸਾਦਾ ਜੀਵਨ ਬਤੀਤ ਕਰੋ | ਵਧ ਤੋ ਵਧ ਰੁਖ ਲਗਾ ਕੇ ਮਨੁਖਤਾ ਦਾ ਭਲਾ ਕਰੋ | ਖਾਦੀ ਦਾ ਕਪੜਾ ਪਹਨ ਕੇ ਬੇਰੁਜਗਾਰੀ ਨੂ ਘਟਾਉਣ ਵਿਚ ਮਦਦ ਕਰੋ | ਸਾਦਾ ਖਾਣਾ , ਸਾਦਾ ਪਾਉਣਾ , ਤੇ ਸਾਦਗੀ ਵਿਚ ਰਹਿਣ ਦਾ ਅਲਗ ਹੀ ਅਨੰਦੁ ਹੈ | ਡੀਜਲ ਤੇ ਪੇਟ੍ਰੋਲ ਦੀ ਘਟ ਤੋਂ ਘਟ ਵਰਤੋਂ ਕਰੋ ਤੇ …
-
ਬੱਸ ਸਹਿਰੋਂ ਪਿੰਡ ਵੱਲ ਚੱਲ ਪਈ ਸੀ। ਬੱਸ ਦੇ ਵਿਚਕਾਰ ਜਿਹੇ ਬੇਬੇ ਦਾ ਲਾਡਲਾ ਕਿੰਦਾ ਸਿਉਂ ਨਵੀਂ ਬਣੀ ਸਹੇਲੀ ਸਿੰਮੀ ਨਾਲ ਬੈਠਾ ਹਾਸੇ ਮਖੋਲ ਕਰਦਾ ਆ ਰਿਹਾ ਸੀ। ਸ਼ਹਿਰ ਤੋਂ 30ਕੁ ਮਿੰਟ ਦੂਰ ਆਉਂਦੇ ਨਿੱਕੇ ਜਿਹੇ ਕਸਬੇ ਤੋਂ ਇੱਕ ਪੰਜਾਹ ਕੁ ਸਾਲਾ ਔਰਤ ਚੜੀ ਜਿਸਦੇ ਕੱਪੜਿਆਂ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਸੀ ਵੀ ਔਰਤ ਲੋਕਾਂ ਦੇ ਘਰ ਕੰਮ ਕਰਕੇ ਗੁਜ਼ਾਰਾ ਕਰਦੀ ਹੋਊ।ਉਹ ਕਿੰਦੇ ਹੋਣਾਂ ਦੀ …
-
ਸਿਖ ਧਰਮ ਵਿਚ “ਗਰੀਬ ਦੇ ਮੂਹ ਨੂੰ ਗੁਰੂ ਦੀ ਗੋਲਕ” ਦਾ ਸਥਾਨ ਦਿੱਤਾ ਗਿਆ ਹੈ | ਸੋ ਜਦੋ ਵੀ ਅਸੀਂ ਆਪਨੇ ਨੇੜੇ ਕੋਈ ਲੋੜਵੰਦ ਇਨਸਾਨ ਦੇਖਦੇ ਆ ਤਾ ਸਾਨੂੰ ਚਾਹਿਦਾ ਹੈ ਕਿ ਅਸੀਂ ਉਸਦੀ ਸਹਾਇਤਾ ਕਰੀਏ | ਕਿਓਕੀ ਗੁਰੂ ਘਰ ਵਿਚ ਕਿਸੇ ਗਲ ਦੀ ਕਮੀ ਨਹੀਂ | ਪਰ ਇਸ ਲੋੜਵੰਦ ਜਾਂ ਗਰੀਬ ਇਨਸਾਨ ਨੂੰ ਸਿਰਫ ਤੁਸੀਂ ਜਾਣਦੇ ਓ , ਤਾ ਕਰਕੇ ਕੋਸ਼ਿਸ਼ ਕਰਿਆ ਕਰੋ ਕਿ …