ਸਾਹਿਬ ਸੀ੍ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਪੁੱਛਿਆ ਗਿਆ, “ਪਾਤਸ਼ਾਹ ਤੁਹਾਡੇ ਅੰਦਰ ਨਾਮ ਦੀ ਕਿਤਨੀ ਕੁ ਭੁੱਖ ਹੈ ?” ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ :- “ਮਾਰੂ ਮੀਹਿ ਨ ਤਿ੍ਪਤਿਆ ਅਗੀ ਲਹੈ ਨ ਭੁੱਖ॥ ਰਾਜਾ ਰਾਜਿ ਨ ਤਿ੍ਪਤਿਆ ਸਾਇਰ ਭਰੇ ਕਿਸੁਕਿ॥ ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ॥੧॥” {ਅੰਗ ੧੪੮} ਮੈਥੋਂ ਪੁਛਦੇ ਹੋ,ਨਾਮ ਦੀ ਕਿੰਨੀ ਕੁ ਭੁੱਖ ਹੈ,ਕਿੰਨੀ ਕੁ ਪਿਆਸ ਹੈ।ਰੇਤ ਕੋਲੋਂ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਇਕ ਵਾਰ ਮੈਂ ਮਲੇਸ਼ੀਆ ਸਾਈਡ ਗਿਆ ਹੋਇਆ ਸੀ। ਉਥੇ ਗੁਰਦੁਆਰੇ ਜਿੱਥੇ ਗੁਰਮਤਿ ਸਮਾਗਮ ਸੀ, ਹੈਰਾਨਗੀ ਹੋਈ ਮੈਨੂੰ ਸੰਗਤ ਬਹੁਤ ਹੀ ਥੋੜ੍ਹੀ ਜਿਹੀ ਸੀ, ਉਂਝ ਦੋ-ਢਾਈ ਹਜ਼ਾਰ ਦਾ ਇਕੱਠ ਹੁੰਦਾ ਸੀ। ਪੂਰਾ ਇੰਤਜ਼ਾਮ ਸੀ, ਪਰ ਸੰਗਤ ਨਾ ਆਈ। ਚਾਰ-ਪੰਜ ਜਥੇ ਤੇ ਉਹ ਵੀ ਨਾਮਵਰ, ਦਰਬਾਰ ਸਾਹਿਬ ਤੋਂ ਵੀ ਕੁਝ ਪਹੁੰਚੇ ਹੋਏ ਸਨ।ਖ਼ੈਰ, ਮੈਂ ਆਪਣੀ ਹਾਜ਼ਰੀ ਭਰ ਕੇ ਗੁਰਦੁਆਰਾ ਸਾਹਿਬ ਤੋਂ ਜਾ ਰਿਹਾ ਸੀ, ਕਿਉਂਕਿ ਰਿਹਾਇਸ਼ ਦਾ …
-
ਅੱਜ ਤੇਜ ਕੌਰ ਨੇ ਆਪਣੀ ਛੋਟੀ ਨੂੰਹ ਨੂੰ ਸ਼ਹਿਰ ਵਿੱਚ ਡਾਕਟਰ ਕੋਲ ਲੈ ਕੇ ਜਾਣਾ ਸੀ ਇਸ ਲਈ ਸਵਖਤੇ ਹੀ ਚੁੱਲੇ ਚੌਂਕੇ ਦਾ ਆਹਰ ਕਰ ਲਿਆ । ਤਿਆਰ ਹੋ ਦੋਵੇਂ ਜਣੀਆਂ ਸ਼ਹਿਰ ਜਾਣ ਲਈ ਪਿੰਡ ਦੀ ਫਿਰਨੀ ਤੇ ਬਣੇ ਬੱਸ ਸਟਾਪ ਕੋਲ ਪਹੁੰਚ ਬੱਸ ਦੀ ਉਡੀਕ ਕਰਨ ਲੱਗੀਆਂ । ਵੇਖਦਿਆਂ ਵੇਖਦਿਆਂ ਹੀ ਬੱਸ ਆ ਗਈ । ਸਰੀਰ ਵਡੇਰਾ ਅਤੇ ਭਾਰਾ ਹੋਣ ਕਰਕੇ ਤੇਜ ਕੌਰ ਆਪਣੀ …
-
ਇੱਕ ਬੱਚਾ ਸਿਖਰ ਦੁਪਹਿਰ ਨੰਗੇ ਪੈਰੀਂ ਫੁੱਲ ਵੇਚ ਰਿਹਾ ਸੀ ਲੋਕ ਤੋਲ-ਮੋਲ ਕਰ ਰਹੇ ਸੀ। ਇਕ ਸੱਜਣ ਨੂੰ ਉਸਦੇ ਪੈਰ ਦੇਖ ਕਿ ਬਹੁਤ ਦੁੱਖ ਹੋਇਆ,ਉਹ ਭੱਜ ਕਿ ਨਾਲ ਹੀ ਇੱਕ ਦੁਕਾਨ ਤੋਂ ਬੂਟ ਲੈ ਆਇਆ ਤੇ ਕਿਹਾ, “ਲੈ ਪੁੱਤਰ ਬੂਟ ਪਾ ਲੈ” ਮੁੰਡੇ ਨੇ ਫਟਾਫਟ ਬੂਟ ਪਾਏ ਬੜਾ ਖੁਸ਼ ਹੋਇਆ ਤੇ ਬੰਦੇ ਦਾ ਹੱਥ ਫੜ ਕਿ ਪੁੱਛਣ ਲੱਗਾ.. “ਤੁਸੀਂ ਰੱਬ ਹੋ ?” ਬੰਦਾ ਘਬਰਾ ਕਿ …
-
ਅੱਜ ਮੈਂ ਸੈਕਟਰ 35 ਕਿਤਾਬਾਂ ਖਰੀਦਣ ਗਈ ਸੀ। ਉੱਥੇ ਹੀ ਤੁਰਦੇ ਹੋਏ ਮੇਰੀ ਜੁੱਤੀ ਟੁੱਟ ਗਈ। ਰਾਹ ‘ਚ ਇੱਕ ਮੋਚੀ ਦੇਖਿਆ ਤਾਂ ਫੱਟ ਕਰ ਕੇ ਉਸ ਕੋਲ ਪਹੁੰਚ ਗਈ। ਮੈਂ ਆਪਣੀ ਜੁੱਤੀ ਦਿਖਾਈ ਤੇ ਉਹ ਠੀਕ ਕਰਨ ਲੱਗ ਗਿਆ। ਜੁੱਤੀ ਠੀਕ ਕਰਦੇ-ਕਰਦੇ ਸਾਡੀਆਂ ਗੱਲਾਂ ਵੀ ਸ਼ੁਰੂ ਹੋ ਗਈਆਂ। ਉਹਨਾਂ ਨੇ ਦੱਸਿਆ ਕਿ ਮੇਰਾ ਨਾਂਅ ‘ਜੀਤ’ ਹੈ। ਭਾਰੇ ਸਰੀਰ ਦੇ ਸਨ ਤਾਂ ਕਰ ਕੇ ਚੌਂਕੜੀ ਮਾਰ …
-
ਪ੍ਰੇਮ ਨੂੰ ਲਕਾਉਣਾ ਬੜਾ ਮੁਸ਼ਕਿਲ ਹੈ। ਤੁਸੀ ਸਭ ਕੁਝ ਲੁਕਾ ਲਵੋ ਪਰੇਮ ਨੂੰ ਤੁਸੀ ਨਹੀ ਲੁਕਾ ਸਕਦੇ। ਤੁਹਾਨੂੰ ਕਿਸੇ ਨਾਲ ਪਰੇਮ ਹੋ ਗਿਆ ਤਾ ਉਹ ਪਰਗਟ ਹੋਵੇਗਾ ਹੀ ਉਸ ਨੂੰ ਲਕਾਉਣ ਦਾ ਕੋਈ ਵੀ ਉਪਾਅ ਨਹੀ ਹੈ। ਕਿਉਂਕਿ ਤੁਸੀ ਤੁਰੋ ਗਏ ਹੋਰ ਢੰਗ ਨਾਲ ਤੁਹਾਡੀਆ ਅੱਖਾ ਉਸ ਦੀ ਖਬਰ ਦੇਣਗੀਆ ਤੁਹਾਡਾ ਰੋਆ ਰੋਆ ਉਸਦੀ ਖਬਰ ਦੇਵੇਗਾ । ਕਿਉਂਕਿ ਪਰੇਮ ਇਕ ਯਾਦ ਹੈ । ਸਧਾਰਨ ਜੀਵਨ …
-
ਅਖੀਰ ਨੂੰ ਇੱਕ ਦਿਨ ਵੱਡੇ ਸਾਬ ਰਿਟਾਇਰ ਹੋ ਗਏ..ਜਾਂ ਏਦਾਂ ਆਖ ਲਵੋ ਕਰ ਦਿੱਤੇ ਗਏ…. ਕੁਰਸੀ..ਦਫਤਰ..ਚਪੜਾਸੀ..ਡਰਾਈਵਰ..ਸਲਾਮ..ਸਿਫਤਾਂ..ਸਲਾਹੁਤਾਂ..ਪ੍ਰੋਮੋਸ਼ਨਾਂ…ਸੁਖ ਸਹੂਲਤਾਂ..ਗਿਫ਼੍ਟ…ਗੱਲ ਕੀ ਬੀ ਸਾਰਾ ਕੁਝ ਹੀ ਇੱਕ ਝਟਕੇ ਨਾਲ ਅਹੁ ਗਿਆ.. ਸਬ ਤੋਂ ਵੱਧ ਤਕਲੀਫਦੇਹ ਸੀ..ਗੱਡੀ ਦਾ ਦਰਵਾਜਾ ਆਪ ਖੋਲ੍ਹਣਾ.. ਸ਼ੌਪਿੰਗ ਰੇਸਟੌਰੈਂਟ..ਢਾਬੇ ਦੀ ਪੈਕਿੰਗ..ਸਾਰਾ ਖਰਚਾ ਜੇਬੋਂ ਕਰਨਾ ਪੈਂਦਾ… ਆਪਣਾ ਬੈਗ ਵੀ ਆਪ ਹੀ ਚੁੱਕਣਾ ਪੈਂਦਾ…ਬਿੱਲ ਤਾਰਨ ਗਏ ਨੀਵੀਂ ਪਾ ਖਲੋਤੇ ਦਾ ਦਿਲ ਰੋਣ ਨੂੰ ਕਰਿਆ ਕਰੇ.. ਗਲਤਫਹਿਮੀ ਪਾਲ ਰੱਖੀ …
-
3 ਕੁ ਸਾਲ ਪਹਿਲਾਂ ਦਾ ਇਕ ਵਾਕਿਆ ਜਿਸਨੇ ਮੇਰੀ ਰੂਹ ਨੂੰ ਝੰਜੋੜ ਦਿੱਤਾ, ਮੈਂ ਪਿੰਗਲਵਾੜਾ ਗਈ ਸੀ ਕੁਝ ਖਾਣ-ਪੀਣ ਦਾ ਸਮਾਨ ਲੈ ਕੇ ਤਾਂ ਜੋ ਉਥੇ ਰਹਿੰਦੇ ਹਾਲਾਤ ਦੇ ਮਾਰਿਆਂ ਨਾਲ ਕੁਝ ਪਲ ਖੁਸ਼ੀ ਦੇ ਸਾਂਝੇ ਕਰ ਸਕਾਂ। ਅੰਦਰ ਪਹੁੰਚੀ ਤਾਂ ਧਿਆਨ ਉਥੇ ਰਹਿੰਦੇ ਬੱਚਿਆਂ ਤੇ ਗਿਆ, ਵੈਸੇ ਤਾਂ ਸਭ ਬੱਚੇ ਹੀ ਬਹੁਤ ਪਿਆਰੇ ਸਨ, ਪਰ ਇੱਕ ਬੱਚਾ ਜਿਸ ਨੇ ਮੇਰਾ ਧਿਆਨ ਆਪਣੇ ਵੱਲ ਖਿੱਚਿਆ …
-
ਇਕ ਵੇਸਵਾ ਜਿਸਤੇ ਸਾਰਾ ਮੁਲਤਾਨ ਸ਼ਹਿਰ ਮੋਹਿਤ ਸੀ, ਜਿਸ ਦੀ ਇਕ ਝਲਕ ਪਾਉਣ ਲਈ ਬੜੇ ਬੜੇ ਨਵਾਬ, ਸ਼ਹਿਜ਼ਾਦੇ, ਅਮੀਰ, ਉਲਮਾਹ ਤਰਸਦੇ ਸਨ। ਇਕ ਦਿਨ ਕਿਧਰੇ ਉਸਦੀ ਗੋਲੀ ਨੇ, ਕੱਜ਼ਰ(ਸੁਰਮਾ) ਬਾਰੀਕ ਨਈਂ ਸੀ ਪੀਸਿਆ, ਅੌਰ ਜੈਸੇ ਉਸ ਕੱਜ਼ਰ ਨੂੰ ਇਸ ਵੇਸਵਾ ਨੇ ਆਪਣੀ ਅੱਖੀਂ ਪਾਇਆ, ਅੱਖਾਂ ਦੇ ਵਿਚ ਰੜਕ ਪੈਦਾ ਹੋਈ। ਗੋਲੀ ਨੂੰ ਡਾਂਟਿਆ, ਦੋ ਚਾਰ ਥੱਪੜ ਵੀ ਮਾਰੇ, ਉਹ ਰੋ ਪਈ। ਰੋਣਾ ਭਲਾ ਫ਼ਕੀਰਾਂ ਨੂੰ …
-
ਸੰਤ ਅਗਸ਼ਤੀਨ ਤੋ ਕਿਸੇ ਨੇ ਪੁਛਿਆ ਕਿ ਮੈਨੂੰ ਸੰਖੇਪ ਵਿੱਚ ਦੱਸ ਦਿਓ ਸਾਰ ਕੀ ਹੈ ਧਰਮ ਦਾ? ਪਾਪਾ ਤੋ ਕਿਵੇ ਬਚਾ ਤਾ ਸੰਤ ਅਗਸ਼ਤੀਨ ਨੇ ਕਿਹਾ ਕਿ ਫਿਰ ਜੇਕਰ ਇਕੋ ਹੀ ਕੁੰਜੀ ਚਾਹੀਦੀ ਹੈ ਤਾ ਪਰੇਮ ਤੁਸੀ ਪਰੇਮ ਕਰੋ ਤੇ ਬਾਕੀ ਚਿੰਤਾ ਛੱਡ ਦਿਓ। ਕਿਉਂਕਿ ਜਿਸਨੇ ਪਰੇਮ ਕੀਤਾ ਉਸ ਕੋਲੋ ਪਾਪ ਨਹੀ ਹੋ ਸਕਦਾ। ਇਸ ਲਈ ਪਰੇਮ “ਮਾਸਟਰ ਕੀ” ਹੈ ਸਾਰੇ ਤਾਲੇ ਖੁੱਲ੍ਹ ਜਾਦੇ ਹਨ। ਤੁਸੀ …
-
ਦੁਨੀਆਂ ਦੇ ਸਭ ਤੋਂ ਅਮੀਰ ਆਦਮੀਂ ਬਿੱਲ ਗੇਟਸ ਨੂੰ ਕਿਸੇ ਨੇ ਪੁੱਛਿਆ,”ਕੀ ਇਸ ਧਰਤੀ ਤੇ ਤੁਹਾਡੇ ਤੋਂ ਅਮੀਰ ਆਦਮੀਂ ਵੀ ਕੋਈ ਹੈ ?” ਬਿੱਲ ਗੇਟਸ ਨੇ ਜਵਾਬ ਦਿੱਤਾ ,”ਹਾਂ- ਇੱਕ ਵਿਅਕਤੀ ਇਸ ਧਰਤੀ ਤੇ ਹੈ ਜਿਹੜਾ ਮੇਰੇ ਤੋਂ ਵੀ ਅਮੀਰ ਹੈ। . ਕੌਣ ? ਸੁਵਾਲ ਕੀਤਾ ਗਿਆ । . ਬਿੱਲ ਗੇਟਸ ਨੇ ਦੱਸਿਆ ” ਇੱਕ ਵਾਰ ਉਹ ਸਮਾਂ ਸੀ ਜਦੋਂ ਨਾ ਤਾਂ ਮੈਂ ਅਮੀਰ ਸੀ …
-
ਇਕ ਸ਼ੂਫੀ ਕਥਾ ਹੈ। ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਦਰਵਾਜ਼ਾ ਖੜਕਾਇਆ ਅੰਦਰ ਤੋ ਅਵਾਜ ਆਈ ਕੋਣ ਹੈ? ਉਸ ਨੇ ਉਤਰ ਦਿੱਤਾ ਮੈ ਹਾ ਤੇਰਾ ਪ੍ਰੇਮੀ, ਜਵਾਬ ਆਇਆ ਇਸ ਘਰ ਚ ਦੋ ਜਾਣਿਆ ਲਈ ਥਾ ਨਹੀ ਹੈ। ਬਹੁਤ ਦਿਨ ਬੀਤ ਗਏ ਕਈ ਸੂਰਜ ਚੜ੍ਹੇ ਕੋਈ ਡੁੱਬੇ ਕੋਈ ਚੰਦ ਆਏ ਕਈ ਗਏ। ਫਿਰ ਇਕ ਦਿਨ ਦਰਵਾਜ਼ਾ ਖੜਕਾਇਆ ਗਿਆ। ਫਿਰ ਉਹੀ ਸਵਾਲ ਕੋਣ ਹੈ ਇਸ ਵਾਰ ਪ੍ਰੇਮੀ …