ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ… ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਵਹਾਂ ਉਮਰ ਹਮਨੇ ਗੁਜਾਰ ਦੀ ਜਹਾਂ ਸਾਂਸ ਲੇਨਾਂ ਭੀ ਮੁਹਾਲ ਥਾ –ਜੌਨ ਏਲੀਆ
-
-
ਸਿਖਰ ਦੁਪਹਿਰ ਸਿਰ ‘ਤੇ ਮੇਰਾ ਢਲ ਚੱਲਿਆ ਪਰਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਜ਼ਿੰਦਗੀ ਦਾ ਥਲ ਤਪਦਾ ਕੱਲੇ ਰੁੱਖ ਦੀ ਹੋਂਦ ਵਿਚ ਮੇਰੀ ਦੁੱਖਾਂ ਵਾਲੀ ਗਹਿਰ ਚੜ੍ਹੀ ਵਗੇ ਗ਼ਮਾਂ ਵਾਲੀ ਤੇਜ਼ ਹਨੇਰੀ ਮੈਂ ਵੀ ਕੇਹਾ ਰੁੱਖ ਚੰਦਰਾ ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ ਕਬਰਾਂ ਉਡੀਕਦੀਆਂ ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂ ਹਿਜਰਾਂ ‘ਚ ਸੜਦੇ ਨੇ ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ ਉਮਰਾਂ ਤਾਂ ਮੁੱਕ ਚਲੀਆਂ ਪਰ …
-
ਕਈ ਰਾਤਾ ਬੀਤਿਆ ਨਾ ਸੋਏ ਅਸੀ ਅੱਧੀ ਅੱਧੀ ਰਾਤੇ ਉੱਠ ਕਿੰਨੀ ਵਾਰੀ ਰੋਏ ਅਸੀ ਰੱਬਾ ਇਕ ਸ਼ਿਕਾਇਤ ਹੈ ਤੇਰੇ ਨਾਲ ਸਾਨੂੰ ਇੰਨਾ ਪਿਆਰ ਕਰਨ ਦੇ ਬਾਅਦ ਵੀ ਸੱਜਣਾ ਦੇ ਕਿਓ ਨਾ ਹੋਏ ਅਸੀ ਆਪਣਾ ਆਪ ਅਸੀ ਮਿੱਟੀ ਵਿੱਚ ਰੋਲਿਆ ਸੱਜਣਾ ਨੇ ਇਕ ਵੀ ਬੋਲ ਪਿਆਰ ਦਾ ਨਾ ਬੋਲਿਆ
-
ਇੱਕ ਆਮ ਸਾਧਾਰਨ ਜਿਹਾ ਵਿਅਕਤੀ ਜਸਪਾਲ ,ਜਸਪਾਲ ਸਿੰਘ ਪਾਲਾ ਇੱਕ ਕਰਿਆਨੇ ਦੀ ਨਿੱਕੀ ਦੀ ਦੁਕਾਨ ਤੋਂ ਕੰਮ ਸ਼ੁਰੂ ਕੀਤਾ ਹੌਲੀ ਹੌਲੀ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਚ ਕਿਸਮਤ ਅਜਮਾਈ ਤਾਂ ਜਿਵੇਂ ਕੁਬੇਰ ਦਾ ਖਜ਼ਾਨਾ ਮਿਲ ਗਿਆ ਹੋਵੇ ਦਿਨਾ ਚ ਹੀ ਪੈਸੇ ਦ ਅੰਮਬਾਰ ਲੱਗ ਗਏ ਅੈਸਾ ਭੇਤ ਆਇਆ ਇਸ ਕਾਰੋਬਾਰ ਦਾ ਕਿ 5 ,7 ਸਾਲਾ ਚ ਹੀ ਪਿੰਡ ਦਾ ਹੀ ਨਹੀ ਇਲਾਕੇ ਦੇ ਵੱਡਿਆਂ ਧਨਾਡਾ …
-
ਥੋੜ੍ਹੇ ਦਿਨ ਹੋ ਗਏ ਮੈਂ ਬਾਈਕ ਤੇ ਘਰ ਆ ਰਿਹਾ ਸੀ ਆਉਂਦੇ ਆਉਂਦੇ ਬਾਰਿਸ਼ ਹੋਣ ਲੱਗ ਗਈ ਇੱਕ ਦਮ, ਬਾਰਿਸ਼ ਤੇਜ ਹੋ ਗਈ ਆਸੇ ਪਾਸੇ ਕੋਈ ਕੋਈ ਘਰ ਸੀ। ਮੈਂ ਬਾਈਕ ਰੋਕ ਲਈ ਇੱਕ ਬਿਲਡਿੰਗ ਦੇ ਕੋਲ ਗੇਟ ਕੋਲ ਗਿਆ । ਬਾਈਕ ਦਾ ਖੜਕਾ ਹੋਇਆ ਜਦ ਮੈਂ ਬਾਈਕ ਰੋਕੀ ਅੰਦਰੋਂ ਅਵਾਜ ਭਾਈ ਕੌਣ ਆ ਗੇਟ ਖੋਲ੍ਹਿਆ ਛਤਰੀ ਲੈਕੇ ਇੱਕ ਬਜੁਰਗ ਬੰਦਾ ਆਇਆ ਮੈਨੂੰ ਕਹਿੰਦਾ ਆਜਾ ਪੁੱਤ ਅੰਦਰ ਆਜਾ ਐਥੇ …
-
ਆਪਣੇ ਆਪ ਨੂੰ ਵੱਧਦੀ ਉਮਰ ਦੇ ਨਾਲ ਸਵੀਕਾਰ ਕਰਨਾ ਵੀ ਤਨਾਵ ਰਹਿਤ ਜੀਵਨ ਦਿੰਦਾ ਹੈ! ਹਰ ਉਮਰ ਇੱਕ ਅਲੱਗ ਤਰ੍ਹਾਂ ਦੀ ਖੂਬਸੂਰਤੀ ਲੈ ਕੇ ਆਉਂਦੀ ਹੈ, ਉਸ ਦਾ ਆਨੰਦ ਲਵੋ! ਵਾਲ ਰੰਗਣੇ ਹਨ ਤਾਂ ਰੰਗੋ, ਵਜ਼ਨ ਘੱਟ ਰਖਣਾ ਹੈ ਤਾਂ ਰਖੋ। ਮਨਚਾਹੇ ਕਪੜੇ ਪਾਉਣੇ ਹਨ ਤਾਂ ਪਾਵੋ, ਬੱਚਿਆਂ ਤਰ੍ਹਾਂ ਖਿੜਖਿੜਾ ਕੇ ਹਸਨਾ ਹੈ ਤਾਂ ਹਸੋ। ਚੰਗਾ ਸੋਚੋ। ਚੰਗਾ ਮਾਹੌਲ ਰਖੋ। ਸ਼ੀਸ਼ੇ ਵਿੱਚ ਦੇਖ ਕੇ ਆਪਣੇ …
-
ਕਥਾ ਜਿੰਨਾ ਨੂੰ ਪੜਨ ਤੋ ਬਾਦ ਸਾਇਦ ਤੁਸੀ ਜ਼ਿੰਦਗੀ ਜਿਊਂਣ ਦਾ ਤਰੀਕਾ ਬਦਲਣਾ ਚਾਹੋ। ਪਹਿਲੀ ਘਟਨਾ -ਡਰਬਨ, ਸਾਊਥ ਅਫ਼ਰੀਕਾ ਦੱਖਣੀ ਅਫ਼ਰੀਕਾ ਦਾ ਪਹਿਲਾ ਕਾਲੇ ਰੰਗ ਦਾ ਰਾਸ਼ਟਰਪਤੀ ਬਣਨ ਤੋ ਬਾਦ ਨੈਲਸਨ ਮੰਡੇਲਾ ਅਪਣੇ ਸੁਰੱਖਿਆ ਦਸਤੇ ਸਮੇਤ ਇੱਕ ਹੋਟਲ ਵਿੱਚ ਖਾਣਾ ਖਾਣ ਗਿਆ। ਸਭ ਨੇ ਅਪਣਾ ਮਨਪਸੰਦ ਖਾਣਾ ਆਰਡਰ ਕੀਤਾ ਅਤੇ ਖਾਣ ਦਾ ਇੰਤਜਾਰ ਕਰਨ ਲੱਗੇ। ਠੀਕ ਉਸੇ ਵਕਤ ਮੰਡੇਲਾ ਦੇ ਸਾਹਮਣੇ ਵਾਲੀ ਸੀਟ ਤੇ ਇੱਕ …
-
ਸਥਾਨ ,ਮੁੰਬਈ,ਭਾਰਤ ਮੁੰਬਈ ਤੋ ਬੈਗਲੌਰ ਜਾ ਰਹੀ ਗੱਡੀ ਦੇ TC ਨੇ ਸੀਟ ਹੇਠਾ ਲੁਕੀ ਇੱਕ ਤੇਰਾਂ -ਚੌਦਾਂ ਸਾਲ ਦੀ ਕੁੜੀ ਨੂੰ ਬਾਂਹ ਫੜਕੇ ਬਾਹਰ ਕੱਢ ਲਿਆ ਅਤੇ ਪੁੱਛਿਆਂ,”ਤੇਰੀ ਟਿਕਟ ਦਿਖਾ ਕਿੱਥੇ ਆ “ ਕੰਬਦੀ ਹੋਈ ਕੁੜੀ ਨੇ ਕਿਹਾ,”ਨਹੀਂ ਹੈ ਸਾਹਬ” ਟੀ ਸੀ ਨੇ ਥੱਪੜ ਦਿਖਾਉਂਦੇ ਕਿਹਾ,ਚੱਲ ਉੱਤਰ ਜਾ ਗੱਡੀ ਚੋ,ਦੁਬਾਰਾ ਚੜੀ ਤਾ ਮੈ ਪੁਲਿਸ ਹਵਾਲੇ ਕਰ ਦੇਵਾਂਗਾ ।” “ਇਹਦਾ ਟਿਕਟ ਮੈ ਦੇ ਰਹੀ ਹਾ” ਪਿੱਛੇ …
-
ਉਹਨੂੰ ਹੁਣ ਨੀਲਮ ਕੋਈ ਨਹੀਂ ਸੀ ਆਖਦਾ, ਸਾਰੇ ਸ਼ਾਹ ਦੀ ਕੰਜਰੀ ਆਖਦੇ ਸਨ…… ਨੀਲਮ ਨੂੰ ਲਾਹੌਰ ਹੀਰਾ ਮੰਡੀ ਦੇ ਇੱਕ ਚੁਬਾਰੇ ਵਿੱਚ ਜਵਾਨੀ ਚੜ੍ਹੀ ਸੀ। ਤੇ ਉੱਥੇ ਹੀ ਇੱਕ ਰਿਆਸਤੀ ਸਰਦਾਰ ਦੇ ਹੱਥੋਂ ਪੂਰੇ ਪੰਜ ਹਜ਼ਾਰ ਤੋਂ ਉਹਦੀ ਨੱਥ ਲੱਥੀ ਸੀ। ਤੇ ਉੱਥੇ ਹੀ ਉਹਦੇ ਹੁਸਨ ਨੇ ਅੱਗ ਬਾਲ ਕੇ ਸ਼ਹਿਰ ਲੂਹ ਦਿੱਤਾ ਸੀ। ਪਰ ਫੇ਼ਰ ਇੱਕ ਦਿਨ ਉਹ ਹੀਰਾ ਮੰਡੀ ਦਾ ਸਸਤਾ ਚੁਬਾਰਾ ਛੱਡ …
-
ਬਲਬੀਰੋ 20 ਸਾਲ ਦੀ ਉਮਰ ‘ਚ ਉਸਦਾ ਵਿਆਹ ਹੋਇਆ ਸੀ | ਨੌਂ ਮਹੀਨਿਆਂ ਮਗਰੋਂ ਬਲਬੀਰੋ ਦੀ ਕੁੱਖ ਨੂੰ ਭਾਗ ਲੱਗ ਗਏ | ਘਰ ਵਿੱਚ ਪੂਰਾ ਖੁਸ਼ੀਆਂ ਦਾ ਮਾਹੌਲ ਸੀ | ਮੁੰਡੇ ਦੇ ਪੰਜ ਕੁ ਮਹੀਨਿਆਂ ਮਗਰੋਂ ਬਲਬੀਰੋ ਦੇ ਘਰਵਾਲੇ ਦੀ ਮੌਤ ਹੋ ਗਈ | ਬਲਬੀਰੋ 21 ਕੁ ਸਾਲ ਦੀ ਨਿੱਕੀ ਜਿਹੀ ਉਮਰੇ ਹੀ ਵਿਧਵਾ ਹੋ ਬੈਠੀ ਸੀ | ਗੋਦੀ ਪਏ ਛੋਟੇ ਜਿਹੇ ਮਲੂਕ ਨਾਲ ਬਲਬੀਰੋ …