ਇੱਕ ਅਗਿਆਤ ਲੇਖਕ ਦੱਸਦਾ ਏ ਕੇ ਪੰਜਵੀਂ ਵਿਚ ਸਿਆਹੀ ਵਾਲੇ ਪੈਨ ਨਾਲ ਲਿਖਣਾ ਸ਼ੁਰੂ ਕੀਤਾ ਤਾਂ ਇੱਕ ਗਲਤੀ ਹੋ ਗਈ.. ਅਧਿਆਪਕ ਨੂੰ ਵਖਾਉਣ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕੇ ਗਲਤੀ ਸੁਧਾਰ ਲਵਾਂ ਪਰ ਪੈਨ ਨਾਲ ਲਿਖਿਆ ਪੱਥਰ ਤੇ ਲਕੀਰ ਸਾਬਿਤ ਹੋਇਆ! ਕਈ ਵਾਰ ਚਿੱਟੇ ਚਾਕ ਨਾਲ ਮਿਟਾਉਣ ਦੀ ਕੋਸ਼ਿਸ਼ ਕਰਦਾ..ਪਰ ਕੀਤੀ ਗਲਤੀ ਘੜੀ ਕੂ ਲਈ ਲੁਕ ਜਾਂਦੀ ਪਰ ਫੇਰ ਉੱਭਰ ਕੇ ਸਾਮਣੇ ਆ ਜਾਂਦੀ..ਕਦੀ ਪੋਟੇ ਤੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਉਸਨੇ ਇਤਨਾ ਬੀ ਨਾ ਸੋਚਾ ਕਿ ਨਾ-ਬੀਨਾ ਹੂੰ ਮੈਂ, ਤੀਰ ਮੇਰੇ ਹਾਥ ਮੇਂ ਥਾ ਤੋ ਮੁਝਕੋ ਅਰਜੁਨ ਕਹਿ ਦੀਆ। -ਰਾਹਤ ਇੰਦੌਰੀ-
-
ਚਾਹ ਦੀ ਹਰ ਪਿਆਲੀ ਨਾਲ ਤੇਰਾ ਜ਼ਿਕਰ ਜੁੜਿਆ ਹੈ ਚਾਹ ਮੈਂ ਛੱਡ ਨਹੀਂ ਸਕਦਾ ਤੈਨੂੰ ਮੈਂ ਭੁੱਲ ਨਹੀਂ ਸਕਦਾ
-
ਇੱਕ ਯੁਵਕ, ਇੱਕ ਯੁਵਤੀ ਦੇ ਪ੍ਰੇਮ ਵਿੱਚ ਪੈਂਦਾ ਹੈ। ਤਾਂ ਯੁਵਕ ਆਪਣਾ ਉਹ ਚਿਹਰਾ ਦਿਖਾਉਂਦਾ ਹੈ, ਜੋ ਅਸਲੀ ਨਹੀਂ ਹੈ। ਕਿਉਂਕਿ ਇਹ ਅਸਲੀ ਚਿਹਰਾ ਤਾਂ ਉਸ ਨੂੰ ਯੁਵਤੀ ਤੋਂ ਦੂਰ ਕਰ ਦੇਵੇਗਾ। ਤਾਂ ਉਹ ਆਪਣੀ ਸਰਵ-ਸੁੰਦਰ ਪ੍ਰਤਿਮਾ ਪ੍ਰਗਟ ਕਰਦਾ ਹੈ । ਯੁਵਤੀ ਵੀ ਆਪਣੀ , ਉਹ ਪ੍ਰਤਿਮਾ ਪ੍ਰਗਟ ਕਰਦੀ ਹੈ, ਜੋ ਵਾਸਤਵਿਕ ਨਹੀਂ ਹੈ। ਦੋਵੇਂ ਇੱਕ ਦੂਜੇ ਨੂੰ ਆਕਰਸ਼ਤ ਕਰਨ ਵਿੱਚ ਲੱਗਦੇ ਹਨ। ਉਨ੍ਹਾਂ ਦੀ …
-
ਕੋਸਿਸ ਕਰੋ ਕਿ ਜਿੰਦਗੀ ਦਾ ਹਰ ਪਲ ਵਧੀਆ ਗੁਜਰੇ ਕਿਉਂਕਿ ਜਿੰਦਗੀ ਨਹੀਂ ਰਹਿੰਦੀ ਪਰ ਕੁਝ ਚੰਗੀਆਂ ਯਾਦਾਂ ਜਰੂਰ ਰਹਿ ਜਾਦੀਆ
-
ਲੱਭਣਾ ਹੈ ਤਾਂ ਪਰਵਾਹ ਕਰਨ ਵਾਲਿਆਂ ਨੂੰ ਲੱਭੋ, ਮਤਲਬੀ ਲੋਕ ਤਾਂ ਤੁਹਾਨੂੰ ਆਪੇ ਹੀ ਲਾਭ ਲੈਣਗੇ
-
ਇਕ ਸੋਹਣੀ ਕੁੜੀ ਦੀ ਪਰਿਭਾਸ਼ਾ ਵੀ ਪਤਾ ਨੀ ਕਿ ਏ ..ਇਕ ਬਹੁਤ ਸੋਹਣੀ ਕੁੜੀ ਚੰਡੀਗੜ੍ਹ ਤੋ ਰੋਪੜ ਬੱਸ ਵਿਚ ਜਾ ਰਹੀ ਸੀ ਉਹਦੀਆਂ ਅੱਖਾਂ ਦੀ ਪਤਲੇ ਲੰਮੇ ਝਿੰਮਣੇ ਉਹਦੀ ਖੂਬਸੂਰਤੀ ਨੂੰ ਹੋਰ ਵਧਾ ਰਹੇ ਸੀ…ਸਾਰੀ ਬੱਸ ਚ ਨਿਗਾਹਾਂ ਉਸ ਵਲ ਸੀ ਕੇ ਕਿੰਨਾ ਸੁੱਹਪਣ ਦਿੱਤਾ ਰੱਬ ਨੇ ਉਸ ਕੁੜੀ ਨੂੰ। ਚਿੱਟੇ ਰੰਗ ਦਾ ਪਲਾਜੋ ਪਾਈ ਕੁੜੀ ਜਦੋ ਬਸ ਚ ਖੜੀ ਸੀ ਤਾਂ ਉਸਨੂੰ ਇਕ ਮੁੰਡੇ …
-
ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ। ਮੇਰੀ ਉੱਮਰ ਉਦੋਂ 15-16 ਸਾਲ ਦੀ ਹੋਣੀ ਆ ਮੈਂ ਨਾ ਨੁੱਕਰ ਜਿਹੀ ਕੀਤੀ ਪਰ ਬੇਬੇ …
-
ਸੌਖੇ ਨਹੀਂਓ ਬਦਲੇ ਹਾਲਾਤ ਜਾਂਦੇ ਪੈਂਦਾ ਹੱਡ ਭੰਨਵੀਆਂ ਮਿਹਨਤਾਂ ਦਾ ਜਨੂਨ ਰੱਖਣਾ l
-
ਡਾਕਟਰ ਸ਼ਿਵਜੀਤ ਸਿੰਘ.. ਪਟਿਆਲੇ ਸ਼ਹਿਰ ਦੀ ਮਹਾਨ ਹਸਤੀ..ਮਸੂਰੀ ਦੀ “ਸਿਵਲ ਸਰਵਿਸਿਜ਼ ਅਕੈਡਮੀ ਵਿਚੋਂ ਇਕਨੋਮਿਕਸ ਦੇ ਹੈਡ ਆਫ਼ ਦੇ ਡਿਪਾਰਟਮੈਂਟ ਰਿਟਾਇਰ ਹੋਏ! ਇੱਕ ਵਾਰ ਧੀ ਹਰਪ੍ਰੀਤ ਕੌਰ ਨੂੰ ਸਾਈਕੋਲੋਜੀ ਦੀ ਪੜਾਈ ਦੀ ਸਭ ਤੋਂ ਵੱਡੀ ਸੰਸਥਾ ਵਿਚ ਦਾਖਲਾ ਦਵਾਉਣ ਰੇਲ ਗੱਡੀ ਰਾਂਹੀ ਬੰਗਲੌਰ ਜਾ ਰਹੇ ਸਨ.. ਕੋਲ ਬੈਠੀ ਨਾਲਦੀ ਸਹਿ ਸੁਭਾ ਆਖਣ ਲੱਗੀ..”ਤੁਹਾਡੇ ਮਸੂਰੀ ਵਾਲੀ ਅਕੈਡਮੀਂ ਵਿਚੋਂ ਕਿੰਨੇ ਸਾਰੇ ਅਫਸਰ ਬਣ ਹਰ ਥਾਂ ਵੱਡੇ ਵੱਡੇ ਅਫਸਰ …
-
ਇੱਕ ਸ਼ਹਿਰ ਚ ਇੱਕ ਨਵੀਂ ਦੁਕਾਨ ਖੁੱਲੀ। ਜਿੱਥੇ ਕੋਈ ਵੀ ਨੌਜਵਾਨ ਜਾਕੇ ਆਪਣੇ ਲਈ ਯੋਗ ਪਤਨੀ ਲੱਭ ਸਕਦਾ ਸੀ। ਇੱਕ ਨੌਜਵਾਨ ਉਸ ਦੁਕਾਨ ਤੇ ਪਹੁੰਚਿਆ। ਦੁਕਾਨ ਦੇ ਅੰਦਰ ਉਸਨੂੰ ਦੋ ਦਰਵਾਜੇ ਮਿਲੇ, ਇੱਕ ਤੇ ਲਿਖਿਆ ਸੀ ਜਵਾਨ ਪਤਨੀ ਤੇ ਦੂਜੇ ਤੇ ਲਿਖਿਆ ਸੀ ਜਿਆਦਾ ਉਮਰ ਆਲੀ ਪਤਨੀ। ਨੌਜਵਾਨ ਨੇ ਪਹਿਲੇ ਦਰਵਾਜੇ ਨੂੰ ਧੱਕਾ ਮਾਰਿਆ ਤੇ ਅੰਦਰ ਪਹੁੰਚਿਆ। ਫੇਰ ਅੰਦਰ ਦੋ ਦਰਵਾਜੇ ਮਿਲੇ, ਪਤਨੀ ਵਗੈਰਾ ਕੁੱਛ …
-
ਬਾਬਾ ਨਾਨਕ ਬਾਗੀਆਂ ਦਾ ਬਾਦਸਾਹ ਹੈ, ਜੋ ਪੁੱਛਦੇ ਹਨ ਕਿ ਬਾਬਾ ਨਾਨਕ ਉਹਨਾ ਦਾ ਕੀ ਲਗਦਾ ਹੈ ਜਾ ਉਹ ਬਾਬੇ ਦੇ ਕੀ ਲਗਦੇ ਹਨ ਤਾ ਮੈ ਦੱਸ ਦੇਣਾ ਚਾਹੁੰਦਾ ਹਾ ਕਿ ਚਮਚੇ ਤੇ ਚਾਪਲੂਸਾ ਦਾ ਬਾਬਾ ਨਾਨਕ ਕੁਝ ਨਹੀ ਲਗਦਾ। ਬਾਬਾ ਨਾਨਕ ਉਹ ਸਕਤੀ ਹੈ ਜਿਸਨੂੰ ਜਦੋ ਬਾਬਾ ਨਾਨਕ ਮੋਜੂਦ ਸੀ ਉਦੋ ਵੀ ਖਤਮ ਕਰਨ ਦੀਆਂ ਬਹੁਤ ਕੋਸਿਸਾ ਕੀਤੀਆਂ ਗਈਆਂ ਤੇ ਅੱਜ ਤੱਕ ਬਾਬੇ ਨੂੰ …