“ਛੋਲੀਆ ਕੀ ਭਾਅ ਲਾਇਆ ਹੈ।” “ਚਾਲੀ ਰੁਪਏ ਪਾਈਆ।” “ਪੰਜਾਹ ਦਾ ਦੇ ਦਿਓਂ।” ਤੇ ਮੈਂ ਪੰਜਾਹ ਦਾ ਨੋਟ ਪਕੜਾ ਦਿੱਤਾ। ਉਸਨੇ ਛੋਲੀਆ ਤੋਲ ਦਿੱਤਾ। ਪਰ ਨੋਟ ਪਕੜ ਕੇ ਨਾਲ ਦਿਆਂ ਕੋਲੋਂ ਸ਼ਾਇਦ ਪੈਸੇ ਖੁੱਲ੍ਹੇ ਲੈਣ ਚਲੀ ਗਈ। “ਖੁੱਲ੍ਹੇ ਪੈਸੇ ਕਿਓੰ?” “ਤੁਸੀਂ ਮੈਨੂੰ ਸੋ ਦਾ ਨੋਟ ਦਿੱਤਾ ਹੈ ਤੇਂ ਤੁਹਾਨੂੰ ਅੱਸੀ ਮੋੜਨੇ ਹਨ।” ਉਸ ਨੇ ਕਿਹਾ। “ਅੱਸੀ ਕਿਓੰ?” ਮੈਂ ਪੁੱਛਿਆ। “ਵੀਹ ਦਾ ਛੋਲੂਆ ਦਿੱਤਾ ਹੈ ਨਾ ਤੁਹਾਨੂੰ।” …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਪੁਰਾਣੇ ਸਮੇਂ ਦੀ ਗੱਲ ਹੈ । ਇੱਕ ਗਿੱਦੜ ਘੁੰਮਦਾ ਹੋਇਆ ਸ਼ਹਿਰ ਵਿੱਚ ਆ ਵੜਿਆ। ਉੱਥੇ ਉਸ ਨੂੰ ਘੁੰਮਦੇ ਨੂੰ ਦੇਖ ਕੇ ਸ਼ਹਿਰ ਦੇ ਕੁੱਤੇ ਭੌਂਕਣ ਲੱਗੇ ਅਤੇ ਉਸ ਦੇ ਮਗਰ ਦੌੜ ਪਏ। ਦੌੜਦਾ ਹੋਇਆ ਗਿੱਦੜ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਪਿਆ। ਜਦੋਂ ਗਿੱਦੜ ਮੱਟ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦਾ ਸਰੀਰ ਰੰਗ ਚੜ੍ਹਨ ਨਾਲ ਨੀਲਾ ਹੋ ਗਿਆ ਸੀ। ਉਹ ਦੌੜਦਾ-ਦੌੜਦਾ ਜੰਗਲ ਵਿੱਚ ਚਲਾ …
-
ਢਾਬੇ ਤੇ ਬੈਠੇ 3 ਦੋਸਤਾ ਨੇ ਖਾਣਾ ਆਰਡਰ ਕੀਤਾ । ਵੇਟਰ ਖਾਣਾ ਦੇ ਗਿਆ । ਖਾਂਦੇ – ਖਾਂਦੇ ਇੱਕ ਦੋਸਤ ਹੱਥੋ ਰੋਟੀ ਖਾਣ ਵੇਲੇ ਮੇਜ ਉੱਪਰ ਡਿੱਗ ਗਈ । ਉਸਨੇ ਰੋਟੀ ਚੁੱਕੀ ਤੇ ਲਾਗਲੇ ਕੂੜੇਦਾਨ ਵਿੱਚ ਸੁੱਟ ਦਿੱਤੀ । ਦੂਜਾ ਦੋਸਤ ਉੱਠਿਆ ਉਸਨੇ ਰੋਟੀ ਕੂੜੇਦਾਨ ਵਿੱਚੋ ਕੱਢੀ ਤੇ ਉਹਨਾਂ ਦੇ ਮੇਜ ਤੋਂ ਥੋੜੀ ਦੂਰ ਬੈਠੇ ਕਤੂਰਿਆਂ ਨੂੰ ਪਾ ਦਿੱਤੀ । ਕਤੂਰੇ ਰੋਟੀ ਖਾਣ ਲੱਗੇ ਅਤੇ …
-
ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇਖੋਰ ਅਤੇ ਜ਼ਾਲਮ ਸੀ। ਸਾਰੇ ਜਾਨਵਰ ਉਸਤੋਂ ਬਹੁਤ ਡਰਦੇ ਸਨ । ਉਹ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ। ਉਹ ਆਏ ਦਿਨ ਜੰਗਲ ਵਿੱਚ ਜਾਨਵਰਾਂ ਦਾ ਲੋੜ ਤੋਂ ਵੱਧ ਸ਼ਿਕਾਰ ਕਰਦਾ ਸੀ। ਸ਼ੇਰ ਦੇ ਇਸ ਜ਼ੁਲਮ ਤੋਂ ਸਾਰੇ ਜਾਨਵਰ ਬਹੁਤ ਹੀ ਦੁਖੀ ਸਨ । ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸ਼ੇਰ ਦੇ ਸਾਹਮਣੇ ਆਪਣੀ ਗੱਲ ਰੱਖੀ। …
-
ਪੁਰਾਣੇ ਟਾਇਮ ਵਿੱਚ ਦੁਕਾਨਦਾਰਾਂ ਦੀ ਇੱਕ ਰਵਾਇਤ ਹੁੰਦੀ ਸੀ ਕੀ ਸਵੇਰੇ ਦੁਕਾਨ ਖੋਲਦੇ ਹੀ ਇੱਕ ਛੋਟੀ ਕੁਰਸੀ ਦੁਕਾਨ ਦੇ ਬਾਹਰ ਰੱਖ ਦਿੰਦੇ ਸੀ। ਤੇ ਜਿਵੇ ਹੀ ਦੁਕਾਨ ਵਿੱਚ ਪਹਿਲਾ ਗ੍ਰਾਹਕ ਆਉਂਦਾ , ਦੁਕਾਨਦਾਰ ਕੁਰਸੀ ਚੁੱਕ ਕੇ ਅੰਦਰ ਰੱਖ ਲੈਂਦਾ ਸੀ। ਪਰ ਜਦੋਂ ਦੁਜਾ ਗ੍ਰਾਹਕ ਆਉਂਦਾ ਦੁਕਾਨਦਾਰ ਇੱਕ ਨਜ਼ਰ ਬਾਹਰ ਬਜ਼ਾਰ ਤੇ ਮਾਰਦਾ ਅਤੇ ਵੇਖਦਾ ਸੀ ਕੀ ਜਿਸ ਦੁਕਾਨ ਦੇ ਬਾਹਰ ਹਾਲੇ ਵੀ ਕੁਰਸੀ ਪਈ ਏ …
-
ਇੱਕ ਵਾਰ ਦੀ ਗੱਲ ਹੈ ਕਿ ਬਨਗਿਰੀ ਦੇ ਘਣੇ ਜੰਗਲ ਵਿੱਚ ਇੱਕ ਮਸਤ ਹਾਥੀ ਨੇ ਭਾਰੀ ਉਤਪਾਤ ਮਚਾ ਰੱਖਿਆ ਸੀ। ਉਹ ਆਪਣੀ ਤਾਕਤ ਦੇ ਨਸ਼ੇ ਵਿੱਚ ਚੂਰ ਹੋਣ ਕਰਕੇ ਕਿਸੇ ਨੂੰ ਕੁੱਝ ਨਹੀਂ ਸਮਝਦਾ ਸੀ। ਬਨਗਿਰੀ ਵਿੱਚ ਹੀ ਇੱਕ ਰੁੱਖ ਤੇ ਇੱਕ ਚਿੜੀ ਅਤੇ ਚਿੜੇ ਦਾ ਛੋਟਾ ਜਿਹਾ ਸੁਖੀ ਸੰਸਾਰ ਸੀ । ਚਿੜੀ ਆਂਡਿਆਂ ਤੇ ਬੈਠੀ ਨਨ੍ਹੇਂ–ਨਨ੍ਹੇਂ ਪਿਆਰੇ ਬੱਚਿਆਂ ਦੇ ਨਿਕਲਣ ਦੇ ਸੁਨਹਰੇ ਸੁਪਨੇ ਵੇਖਦੀ …
-
ਅੱਜ ਦੇ ਦਿਨ 10 ਮਾਰਚ 1957 ਨੂੰ ਮਹਾਰਾਜ ਦਲੀਪ ਸਿੰਘ ਦੀ ਵੱਡੀ ਸ਼ਹਿਜ਼ਾਦੀ ਬੰਬਾ ਸਦਰਲੈਂਡ ਅਕਾਲ ਚਲਾਣਾ ਕਰ ਗਈ ਸੀ। ਉਹ ਉਸ ਸਮੇੰ ਮਹਾਰਾਜਾ ਦਲੀਪ ਦੇ ਪਰਿਵਾਰ ਦਾ ਆਖ਼ਰੀ ਜੀਅ ਸੀ; ਉਸ ਤੋੰ ਪਹਿਲਾਂ ਉਸ ਦੇ ਸਾਰੇ ਭੈਣ-ਭਰਾ ਇਸ ਦੁਨੀਆਂ ਤੋਂ ਕੂਚ ਕਰ ਚੁੱਕੇ ਸਨ। ਸ਼ਹਿਜ਼ਾਦੀ ਬੰਬਾ ਦੀ ਜ਼ਿੰਦਗੀ ਵੀ ਆਪਣੇ ਪਿਤਾ ਮਹਾਰਾਜ ਦਲੀਪ ਸਿੰਘ ਵਾਂਗ ਬਹੁਤ ਹੀ ਸੰਘਰਸ਼ੀਲ, ਦੁੱਖਭਰੀ ਅਤੇ ਆਪਣੇ ਆਪ’ਚ ਬਹੁਤ ਦਿਲਚਸਪ …
-
ਇੱਕ ਕਾਂ ਸੀ ਜਿਸ ਦਾ ਆਲ੍ਹਣਾ ਚੂਹੇ ਦੀ ਖੁੱਡ ਦੇ ਨੇੜੇ ਸੀ। ਚੂਹੇ ਅਤੇ ਕਾਂ ਦੀ ਪੁਰਾਣੀ ਦੁਸ਼ਮਣੀ ਦੇ ਬਾਵਜੂਦ ਕਾਂ, ਚੂਹੇ ਨਾਲ ਦੋਸਤੀ ਕਰਨ ਦਾ ਬੜਾ ਚਾਹਵਾਨ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਨੇ ਚੂਹੇ ਦੇ ਦੋਸਤਾਂ ਦੇ ਮਾਮਲੇ ਵਿੱਚ ਉਸ ਦੇ ਤਿਆਗ ਨੂੰ ਦੇਖਿਆ ਸੀ। ਇੱਕ ਦਿਨ ਕਾਂ ਉਸ ਦੀ ਖੁੱਡ ਕੋਲ ਗਿਆ ਅਤੇ ਉਸ ਨੇ ਚੂਹੇ ਨੂੰ ਆਵਾਜ਼ ਮਾਰੀ। ਚੂਹੇ …
-
ਇੱਕ ਵਾਰ ਇੱਕ ਪਹਾੜ ਦੀ ਉੱਚੀ ਚੋਟੀ ਉੱਤੇ ਇੱਕ ਬਾਜ ਰਹਿੰਦਾ ਸੀ । ਉਸੇ ਪਹਾੜ ਦੇ ਪੈਰਾਂ ਵਿੱਚ ਬੋਹੜ ਦੇ ਰੁੱਖ ਉੱਤੇ ਇੱਕ ਕਾਂ ਦਾ ਆਲ੍ਹਣਾ ਸੀ । ਉਹ ਬੜਾ ਚਲਾਕ ਅਤੇ ਮੱਕਾਰ ਸੀ । ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਬਿਨਾਂ ਮਿਹਨਤ ਕੀਤੇ ਵਧੀਆ ਖਾਣ ਨੂੰ ਮਿਲ ਜਾਵੇ । ਰੁੱਖ ਦੇ ਕੋਲ ਗੁਫ਼ਾ ਵਿੱਚ ਖਰਗੋਸ਼ ਰਹਿੰਦੇ ਸਨ । ਜਦੋਂ ਵੀ ਖਰਗੋਸ਼ ਬਾਹਰ ਆਉਂਦੇ ਤਾਂ …
-
ਦਾਨ ਕਰਨ ਜਾਂ ਚੜਾਵਾ ਚੜਾਉਣ ਤੋਂ ਪਹਿਲਾਂ ਇਹ ਸੋਚੋ,ਕੀ ਇਸਦੀ ਵਰਤੋਂ ਮਨੁੱਖਤਾ ਦੇ ਭਲੇ ਲਈ ਹੋਵੇਗੀ। *ਅਮੀਰ ਧਾਰਮਿਕ ਅਸਥਾਨ* :- ਦੇਸ ਵਿਚ ਅਨੇਕਾਂ ਡੇਰੇ ਤੇ ਧਾਰਮਿਕ ਅਸਥਾਨ ਹਨ, ਜਿੰਨਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੈ।ਇਨਾਂ ਦੀ ਆਮਦਨ ਤੇ ਕੋਈ ਇਨਕਮ ਟੈਕਸ ਨਹੀਂ।ਹਰ ਸਾਲ ਅਰਬਾਂ ਰੁਪਏ ਦਾ ਚੜਾਵਾ ਚੜਦਾ ਹੈ ਇਨਾਂ ਦਾ ਪ੍ਰਬੰਧ ਧਾਰਮਿਕ ਸੰਸਥਾਵਾਂ ਜਾਂ ਸਬੰਧਤ ਪੈਰੋਕਾਰਾਂ ਕੋਲ ਹੈ ਤੇ ਸਰਕਾਰ ਦਾ ਇਨਾਂ ਤੇ ਕੋਈ …
-
ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਲੋਕ ਉਸ ਨੂੰ ਦਾਨ-ਪੁੰਨ ਦੀਆਂ ਚੀਜ਼ਾਂ ਅਕਸਰ ਦਿੰਦੇ ਰਹਿੰਦੇ ਸਨ। ਇੱਕ ਵਾਰ ਇੱਕ ਅਮੀਰ ਆਦਮੀ ਨੇ ਉਸ ਨੂੰ ਇੱਕ ਵੱਛੀ ਦਾਨ ਵਿੱਚ ਦਿੱਤੀ। ਉਹ ਵੱਛੀ ਲੈ ਕੇ ਪਿੰਡ ਤੋਂ ਬਾਹਰ ਵੱਲ ਨੂੰ ਚੱਲ ਪਿਆ। ਉਸ ਨੂੰ ਵੱਛੀ ਲਈ ਆਉਂਦਿਆਂ ਚਾਰ ਠੱਗਾਂ ਨੇ ਵੇਖਿਆ। ਉਨ੍ਹਾਂ ਠੱਗਾਂ ਨੇ ਬ੍ਰਾਹਮਣ ਕੋਲੋਂ ਵੱਛੀ ਹਥਿਆਉਣ ਲਈ ਯੋਜਨਾ ਬਣਾਈ। ਉਹ ਥੋੜ੍ਹੀ-ਥੋੜ੍ਹੀ ਦੂਰ ਜਾ ਕੇ …
-
ਇਹ ਪਹਿਲੀ ਫੋਟੋ ਰਸ਼ੀਆ ਦੀ ਕੁੜੀ Olga Misik ਦੀ ਹੈ, ਜਿਸਨੂੰ ਦੰਗਿਆਂ ਵੇਲੇ ਰਸ਼ੀਅਨ ਆਰਮੀ ਤੇ ਪੁਲਸ ਘੇਰ ਲੈਂਦੀ ਹੈ, ਤੇ ਉਹ ਉਹਨਾਂ ਸਾਹਮਣੇ ਰਸ਼ੀਆ ਦਾ ਹੀ ਸੰਵਿਧਾਨ ਪੜਨਾ ਸ਼ੁਰੂ ਕਰ ਦਿੰਦੀ ਹੈ, ਕਿਸੇ ਦੀ ਹਿੰਮਤ ਨਹੀਂ ਹੁੰਦੀ ਕੇ ਉਹਨੂੰ ਹੱਥ ਲਾ ਸਕੇ। ਅਨਿਆਂ ਤੇ ਅੱਤਿਆਚਾਰ ਖਿਲਾਫ ਇਹ ਤਸਵੀਰ ਰਸ਼ੀਆ ਦੀ ਹੁਣ ਤੱਕ ਸਭ ਤੋਂ ਜਿਆਦਾ ਬਹਾਦਰੀ ਤੇ ਸ਼ਕਤੀਸ਼ਾਲੀ ਤਸਵੀਰਾਂ ਵਿੱਚੋਂ ਇਕ ਹੈ! ਦੂਜੀ ਫੋਟੋ …