ਅੰਮ੍ਰਿਤ ਵੇਲੇ ਉੱਠਣਾ ਜਿੱਥੇ ਤੁਹਾਡੀ ਦਿਨ-ਚਰਿਆ ਨੂੰ ਸਹੀ ਸੇਧ ਦਿੰਦਾ ਹੈ, ਉਥੇ ਤੁਹਾਡੀ ਸਰੀਰਕ, ਮਾਨਸਿਕ ਅਤੇ ਆਤਮਿਕ ਸ਼ਕਤੀ ਨੂੰ ਵੀ ਸਾਰਥਕ ਬਣਾਉਦਾ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਅੰਮ੍ਰਿਤ ਵੇਲੇ ਦੀ ਮਹੱਤਤਾ ਨੂੰ ਬਿਆਨ ਕਰਦਿਆ ਕਿਹਾ ਹੈ, ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ। ਕਰਮੀ ਆਵਹਿ ਕਪੜਾ ਨਦਰੀ ਮੋਖੁ ਦੁਆਰ। ਵਕਤ ਸਿਰ ਉੱਠਣ ਦਾ ਮਤਲਬ ਰੋਜਾਨਾਂ ਇਕ ਘੰਟੇ ਦੀ ਬੱਚਤ। ਪੁਸਤਕ- ਜਿੱਤ ਦਾ ਮੰਤਰ ਹਰਜਿੰਦਰ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਬਿੱਲ ਬਾਉਰਮੈਨ ਇਕ ਹਾਈ ਸਕੂਲ ਵਿਚ ਬਾਇਓਲੌਜੀ ਪੜ੍ਹਾਉਂਦਾ ਇਕ ਵੱਡਾ ਸੁਪਨਾ ਸਿਰਜ ਬੈਠਾ | ਉਹ ਫੁਟਬਾਲ ਨੂੰ ਜਨੂੰਨ ਦੀ ਹੱਦ ਤਕ ਪਿਆਰ ਕਰਦਾ ਸੀ | ਫੁਟਬਾਲ ਖੇਡਦੇ -੨ ਉਸਦੇ ਮਨ ਵਿੱਚ ਖਿਡਾਰੀਆਂ ਦੀ ਕਰਗੁਜ਼ਾਰੀ ਨੂੰ ਸੁਧਾਰਨ ਦਾ ਖਿਆਲ ਆਇਆ | ਉਸਨੇ ਤਜਰਬੇ ਅਰੰਭ ਕਰ ਦਿੱਤੇ | ਉਸਨੇ ਖੋਜਿਆ ਕਿ ਜੇਕਰ ਬੂਟਾਂ ਦਾ ਭਾਰ ਇਕ ਔਂਸ ਵੀ ਘਟਾਇਆ ਜਾ ਸਕੇ ਤਾਂ ਇਕ ਮੀਲ ਦੀ ਦੌੜ ਵਿੱਚ …
-
ਮਿੱਕੀ ਮਾਊਸ ਅਤੇ ਡੋਨਾਲਡ ਡੱਕ ਦੇ ਰਚੇਤਾ ਅਤੇ ਡਿਜ਼ਨੀਲੈਂਡ ਦੇ ਸੰਸਥਾਪਕ ਵਾਲਟ ਡਿਜ਼ਨੀ ਦੀ ਕਹਾਣੀ ਚੀਨ ਦੇ ਪ੍ਰਸਿੱਧ ਵਿਚਾਰਕ ਕਨਫਿਊਸ਼ੀਅਸ ਦੇ ਇਹਨਾਂ ਬੋਲਾਂ ਨੂੰ ਦਰਸਾਉਂਦੀ ਹੈ ਕਿ ਮਨੁੱਖ ਦਾ ਮਹਾਨ ਗੌਰਵ ਕਦੇ ਵੀ ਡਿੱਗਣ ਵਿਚ ਨਹੀਂ ਸਗੋਂ ਹਰ ਵਾਰ ਉੱਠ ਖੜ੍ਹਨ ਵਿਚ ਹੈ | ਵਾਲਟ ਡਿਜ਼ਨੀ ਦੀ ਲਗਨ ਅਤੇ ਕਦੇ ਵੀ ਹਾਰ ਨਾ ਮੰਨਣ ਵਾਲੀ ਸੋਚ ਨੇ ਉਸਨੂੰ ਸਫਲ ਬਣਾਇਆ | 26 ਵਰ੍ਹਿਆਂ ਦੀ ਉਮਰ …
-
KahaniyanMix
ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ੍ਰੀਮਤੀ ਪਰਲ ਐਸ. ਬੱਕ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਅੰਗ੍ਰੇਜੀ ਅਨੁਵਾਦ ਪੜ ਕੇ ਇਹ ਲਿਖਯਾ
by adminਅਮਰੀਕਾ ਦੀ ਪ੍ਰਸਿਧ ਲੇਖਕਾ ਅਤੇ ਨੋਬਲ ਪੁਰਸਕਾਰ ਪ੍ਰਾਪਤ ਕਰਨ ਵਾਲੀ ਸ੍ਰੀਮਤੀ ਪਰਲ ਐਸ. ਬੱਕ ਨੇ ਸ਼੍ਰੀ ਗੁਰੂ ਗਰੰਥ ਸਾਹਿਬ ਦਾ ਅੰਗ੍ਰੇਜੀ ਅਨੁਵਾਦ ਪੜ ਕੇ ਇਹ ਲਿਖਯਾ: ………. “ਸ਼੍ਰੀ ਗੁਰੂ ਗਰੰਥ ਸਾਹਿਬ ਭਾਵਾ ਤੇ ਵਿਚਾਰਾ ਦਾ ਮੂਲ ਸੋਮਾ ਹੈ , ਇਸ ਵਿਚ ਮਨੁਖ ਦੀ ਰੂਹ ਦੀ ਇਕਲਤਾ ਦਾ ਪ੍ਰਗਟਾਵਾ ਹੈ ” ……… ” ਮੈ ਬਾਕੀ ਮਹਾਂਨ ਧਰ੍ਮਾ ਦੀਆਂ ਧਰਮ ਪੁਸਤਕਾ ਪਾਰੀਆਂ ਹਨ , ਪਰ ਮੇਰੇ ਦਿਲ …
-
੧. ਸਿੱਖ ਨੇ ਕੇਵਲ ਇੱਕ ਅਕਾਲ ਪੁਰਖ ਦਾ ਨਾਮ ਹੀ ਸਿਮਰਨਾ ਹੈ ਜੋ ਸਾਰਿਆ ਨੂੰ ਪੈਦਾ ਕਰਨ ਵਾਲਾ,ਪਾਲਣ ਵਾਲਾ ਅਤੇ ਮਾਰ ਸਕਣ ਦੇ ਸਮਰੱਥ ਹੈ | ੨. ਗੁਰੂ ਗ੍ਰੰਥ ਸਾਹਿਬ ਤੋ ਬਿਨਾ ਕਿਸੇ ਹੋਰ ਦੇਹਧਾਰੀ ਨੂੰ ਗੁਰੂ ਨਹੀ ਮੰਨਣਾ ਤੇ ਨਾ ਹੀ ਕਿਸੇ ਅੱਗੇ ਮੱਥਾ ਟੇਕਣਾ ਹੈ | ੩. ਸਿੱਖ ਨੇ ਅਮ੍ਰਿਤ ਵੇਲੇ ਉਠ ਕੇ ਇਸਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੈ ਤੇ ਫਿਰ …
-
ਨਾਮ ਸਿਮਰਨ ਬਾਰੇ ਗੁਰਬਾਣੀ ਵਿੱਚ ਬਹੁਤ ਉਦਾਹਰਣਾਂ ਮਿਲਦੀਆਂ ਹਨ ਜਿਵੇਂ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦਾ ਸੰਬਾਦ ਹੈ ਕਿ ਤ੍ਰਿਲੋਚਨ ਜੀ ਨਾਮਦੇਵ ਜੀ ਨੂੰ ਕਹਿੰਦੇ ਹਨ ਨਾਮਿਆਂ ਕਦੇ ਰੱਬ ਦਾ ਨਾਮ ਵੀ ਜਪ ਲਿਆ ਕਰ ਕਿ ਇਕੱਲੇ ਅਮਰੇ ਹੀ ਠੇਕਦਾ ਭਾਵ ਰੰਗਦਾ ਰਹੇਂਗਾ! ਨਾਮਾ ਮਾਇਆ ਮੋਹਿਆ ਕਹੈ ਤਿਲੋਚਨ ਮੀਤ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ॥ ਤਾਂ ਭਗਤ ਨਾਮਦੇਵ ਜੀ ਅੱਗੋਂ ਜਵਾਬ ਦਿੰਦੇ …
-
ਇਕ ਵਾਰ ਸੰਗਤਾਂ ਨੇ ਸ਼੍ਰੀ ਗੁਰੂ ਹਰ ਰਾਇ ਜੀ ਦੇ ਪਾਸ ਬੇਨਤੀ ਕੀਤੀ ਕਿ ਅਸੀਂ ਗੁਰਬਾਣੀ ਤਾ ਰੋਜ ਪੜਦੇ ਹਾਂ ਪਰ ਸਾਡਾ ਮਨ ਗੁਰਬਾਣੀ ਵਿਚ ਨਹੀ ਲਗਦਾ | ਕੀ ਇਸ ਤਰਾਂ ਗੁਰਬਾਣੀ ਪੜਨ ਦਾ ਕੋਈ ਲਾਭ ਨਹੀ ? ਸ਼੍ਰੀ ਗੁਰੂ ਹਰ ਰਾਇ ਜੀ ਨੇ ਸੋਚ੍ਯਾ ਕਿ ਜੇਕਰ ਇਹਨਾ ਨੂੰ ਕੇਵਲ ਬੋਲ ਕ ਸਮਝਾਯਾ ਤਾਂ ਇਹਨਾ ਦੇ ਮਨ ਵਿਚੋ ਸ਼ੰਕਾ ਦੂਰ ਨਹੀ ਹੋਣਾ ਸੋ ਇਹਨਾ ਨੂੰ …
-
ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ ’ਚ ਕੰਨੜ ਮੂਲ ਦੇ ਇਕ ਪੰਜਾਬੀ ਲੇਖਕ ਨੇ ਪੰਜਾਬੀਆਂ ਦੀ ਜ਼ਮੀਰ ਨੂੰ ਝੰਝੋੜਿਆ ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ: ਪੰਡਿਤਰਾਓ ਧਰੈੱਨਵਰ (ਕਿਰਪਾਲ ਸਿੰਘ): ਜਿਸ ਸਟੇਜ ’ਤੇ ਮਾਂ ਬੋਲੀ ਦਾ ਅਪਮਾਨ ਕਰਨ ਵਾਲੇ ਸ਼ਸ਼ੋਭਿਤ ਹੋਣ ਉਸ ਸਟੇਜ਼ ਤੋਂ ਮੈਂ ਕੋਈ ਸਨਮਾਨ ਨਹੀਂ ਲੈਣਾ। ਇਹ ਸ਼ਬਦ ਅੱਜ ਇਥੇ …
-
ਰੇਲਵੇ ਸੇਟੇਸ਼ਨ ਦੇ ਵਿਸ਼ਰਾਮ ਘਰ ਵਿਚ ਇਕ ਮੁਸਲਿਮ ਬੀਬੀ ਬੁਰਕਾ ਮੂੰਹ ਤੋਂ ਉਪਰ ਉਠਾ ਕੇ ਕੋਈ ਕਿਤਾਬ ਪੜ੍ਹ ਰਹੀ ਸੀ। ਇੰਨੇ ਚਿਰ ਨੂੰ ਇਕ ਪੱਤਰਕਾਰ ਵੀਰ ਆਇਆ ਤਾਂ ਬੀਬੀ ਨੇ ਐਨਕਾਂ ਵਿਚੋਂ ਅੱਖਾਂ ਉਤਾਂਹ ਕਰਕੇ ਵੇਖਿਆ ਪਰ ਕਿਤਾਬ ਪੜ੍ਹਨ ਵਿਚ ਮਗਨ ਰਹੀ। ਇੰਨੇ ਚਿਰ ਨੂੰ ਇਕ ਸਾਬਤ ਸੂਰਤ ਸਰਦਾਰ ਜੀ ਉਸ ਕਮਰੇ ਵਿਚ ਦਾਖਲ ਹੋਏ। ਕਦਮਾਂ ਦੀ ਆਹਟ ਸੁਣਦਿਆਂ ਹੀ ਜਦੋਂ ਬੀਬੀ ਨੇ ਨਜ਼ਰ ਉਤਾਂਹ …
-
ਗੁਰਬਾਣੀ ਜਿੰਨੀ ਪੜ ਸਕਦੇ ਹਾਂ ਪੜਨੀ ਚਾਹੀਦੀ ਹੈ | ਕਿਉਕਿ ਇਕ ਤਾ ਬਾਣੀ ਧੁਰ ਦਰਗਾਹੋ ਆਈ ਹੈ ਤੇ ਦੂਜਾ ਸਤਗੁਰ ਜੀ ਦੇ ਮੁਖ ਵਿਚੋ ਹੋ ਕ ਆਈ ਹੈ | ਮਨ ਨਾ ਵੀ ਜੁੜੇ ਪਰ ਗੁਰਬਾਣੀ ਪੜਨੀ ਨਹੀ ਛੱਡਣੀ ਕਿਉਕਿ ਮਨ ਤਾ ਉਸ ਦਿਨ ਲੱਗੇਗਾ ਜਿਸ ਦਿਨ ਅਕਾਲ ਪੁਰਖ ਆਪ ਕਿਰਪਾ ਕਰੇਗਾ ਆਪਾ ਤਾ ਸਿਰਫ ਯਤਨ ਕਰ ਸਕਦੇ ਹਾ |ਸੋ ਉਸ ਅੱਗੇ ਅਰਦਾਸ ਕਰਨੀ ਚਾਹੀਦੀ ਹੈ …
-
ਇੱਕ ਰਾਜਾ ਰੋਜ਼ ਸਵੇਰੇ ਸੈਰ ਵਾਸਤੇ ਜਾਂਦਾ ਸੀ | ਰਸਤੇ ਵਿਚ ਇਕ ਵਪਾਰੀ ਦਾ ਘਰ ਸੀ | ਇੱਕ ਦਿਨ ਰਾਜਾ ਵਜੀਰ ਨੂੰ ਕਹਿਣ ਲੱਗਾ ਕਿ ਸੈਰ ਕਰਦਿਆ ਇਸ ਘਰ ਕਰਕੇ ਬਹੁਤ ਵਲਾ ਪੈਂਦਾ ਹੈ ,ਇਹ ਘਰ ਢੁਆ ਦੇ | ਵਜੀਰ ਹੈਰਾਨ ਸੀ ਕਿ ਇੰਨਾ ਚਿਰ ਹੋ ਗਿਆ ਰਾਜਾ ਸੈਰ ਕਰਨ ਆ ਰਿਹਾ ਹੈ ,ਅੱਜ ਕੀ ਹੋ ਗਿਆ ? ਵਜੀਰ ਨੇ ਏਹੇ ਗੱਲ ਸੁਣ ਕੇ ਟਾਲ …
-
੧ – ਨਾਮ ਜਪੋ ਚਾਹੇ ਪੰਜ ਮਿੰਟ , ਪੰਦਰਾਂ ਮਿੰਟ, ਸਵੇਰ ਨੂੰ ਚਾਹੇ ਫਿਰ ਦਿਨੇ ਰਾਤੀ ਜਦੋ ਵੀ ਵੇਹਲ ਮਿਲੇ | ੨- ਆਪਣਾ ਆਚਰਣ ਸ਼ੁਧ ਰਖੋ | ੩- ਗੁਰਬਾਣੀ ਪੜੋ , ਚਾਹੇ ਇਕ ਸ਼ਬਦ ਹੀ ਰੋਜ ਪੜੋ , ਉਸਨੂੰ ਵਿਚਾਰੋ ਕਿ ਅਜ ਸਾਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨੇ ਕਿ ਉਪਦੇਸ਼ ਦਿੱਤਾ ਹੈ | (ਭਾਈ ਵੀਰ ਸਿੰਘ ਜੀ )