ਕਲ ਉਸ ਵੇਲੇ ਮੇਰੀਆ ਅੱਖਾਂ ਵਿੱਚੋ ਅਥਰੂ ਨਿਕਲ ਗਏ । ਜਦੋ ਮੈ ਕਣਕ ਲਈ ਤੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ ।ਮੈ ਦਵਾਈ ਲੈ ਕੇ ਦੁਕਾਨਦਾਰ ਨਾਲ ਹਾਸਾ ਠੱਠਾ ਕਰ ਰਿਹਾ ਸੀ ਕਿ ਇਕ ਆਦਮੀ ਦੁਕਾਨ ਤੇ ਆਗਿਆ ਉਸ ਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕਦਮ ਬਦਲ ਗਿਆ ।ਉਸ ਨੇ ਬਹੁਤ ਹੀ ਹਲੀਮੀ ਨਾਲ ਮੂੰਗੀ ਦਾ 5 ਕਿਲੋ ਬੀਜ ਮੰਗਿਆ ਤਾ ਅਗੋ ਦੁਕਾਨ ਮਾਲਕ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਜਨੂੰਨ , ਹੌਸਲਾ ਤੇ ਮਿਹਨਤ ਕਾਮਯਾਬ ਲੋਕਾਂ ਦੀ ਸ਼ਖਸ਼ੀਅਤ ਦੇ ਗੁਣ ਹੁੰਦੇ ਹਨ।ਓਹਨਾਂ ਦੇ ਮਨ ਵਿਚ ਕੁਝ ਕਰ ਗੁਜਰਨ ਦੀ ਚਾਹ ਹੁੰਦੀ ਹੈ। ਇਸੇ ਤਰ੍ਹਾਂ ਦੀ ਇਕ ਸ਼ਖਸ਼ੀਅਤ ਹੈ ਪੀ. ਸੀ. ਮੁਸਤਫ਼ਾ। ਮੁਸਤਫ਼ਾ ਜਿਆਦਾ ਨਹੀਂ ਪੜ੍ਹ ਸਕਿਆ, ਛੇਵੀਂ ਜਮਾਤ ਵਿੱਚੋ ਹੀ ਫੇਲ ਹੋ ਗਿਆ। ਪੜ੍ਹਨਾ ਤਾਂ ਉਹ ਚਾਹੁੰਦਾ ਸੀ ਪਰ ਹਾਲਤ ਇਹੋ ਜਹੇ ਬਣੇ ਕਿ ਉਸਨੂੰ ਛੇਵੀਂ ਤੱਕ ਹੀ ਸਬਰ ਕਰਨਾ ਪਿਆ। ਦੂਜੇ ਪਾਸੇ ਉਸਦੇ …
-
ਸਿੱਪ ਦਾ ਕੀੜਾ ਜਦੋਂ ਖੁਰਾਕ ਲਈ ਮੂੰਹ ਖੋਲ੍ਹਦਾ ਹੈ ਤਾਂ ਰੇਤ ਦਾ ਕਿਣਕਾ ਉਸ ਵਿੱਚ ਆਣ ਬਹਿੰਦਾ ਹੈ, ਜਿਹੜਾ ਉਸਦੀ ਕੋਮਲ ਹੋਂਦ ਨੂੰ ਰੜਕਦਾ ਹੈ। ਕੀੜਾ ਇਸ ਰੜਕ ਨੂੰ ਨਰਮ ਕਰਨ ਲਈ, ਉਸ ਉੱਤੇ ਹਰ ਵੇਲੇ ਆਪਣੇ ਮੂੰਹ ਦਾ ਲੁਆਬ ਚੜਾਉਂਦਾ ਰਹਿੰਦਾ ਹੈ। ਉਸਦੇ ਲੁਆਬ ਚੜਾਉਣ ਕਾਰਨ, ਕਿਣਕਾ ਗੋਲ ਅਤੇ ਵੱਡਾ ਹੁੰਦਾ ਜਾਂਦਾ ਹੈ। ਇਕ ਦਿਨ ਇਸ ਕਿਣਕੇ ਦੇ ਵੱਡਾ ਹੋਣ ਕਾਰਨ, ਸਾਹ ਘੁੱਟਣ ਕਰਕੇ, …
-
सिपी का कीड़ा जब भी खुराक खाने के लिए अपना मुंह खोलता है तब रेत का कंकर भी उसमें आ कर बैठ जाता है और उसकी कोमल त्वचा के साथ रगड़ता है| कीड़ा इस रगड़ता को नरम करने के लिए, उसके ऊपर अपने मुंह का लुबा चढ़ाता रहता है| उसके लुबा चढ़ाने के कारण, कंकर गोल और बड़ा होने लग जाता है| एक दिन इस …
-
ਇਕ ਮਿੱਤਰ ਨੂੰ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਉਸ ਨੇ ਜਿਸ ਵਪਾਰੀ ਨਾਲ ਪੰਦਰਾਂ ਦਿਨਾਂ ਨੂੰ ਮੁਲਾਕਾਤ ਕਰਨੀ ਹੈ, ਉਹ ਮੁਲਾਕਾਤ ਖ਼ਬਰੇ ਸਫਲਤਾ ਵਾਲੀ ਹੋਵੇ ਕਿ ਨਾ ਹੋਵੇ, ਖ਼ਬਰੇ ਅਗੇ ਪਈ ਗ਼ਲਤਫ਼ਹਿਮੀ ਹੋਰ ਨਾ ਵੱਧ ਜਾਵੇ । ਉਸ ਮਿੱਤਰ ਨੂੰ ਅਚਨਚੇਤ ਇਹ ਖ਼ਿਆਲ ਆਇਆ ਕਿ ਜਦ ਉਹ ਵਪਾਰੀ ਨੂੰ ਮਿਲੇਗਾ , ਤਾਂ ਉਸ ਵੇਲ਼ੇ, ਸਦਾ ਦੀ ਤਰਾਂ, ਵਾਹਿਗੁਰੂ ਉਸ ਦੇ ਅੰਗ ਸੰਗ ਹੋਵੇਗਾ ਅਤੇ ਉਸ ਵਪਾਰੀ …
-
एक मित्र को यह चिंता लगी रहती थी कि उसने जिस व्यापारी के साथ पन्द्रह दिन बाद मुलाकात करनी है, वह मुलाकात सफल होगी भी या नहीं, कहीं कोई गलतफहमी ओर ना बड़ जाए | उस मित्र को एकदम से ख्याल आया कि जब भी वह व्यापारी से मिलेगा, तब उस समय, हर वक्त की तरह, वाहेगुरु उसके अंग-संग ही रहेंगे, तो फिर यह गलतफहमी …
-
ਮੈਨੂੰ ”ਕੇਸ਼ ‘ ਨਾਮੀ ਦੀਪ ਵਿਚ ਇਕ ਸੌਦਾਗਰ ਨੂੰ ਮਿਲਣ ਦਾ ਮੌਕਾ ਮਿਲਿਆ। ਉਸਦੇ ਕੋਲ ਸਮਾਨ ਨਾਲ ਲੱਦੇ ਹੋਏ 150 ਊਂਠ ਅਤੇ 40 ਸੇਵਾਦਾਰ ਸਨ। ਉਸਨੇ ਮੈਨੂੰ ਆਪਣਾ ਮਹਿਮਾਨ ਬਣਾਇਆ। ਸਾਰੀ ਰਾਤ ਉਹ ਆਪਣੀ ਰਾਮ ਕਹਾਣੀ ਸੁਣਾਉਂਦਾ ਰਿਹਾ- ਕਿ ਮੇਰਾ ਇਤਨਾ ਮਾਲ ਤੁਰਕਿਸਤਾਨ ਵਿੱਚ ਪਿਆ ਹੈ, ਇੰਨਾ ਹਿੰਦੁਸਤਾਨ ਵਿੱਚ, ਇੰਨੀ ਜਮੀਨ ਫਲਾਣੀ ਜਗ੍ਹਾ ਤੇ ਪਈ ਹੈ, ਕਦੇ ਕਹਿੰਦਾ ਮੈਨੂੰ ਮਿਸਰ ਜਾਨ ਦਾ ਸ਼ੌਂਕ ਹੈ, ਲੇਕਿਨ …
-
ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸਿ। ਅੰਕ 819 ਇਸ ਵਿਚ ਕੋਈ ਸ਼ੱਕ ਨਹੀਂ ਕਿ ਅਰਦਾਸ ਵਿੱਚ ਬੜੀ ਸ਼ਕਤੀ ਹੈ, ਪਰ ਸ਼ਰਤ ਹੈ ਕਿ ਅਰਦਾਸ ਤਰੀਕੇ ਨਾਲ ਕੀਤੀ ਜਾਵੇ। ਜਿਸ ਅੱਗੇ ਅਰਦਾਸ ਕੀਤੀ ਜਾਵੇ ਉਸ ਉਪਰ ਪੂਰਨ ਭਰੋਸਾ ਹੋਵੇ ਕਿ ਉਹ ਅਰਦਾਸ ਪੂਰੀ ਕਰਨ ਦੀ ਸਮਰੱਥਾ ਰੱਖਦਾ ਹੈ। ਜਿਸ ਚੀਜ਼ ਬਾਰੇ ਅਰਦਾਸ ਕੀਤੀ ਜਾਵੇ ਉਸ ਵਾਸਤੇ ਪੂਰਨ ਉੱਦਮ ਕਰਨਾ ਚਾਹੀਦਾ ਹੈ ਅਤੇ ਅਰਦਾਸ ਸ਼ੁਭ ਭਾਵਨਾ …
-
ਜਾਰਜ ਰੌਨਾ ਵਿਆਨਾ ਵਿਚ ਅਟਾਰਨੀ ਸਨ। ਪਰ ਦੂਸਰੇ ਗ੍ਰਹਿ ਯੁੱਧ ਦੇ ਦਿਨਾਂ ਵਿਚ ਉਹ ਸਵੀਡਨ ਭੱਜ ਗਏ। ਉਹਨਾਂ ਕੋਲ ਫੁੱਟੀ ਕੌਡੀ ਵੀ ਨਹੀਂ ਸੀ ਅਤੇ ਨੌਕਰੀ ਦੀ ਸਖਤ ਜਰੂਰਤ ਸੀ। ਉਹ ਕਈ ਭਾਸ਼ਾਵਾਂ ਵਿਚ ਲਿਖਣਾ ਪੜ੍ਹਨਾ ਜਾਣਦੇ ਸਨ। ਇਸ ਲਈ ਉਹਨਾਂ ਨੂੰ ਉਮੀਦ ਸੀ ਕਿ ਕਿਸੇ ਆਯਾਤ ਨਿਰਯਾਤ ਫਰਮ ਵਿਚ ਪੱਤਰ ਲੇਖਕ ਦਾ ਕੰਮ ਉਨ੍ਹਾਂ ਨੂੰ ਮਿਲ ਜਾਵੇਗਾ। ਜਿਆਦਾਤਰ ਫਰਮਾਂ ਨੇ ਉਨ੍ਹਾਂ ਨੂੰ ਲਿਖ ਭੇਜਿਆ …
-
ਬਚਪਨ ਤੋਂ ਹੀ ਮੇਰੇ ਪਿਤਾ ਜੀ ਨੇ ਮੂਲਮੰਤਰ ਦੇ ਜਾਪ ਦੀਆਂ ਅਜਿਹੀਆਂ ਮਹੱਤਵ ਪੂਰਨ ਮਿਸਾਲਾਂ ਦਿੱਤੀਆਂ ਸਨ ਕਿ ਮੂਲ ਮੰਤਰ ਦਾ ਜਾਪ ਮੇਰੇ ਅੰਦਰ ਘੁੱਟ ਘੁੱਟ ਕੇ ਭਰਿਆ ਗਿਆ।ਸੱਚਮੁੱਚ ਇਸ ਮਹੱਤਤਾ ਨੂੰ ਮੈਂ ਪਹਿਲੀ ਵਾਰ ਓਦੋ ਤੱਕਿਆ ਜਦੋਂ ਮੇਰੀ ਉਮਰ ਗਿਆਰਾਂ ਵਰ੍ਹਿਆ ਦੀ ਸੀ। ਇਕ ਦਿਨ ਪਿਤਾ ਜੀ ਘਰ ਨਹੀਂ ਸਨ ਅਤੇ ਨੰਬਰਦਾਰ ਭਗਵਾਨ ਸਿੰਘ ਦੇ ਘਰ ਲਾਗਲੇ ਬਾੜੇ ਕੋਲ ਕੁਝ ਪੁੱਛਾਂ ਦੇਣ ਵਾਲੇ ਸਿਆਣਿਆ …
-
1980 ਦੇ ਆਸ ਪਾਸ ਦੀ ਗੱਲ ਹੈ । ਮੈਂ ਅੰਮ੍ਰਿਤ ਵੇਲੇ ਸਰੋਵਰ ਸਾਹਿਬ ਵਿਚ ਇਸ਼ਨਾਨ ਕਰਨ ਉਪਰੰਤ ਦਰਬਾਰ ਸਾਹਿਬ ਕੀਰਤਨ ਸਰਵਣ ਕਰ ਰਿਹਾ ਸੀ। ਸਭ ਸੰਗਤਾਂ ਕੀਰਤਨ ਦਾ ਅਨੰਦ ਮਾਣ ਰਹੀਆਂ ਸਨ। ਅਚਾਨਕ ਮੇਰੀ ਨਜਰ ਕੀਰਤਨੀ ਸਿੰਘਾਂ ਦੇ ਬਿਲਕੁਲ ਪਿੱਛੇ ਪਰ ਮੇਰੇ ਤੋ ਅੱਗੇ ਬੈਠੇ ਇਕ ਬਜੁਰਗ ਵੱਲ ਪਈ ਜਿਸ ਦੀ ਮੈ ਕੇਵਲ ਪਿੱਠ ਹੀ ਦੇਖ ਸਕਦਾ ਸਾਂ। ਮੈ ਦੇਖਿਆ ਕਿ ਉਸ ਨੇ ਖੱਦਰ ਦਾ …
-
ਮੈਨੂੰ ਕੈਨੇਡਾ ਆਏ ਨੂੰ 15 ਸਾਲ ਹੋ ਚੁਕੇ ਸੀ ਤੇ ਮੈਂ ਕੋਲੇ ਦੀ ਮਾਈਨ ਚ ਕੰਮ ਤੇ ਲਗਿਆ ਹੋਇਆ ਸੀ । ਮੈਨੂੰ ਇੱਥੋਂ ਦੀ ਜ਼ਿੰਦਗੀ ਦਾ ਬਹੁਤਾ ਤਜਰਬਾ ਨਹੀਂ ਸੀ ਕਿ ਪੈਸੇ ਨੂੰ ਕਿੱਥੇ Invest ਕਰਨਾ ਤੇ ਕਿਵੇਂ ਪੈਸੇ ਜੋੜਦੇ ਹਨ । ਬਸ ਕੰਮ ਕਰੀ ਜਾਣਾ ਤੇ ਜੋ ਚਾਰ ਪੈਸੇ ਹੋਣੇ ਉਹ ਬੈੰਕ ਚ ਰੱਖ ਦੇਣੇ । ਇਕ ਦਿਨ ਕੰਮ ਤੇ ਇਕ ਬਾਣੀਆਂ ਮਿਲ ਗਿਆ …