ਪ੍ਰਸਿੱਧ ਮੂਰਤੀਕਾਰ ਮਾਈਕਲ ਐਜਲੋਂ ਨੇ ਜਦੋ ਇਕ ਬੁੱਤ ਬਣਾਇਆ ਤਾ ਉਸ ਵੇਲ਼ੇ ਦਾ ਪ੍ਰਸਿੱਧ ਸੋਹਜਵਾਦੀ ਆਲੋਚਕ ਅਤੇ ਪਾਰਖੂ ਸਾਰਡਰੀਨੀ ਉਹ ਬੁੱਤ ਵੇਖਣ ਆਇਆ । ਵੇਖ ਕਿ ਸਾਰਡਰੀਨੀ ਨੇ ਕਿਹਾ : ਨੱਕ , ਲੋੜ ਨਾਲੋਂ ਵੱਡਾ ਹੈ । ਮਾਇਕਲ ਐਜਲੋ , ਉਸ ਨਾਲ ਬਹਿਸ ਨਹੀਂ ਸੀ ਕਰਨਾ ਚੁਹੰਦਾ , ਕਿਉਕਿ ਉਸ ਨੂੰ ਸਾਰਡਰੀਨੀ ਰਾਹੀਂ ਹੀ ਕੰਮ ਮਿਲਦਾ ਸੀ । ਮਾਇਕਲ ਐਜਲੋ ਨੇ ਸਾਰਡਰੀਨੀ ਨੂੰ ਸੁਣ ਕੇ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕਿਸੇ ਨੇ ਨਵੀਂ ਕਾਰ ਖਰੀਦੀ ਸੀ। ਸੋਚ ਰਿਹਾ ਸੀ ਸਾਰੇ ਉਸ ਦੀ ਨਵੀਂ ਕਾਰ ਨੂੰ ਵੇਖਣਗੇ । ਉਹ ਬੜੀ ਤੇਜ਼ ਜਾ ਰਿਹਾ ਸੀ, ਅਚਾਨਕ ਇੱਕ ਵੱਟਾ ਉਸ ਦੀ ਕਾਰ ਦੇ ਪਾਸੇ ਨਾਲ ਵੱਜਿਆ। ਕਾਰ ਇਕ ਪਾਸੇ ਕਰਕੇ ਰੋਕੀ, ਇਕ ਛੋਟਾ ਜਿਹਾ ਲੜਕਾ ਖੜੵਾ ਸੀ, ਫੜ ਲਿਆ । ਉਹ ਲੜਕੇ ਨੂੰ ਕੁੱਟਣ ਹੀ ਲੱਗਿਆ ਸੀ ਕਿ ਲੜਕੇ ਨੇ ਕਿਹਾਃ ਮੁਆਫ਼ ਕਰਨਾ, ਕੋਈ ਰੁੱਕ ਨਹੀਂ ਸੀ ਰਿਹਾ, …
-
ਲਾਅਨ ਟੈਨਿਸ ਦੇ ਵਿਸ਼ਵ ਚੈਮਪੀਅਨ ਆਰਥਰ ਐਸ਼ ਨੂੰ ਜਾਨ-ਲੇਵਾ ਰੋਗ ਹੌਣ ਤੇ ਵਿਸ਼ਵ ਭਰ ਵਿੱਚੋ ਟੈਨਿਸ-ਪ੍ਰੇਮੀਆਂ ਅਤੇ ਪਰਸੰਸਕ ਦੇ ਹਮਦਰਦੀ ਦੇ ਸੁਨੇਹੇ ਪ੍ਰਾਪਤ ਹੋਏ। ਇਕ ਪੱਤਰ ਵਿਚ ਲਿਖਿਆ ਸੀ : ਆਖਰ ਪ੍ਰਮਾਤਮਾ ਨੇ ਤੁਹਾਨੂੰ ਹੀ ਇਸ ਰੋਗ ਲਈ ਕਿਉਂ ਚੁਣਿਆ ਹੈ ? ਐਸ਼ ਨੇ ਉੱਤਰ ਦਿੱਤਾ ਸੀ:ਸੰਸਾਰ ਵਿਚ ਹਰ ਸਾਲ ਪੰਜ ਕਰੋੜਿ ਬੱਚੇ ਟੈਨਿਸ ਖੇਡਣਾ ਸਿੱਖਦੇ ਹਨ । ਪੰਜਾਹ ਲੱਖ ਸਿੱਖਦੇ ਰਹਿੰਦੇ ਹਨ, ਪੰਜਾਹ ਹਜ਼ਾਰ ਚੰਗੇ …
-
ਮਹਾਰਾਜਾ ਰਣਜੀਤ ਸਿੰਘ ਮੁਨਸ਼ਾ ਸਿੰਘ ਰਾਗੀ ਦਾ ਕੀਰਤਨ ਸੁਣਿਆ ਕਰਦੇ ਸਨ ਪਰ ਮੁਨਸ਼ਾ ਸਿੰਘ ਕੋਈ ਭੇਟਾ ਸਵੀਕਾਰ ਨਹੀਂ ਸਨ ਕਰਦੇ। ਮਹਾਰਾਜੇ ਨੂੰ ਪਤਾ ਲੱਗਾ ਕਿ ਮੁਨਸ਼ਾ ਸਿੰਘ ਜੀ ਦੇ ਘਰ ਰੋਟੀ ਪਕਾਉਣ ਲਈ ਤਵਾ ਤੱਕ ਨਹੀਂ ਸੀ। ਮਹਾਰਾਜਾ ਮੋਹਰਾਂ ਦੀਆਂ ਥੈਲੀਆਂ ਲੈ ਕੇ, ਉਹਨਾਂ ਦੇ ਘਰ ਗਏ। ਮਹਾਰਾਜਾ ਆਪ ਅਵਾਜ਼ਾਂ ਮਾਰਦੇ ਰਹੇ ਪਰ ਅਸੂਲ ਦੇ ਪੱਕੇ ਮੁਨਸ਼ਾ ਸਿੰਘ ਨੇ ਬੂਹਾ ਹੀ ਨਾ ਖੋਲ੍ਹਿਆ। ਨਰਿੰਦਰ ਸਿੰਘ …
-
ਇੱਕ ਸਾਧੂ ਬਹੁਤ ਦਿਨਾਂ ਤੋਂ ਨਦੀ ਦੇ ਕਿਨਾਰੇ ਬੈਠਾ ਸੀ। ਇੱਕ ਦਿਨ ਕਿਸੇ ਬੰਦੇ ਨੇ ਪੁੱਛ ਕਿ ਤੁਸੀਂ ਇਥੇ ਕਿ ਕਰ ਰਹੇ ਹੋ । ਸਾਧੂ ਨੇ ਅੱਗੋਂ ਜਵਾਬ ਦਿੱਤਾ ਕਿ ਨਹਿਰ ਦਾ ਸਾਰਾ ਪਾਣੀ ਵਹਿਣ ਦਾ ਇੰਤਜ਼ਾਰ ਕਰ ਰਿਹਾ । ਇਹ ਸੁਣਕੇ ਬੰਦੇ ਨੇ ਅੱਗੋਂ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ? ਇਹ ਪਾਣੀ ਤਾ ਹਮੇਸ਼ਾ ਹੀ ਚਲਦਾ ਰਹੇਗਾ । ਜੇਕਰ ਸਾਰਾ ਪਾਣੀ ਵਹਿ …
-
ਮੇਰੀ ਇੱਕ ਵਾਕਫ਼ ਔਰਤ ਨੇ ਦੋ ਸਾਲ ਪਹਿਲਾ ਇਹ ਫੈਸਲਾ ਕੀਤਾ ਕਿ ਉਹ “ਮੋਬਾਈਲ ਹੋਮ” ਵੇਚਣ ਦੀ ਏਜੰਸੀ ਬਣਾਏਗੀ | ਉਸ ਨੂੰ ਕਈ ਲੋਕਾਂ ਨੇ ਇਹ ਸਲਾਹ ਦਿੱਤੀ ਕਿ ਉਸ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਕਿਓਂਕਿ ਉਹ ਇਸ ਤਰਾਂ ਨਹੀਂ ਕਰ ਪਾਏਗੀ| ਉਸ ਔਰਤ ਕੋਲ ਪੂੰਜੀ ਦੇ ਨਾਂ ਤੇ ਸਿਰਫ ੩੦੦੦ (3000) ਡਾਲਰ ਸਨ ਤੇ ਉਸ ਨੂੰ ਦੱਸਿਆ ਗਿਆ ਕਿ ਇਸ ਕੰਮ ਨੂੰ ਸ਼ੁਰੂ …
-
ਕੁੱਝ ਮਹੀਨੇ ਪਹਿਲਾਂ ਇੱਕ ਆਟੋ-ਮੋਬਾਇਲ ਸੇਲਜ਼ਮੈਨ ਨੇ ਮੈਨੂੰ ਸਫਲਤਾ ਦਿਵਾਉਣ ਵਾਲੀਆਂ ਤਕਨੀਕਾਂ ਦੇ ਬਾਰੇ ਦੱਸਿਆ। ਇਹ ਤਕਨੀਕ ਬਹੁਤ ਵਧੀਆ ਸੀ। ਇਨ੍ਹਾਂ ਨੂੰ ਪੜ੍ਹੋ। ‘ਸਾਡੇ ਕੰਮ ਦਾ ਇੱਕ ਵੱਡਾ ਹਿੱਸਾ ਹੈ ਟੈਲੀਫੋਨ ਕਰਨਾ; ਸੇਲਜ਼ਮੈਨ ਨੇ ਦੱਸਿਆ, ‘ਜਿਸ ਵਿਚ ਅਸੀਂ ਦੋ ਘੰਟੇ ਤਾਂਈਂ ਆਪਣੇ ਸੰਭਾਵਿਤ ਗ੍ਰਾਹਕਾਂ ਨਾਲ ਫੋਨ ਕਰਕੇ ਡਿਮਾਨਸਟ੍ਰੇਸ਼ਨ ਲਈ ਮੁਲਾਕਾਤ ਲਈ ਸਮਾਂ ਲੈਂਦੇ ਹਾਂ। ਜਦੋਂ ਮੈਂ ਤਿੰਨ ਸਾਲ ਪਹਿਲਾਂ ਕਾਰ ਵੇਚਣਾ ਸੂਰੁ ਕੀਤਾ ਤਾਂ ਮੈਨੂੰ …
-
ਸ਼ਰਧਾਲੂ ਸੰਤ ਨੂੰ ਪੁੱਛ ਰਿਹਾ ਸੀ ਕਿ ਸੁੱਖ-ਦੁੱਖ ਤੋਂ ਉੱਪਰ ਕਿਵੇਂ ਉਠਿਆ ਜਾਵੇ। ਸੰਤ ਨੇ ਸ਼ਰਧਾਲੂ ਨੂੰ ਕਿਹਾ ਕਿ ਕਬਰਾਂ ਵਿਚ ਜਾਓ ਉਥੇ ਹਰ ਕਿਸੇ ਦੀ ਪ੍ਰਸ਼ੰਸਾ ਕਰਕੇ, ਗੁਣ ਗਾ ਕੇ ਆਵੋ। ਉਸਨੇ ਇਵੇਂ ਹੀ ਕੀਤਾ, ਵਾਪਸ ਆਉਣ ਤੇ ਸੰਤ ਨੇ ਪੁੱਛਿਆ ਕਿ ਕਿਸੇ ਨੇ ਕੋਈ ਜਵਾਬ ਦਿੱਤਾ? ਜਵਾਬ ਮਿਲਿਆ ਨਹੀਂ। ਫਿਰ ਜਾਓ ਸਾਰਿਆਂ ਨੂੰ ਉੱਚੀ ਉੱਚੀ ਗਾਲਾਂ ਕੱਢ ਕੇ ਆਓ। ਵਾਪਸ ਆਉਣ ਤੇ ਫਿਰ …
-
ਕਈ ਅਵਸਰ ਹੱਥੋਂ ਗੁਆ ਕੇ ਅਸੀਂ ਲੰਬਾ ਸਮਾਂ ਪਛਤਾਉਂਦੇ ਰਹਿੰਦੇ ਹਾਂ। ਇਕ ਬੁੱਢੀ ਮੰਗਤੀ ਦੂਜੇ ਤੀਜੇ ਦਿਨ ਆਉਂਦੀ ਸੀ, ਇੱਕ ਰੁਪਇਆ ਲੈ ਜਾਂਦੀ ਸੀ, ਕਦੇ ਕਦੇ ਮੈਂ ਦੋ ਰੁਪਏ ਵੀ ਦੇ ਦਿੰਦਾ ਸੀ, ਕਿਉਂਕਿ ਉਹ ਕਈ ਦਿਨਾਂ ਮਗਰੋਂ ਆਈ ਹੁੰਦੀ ਸੀ। ਇਕ ਵਾਰ ਉਸਨੇ ਨਾਲ ਦੀ ਦੁਕਾਨ ਤੋਂ ਪੁਛਿਆ ਕਿ ਰਜਾਈ ਕਿੰਨੇ ਦੀ ਬਣਦੀ ਹੈ? ਉਹ ਚਲੀ ਗਈ ਸੀ, ਮੈਂ ਸੁਣ ਲਿਆ ਸੀ, ਸੋਚਿਆ ਅਗਲੀ …
-
पिता नई खरीदी गाड़ी को आंगन में खड़ा कर अंदर गया| बाहर आया तो उसने दूर से अपने छोटे बेटे को एक औजार लेकर गाड़ी पर निशान बनाते हुए देखा और वह गुस्से से बेहाल हो गया| बेटे कि हाथ से औजार छीनकर उसे बुरी तरह से मारने पीटने लग गया| गलती से चोट सिर पर लग गई और वह बच्चा कोमा में चला गया| …
-
ਪਿਤਾ ਨਵੀਂ ਲਿਆਂਦੀ ਕਾਰ ਵਿਹੜੇ ਵਿਚ ਖੜੀ ਕਰ ਅੰਦਰ ਗਿਆ । ਬਾਹਰ ਆਇਆ ਤਾਂ ਦੂਰੋਂ ਆਪਨੇ ਨਿੱਕੇ ਜਿਹੇ ਪੁੱਤ ਨੂੰ ਕਾਰ ਤੇ ਰੇੰਚ ਨਾਲ ਝਰੀਟਾਂ ਪਾਉਂਦਿਆਂ ਦੇਖ ਗੁੱਸੇ ਵਿਚ ਆਪੇ ਤੋਂ ਬਾਹਰ ਹੋ ਗਿਆ । ਪੁੱਤ ਦੇ ਹਥੋਂ ਰੇੰਚ ਖੋਹ ਕੇ ਕੇ ਓਹਦੇ ਨਾਲ ਹੀ ਓਸਨੂੰ ਬੂਰੀ ਤਰਾਂ ਕੁੱਟਣਾ ਸ਼ੂਰੂ ਕਰ ਦਿੱਤਾ । ਗਲਤੀ ਨਾਲ ਸੱਟ ਸਿਰ ਵਿਚ ਲੱਗ ਗਈ ਤੇ ਨਿੱਕਾ ਜਿਹਾ ਬੱਚਾ ਕੌਮਾ …
-
ਸੁਆਰੀਆਂ ਨਾਲ ਭਰੀ ਬੱਸ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਬਟੂਏ ਤੇ ਜਾ ਪਈ ! ਬਟੂਏ ਵਿਚੋਂ ਥੋੜੇ ਜਿਹੇ ਪੈਸੇ ਤੇ ਇਕ ਬਾਬੇ ਨਾਨਕ ਦੀ ਫੋਟੋ ਤੋਂ ਇਲਾਵਾ ਕੁਝ ਨਾ ਨਿਕਲਿਆ ! ਕੰਡਕਟਰ ਨੇ ਉੱਚੀ ਸਾਰੀ ਹੋਕਾ ਦੇ ਕਿਹਾ ਬਈ ਗੁਆਚਾ ਬਟੂਆ ਲੱਭਾ ਹੈ ਤੇ ..ਨਿਸ਼ਾਨੀ ਦੱਸ ਕੇ ਲੈ ਜਾਵੋ ! ਡੰਡੇ ਦੇ ਸਹਾਰੇ ਤੁਰਦਾ ਬਜ਼ੁਰਗ ਅਗਾਂਹ ਆਇਆ ਤੇ …