ਤੇਜ ਹਨੇਰੀ ਮੀਂਹ ਤੇ ਝੱਖੜ..ਰਾਤ ਦਾ ਤੀਜਾ ਪਹਿਰ..ਉਹ ਸ਼ਰਾਬ ਨਾਲ ਰਜਿਆ ਹੋਇਆ ਗਲੀ ਦੇ ਮੋੜ ਤੇ ਆਣ ਪੁੱਜਾ। ਅਚਾਨਕ ਬਲਬ ਦੀ ਰੋਸ਼ਨੀ ਨੂੰ ਚੀਰਦਾ ਹੋਇਆ ਇੱਕ ਪਰਛਾਵਾਂ ਉਸਦੇ ਅੱਗੋਂ ਲੰਗਿਆ ਤੇ ਕੰਧ ਓਹਲੇ ਗੁਆਚ ਗਿਆ। ਸਾਰੀ ਪੀਤੀ ਹੋਈ ਇਕਦੰਮ ਉੱਤਰ ਗਈ…ਕੀ ਦੇਖਦਾ ਕੰਧ ਓਹਲੇ ਪਾਣੀ ਨਾਲ ਗੜੁੱਚ ਹੋਇਆ ਇਕ ਵਜੂਦ ਗੋਡਿਆਂ ਵਿਚ ਸਿਰ ਦੇਈ ਬੈਠਾ ਹੈ । ਹੱਥ ਨਾਲ ਟੋਹਿਆ ਤਾਂ ਇੱਕ ਚੋਦਾ-ਪੰਦਰਾਂ ਵਰ੍ਹਿਆਂ ਦੀ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਭਾਈ ਬਿਧੀ ਚੰਦ ਦਾ ਜਨਮ ੧੬੪੦ ਈਸਵੀ ਨੂੰ ਸੁਰ ਸਿੰਘ ਪਿੰਡ ਵਿਚ ਹੋਇਆ ਓਹ ਗਲਤ ਸੰਗਤ ਵਿੱਚ ਪੈ ਜਾਣ ਕਰ ਕੇ ਚੋਰ ਬਣ ਗਿਆ। ਇਕ ਵਾਰੀ ਭਾਈ ਬਿਧੀ ਚੰਦ ਨੇ ਮਾਲਵੇ ਵਿੱਚੋਂ ਬਹੁਤ ਸਾਰੀਆਂ ਮੱਝਾਂ ਚੋਰੀ ਕਰ ਲਈਆਂ ਓਹਨਾ ਦੇ ਮਗਰ ਹੋਲੀ ਹੋਲੀ ਓਹ ਲੋਕ ਵੀ ਪੁੱਜ ਗਏ। ਅੱਗੇ ਜਾ ਕੇ ਓਸ ਨੇ ਮੱਝਾਂ ਇਕ ਛੱਪੜ ਵਿਚ ਵਾੜ ਦਿੱਤੀਆਂ ਤੇ ਆਪ ਓਥੇ ਇਕ ਝੁਗੀ ਵਿਚ …
-
ਇਕ ਬਾਦਸ਼ਾਹ ਦੇ ਦਰਬਾਰ ਵਿਚ ਇਕ ਕੋਈ ਓਪਰਾ ਬੰਦਾ ਨੌਕਰੀ ਦੀ ਭਾਲ ਵਿਚ ਅੱਪੜਿਆ। ਉਸ ਤੋਂ ਉਹਦੀ ਯੋਗਤਾ ਪੁੱਛੀ ਗਈ। ਉਸ ਆਖਿਆ “ਸਿਆਸੀ ਹਾਂ।” (ਅਰਬੀ ਚ ਸਿਆਸੀ ਉਸਨੂੰ ਆਖਦੇ ਜੋ ਆਪਣੀ ਅਕਲ ਤੇ ਗਿਆਨ ਸਦਕਾ ਕਿਸੇ ਮਸਲੇ ਨੂੰ ਹੱਲ ਕਰਨ ਦੀ ਯੋਗਤਾ ਰੱਖਦਾ ਹੋਵੇ) ਬਾਦਸ਼ਾਹ ਦੇ ਕੋਲ ਸਿਆਸਤਦਾਨਾਂ ਦੀ ਕੋਈ ਕਮੀ ਨਹੀਂ ਸੀ ਤਾਂ ਉਸ ਨੂੰ ਘੋੜਿਆਂ ਦੇ ਤਬੇਲੇ ਦਾ ਮੁਖੀ ਬਣਾ ਘੱਤਿਆ। ਥੋੜੇ ਦਿਨਾਂ …
-
ਕਹਿੰਦੇ ਫ਼ਰੀਦ ਜੀ ਦੀ ਮਾਤਾ ਨਮਾਜ਼ ਵਾਲੇ ਮੁਸੱਲੇ ਥੱਲੇ ਕਦੇ ਸ਼ੱਕਰ ਕਦੇ ਖੰਡ ਕਦੇ ਗੁੜ ਕਦੇ ਮਿਸ਼ਰੀ ਕਦੇ ਸ਼ਹਿਦ ਰੱਖ ਦਿੰਦੀ ਅਤੇ ਫ਼ਰੀਦ ਜੀ ਨੂੰ ਕਹਿੰਦੀ ਕਿ ਜੇ ਤੂੰ ਨਮਾਜ਼ ਪੜੇਂਗਾ ਤਾਂ ਖ਼ੁਦਾ ਤੈਨੂੰ ਖਾਣ ਲਈ ਚੀਜ਼ ਦੇਵੇਗਾ। ਫ਼ਰੀਦ ਜੀ ਰੋਜ ਕੁਰਾਨ ਪੜਦੇ ਮੁਸੱਲਾ ਇਕੱਠਾ ਕਰਦੇ ਤਾਂ ਥੱਲਿਓਂ ਖਾਣ ਲਈ ਕੁਝ ਨਾ ਕੁਝ ਮਿਲ ਜਾਂਦਾ। ਇੱਕ ਦਿਨ ਮਾਂ ਰੱਖਣਾ ਭੁੱਲ ਗਈ ਫ਼ਰੀਦ ਜੀ ਨੇ ਕੁਰਾਨ …
-
ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਪਾਤਸਾਹ ਗਰਕ ਜਾਣ ਤੋ ਬਚਾੲੀ—ਰਾਗੀ ਅਮਨਦੀਪ ਕੌਰ ਮਜੀਠਾ 9953536802.ਰਾਤ ਨੌ ਕੁ ਵਜੇ ਦਾ ਵਕਤ ਹੋਣਾ. ਬੱਸ ਕਰਨਾਲ ਕੋਲ ਸੀ. ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ. ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ …
-
ਚੁੰਨੀ ਥੱਲੇ ਦੁੱਧ ਦੀ ਗੜਵੀ ਲਕੋਈ ਨਸੀਬੋ ਬੈਠਕ ਦੇ ਬਾਰ ਮੂਹਰਿਉਂ ਬੜੀ ਤੇਜ਼ੀ ਨਾਲ ਲੰਘ ਗਈ, ਕੋਈ ਅਲੌਕਿਕ ਖੁਸ਼ੀ ਤੇ ਡਰ ਦੇ ਭਾਵ ਚਿਹਰੇ ਤੇ ਉਤਰਾਅ ਚੜ੍ਹਾ ਦੇ ਨਾਲ ਦਿਲ ਨੂੰ ਡੋਬੂ ਜੇ ਪਾ ਰਹੇ ਸਨ । ਚਿੱਤ ਕਾਹਲਾ ਪਿਆ ਪਰ ਸੁਰਤ ਟਿਕਾਣੇ ਸੀ । ਮੱਥੇ ਤੋਂ ਤਰੇਲੀ ਪੂੰਝ ਨਸੀਬੋ ਰਸੋਈ ਨੁਮਾ ਬਰਾਂਡੇ ‘ਚ ਕਿੱਕਰ ਦੇ ਮੋਟੇ ਫੱਟੇ ਦੀ ਬਣਾਈ ਟਾਨ ਤੋਂ ਪਤੀਲੀ ਲਾਹ ਚਾਹ …
-
ਸਿਰਦਾਰ ਕਪੂਰ ਸਿੰਘ ਨੂੰ ਕਿਸੇ ਨੇ ਸਵਾਲ ਪੁੱਛ ਲਿਆ – ਜੀ ਤੰਬੂ ਚ ਲਿਜਾ ਕੇ ਗੁਰੂ ਜੀ ਨੇ ਪੰਜ ਪਿਆਰਿਆਂ ਦੇ ਸੀਸ ਸੱਚਮੁੱਚ ਕੱਟੇ ਸਨ ? ਤਾਂ ਉਹਨਾ ਕਿਹਾ – ਗੁਰੂ ਕਲਗੀਧਰ ਪਿਤਾ ਨੇ ਸਾਡੇ ਤੋਂ ਜੀਵਨ ਭਰ ਨਾ ਕੁਝ ਲੁਕਾਇਆ ਨਾ ਛੁਪਾਇਆ । ਇਸ ਮੌਕੇ ਪਰਦਾ ਤਾਣ ਕੇ ਇਕ ਅਗੰਮੀ ਕਾਰਜ ਕੀਤਾ । ਖਾਲਸੇ ਨੂੰ ਜਨਮ ਦੇਣ ਵਕਤ ਉਸਨੇ ਤੁਹਾਡੇ ਤੋਂ ਪਰਦਾ ਕੀਤਾ ਸੀ …
-
सरदार कपूर सिंह ने किसी से सवाल पूछ लिया- क्या तंबू में ले जाकर गुरु जी ने पांच प्यारों के सच में शीश काट दिए थे? तो उन्होंने कहा- गुरु कलगीधर पिता ने हमसे जीवन भर कुछ भी नहीं छपाया| इस मौके पर पर्दा लगाकर एक अग्म्म कार्य किया| जन्म देते हो वक्त उन्होंने आप से पर्दा किया था| आपको क्या हक है के पर्दा …
-
ਕਈ ਵਾਰ ਚਾਤਰੀ ਪੁੱਠੀ ਵੀ ਪੈ ਜਾਂਦੀ ਹੈ । 60ਵੇਂ ਦਹਾਕੇ ਚ ਸਾਡੇ ਪਿੰਡੋਂ ਮਿਸਤਰੀਆਂ ਦਾ ਮੁੰਡਾ ਟੇਕ ਸਿਉਂ ਫੌਜ਼ ਚ ਜਾ ਭਰਤੀ ਹੋਇਆ । ਜਿਸ ਕੈਂਪ ਚ ਸੀ ਉਥੇ ਉਸਾਰੀ ਦਾ ਕੰਮ ਚਲਦਾ ਸੀ ਟੇਕ ਸਿਉ ਲੱਕੜ ਦਾ ਕੰਮ ਜਾਣਦਾ ਸੀ , ਟੇਕ ਸਿਹੁੰ ਦੀ ਜਿਮੇਂਵਾਰੀ ਉਸ ਵੱਡੀ ਸਾਰੀ ਬਿੰਲਡਿੰਗ ਉਤੇ ਲੱਕੜ ਦੇ ਕੰਮ ਤੇ ਲੱਗ ਗਈ । ਟੇਕ ਸਿਉ ਨੇ ਛੁੱਟੀ ਵੀ ਆੳਣਾ …
-
कई बार चालाकी उलटी भी पड़ जाती है|60वें दहके की बात है हमारे गांव में से मिस्त्री का लड़का टेक सिंह फौज में भरती हुआ था| वह जिस कैंप में था वहां पर उसारी का काम चल रहा था टेक सिंह लकड़ी का काम जानता था, टेक सिंह की ज़िमेदरी बड़ी बिल्डिंग के लकड़ी के काम पर लग गई| टेक सिंह का छुट्टी आना भी …
-
ਕਹਿੰਦੇ ਨੇ ਬਾਬਾ ਰਵੀਦਾਸ ਜੀ ਕੋਲ਼ ਇੱਕ ਬੀਬੀ ਆਈ ਤੇ ਕਹਿਣ ਲੱਗੀ, ‘ਮੈਨੂੰ ਵੀ ਰੱਬ ਦੇ ਦਿਓ’। ਬਾਬਾ ਜੀ ਮੁਸਕੁਰਾਏ, ਪਰ ਉਹ ਜਿੱਦ ਤੇ ਅੜ ਗਈ, ਕਹਿੰਦੀ ਰੱਬ ਲੈਣਾ ਹੀ ਹੈ। ਬਾਬਾ ਜੀ ਕਹਿੰਦੇ ਕੱਲ ਨੂੰ ਦੁੱਧ ਲੈ ਕੇ ਆਈਂ ਂ। ਉਹ ਅਗਲੇ ਦਿਨ ਦੁੱਧ ਦਾ ਭਾਂਡਾ ਭਰ ਕੇ ਲਿਆਈ। ਬਾਬਾ ਜੀ ਉਸ ਨੂੰ ਕਹਿੰਦੇ ਕਿ ਇਹ ਔਹ ਕੂੰਡੇ ਵਿੱਚ ਪਾ ਦੇ। ਕੂੰਡੇ ਵਿੱਚ ਚਮੜਾ …
-
ਪੀ.ਐਚ.ਡੀ ਕਰਦਿਆਂ ਹੀ ਪਹਿਲਾਂ ਰੱਜੀ ਦੀ ਮੰਗਣੀ ਹੋ ਗਈ ਸੀ, ਉਸ ਨੇ ਆਪਣੇ ਹੋਣ ਵਾਲੇ ਪਤੀ ਰਵੀ ਨੂੰ ਸੁਭਾਵਿਕ ਹੀ ਪੁੱਛ ਲਿਆ ਸੀ, ‘ਤੁਸੀਂ ਆਪਣੇ ਮਾਪਿਆਂ ਦੀ ਇਕੋ ਇਕ ਔਲਾਦ ਕਿਉਂ ਰਹਿ ਗਏ…? ਤੁਹਾਡੇ ਹੋਰ ਭੈਣ-ਭਰਾ ਕਿਉਂ ਨਹੀਂ…?’ ਰਵੀ ਨੇ ਹਾਸੇ ਵਿਚ ਗੱਲ ਪਾਉਂਦਿਆਂ ਆਖਿਆ, ‘ਆਪਣੇ ਮਾਂ ਬਾਪ ਨੂੰ ਪੁੱਛ ਕੇ ਦੱਸਾਂਗਾ |’ ਪਰ ਰਵੀ ਦੇ ਇਸ ਜਵਾਬ ਨਾਲ ਰੱਜੀ ਕੁਝ ਸੰਤੁਸਟ ਨਹੀਂ ਸੀ..ਇਸ ਲਈ …