———————————– ਬੈਠੇ ਬੈਠੇ ਮੈਨੂੰ ਕਿਸੇ ਨੇ ਇੱਕਦਮ ਪੁੱਛਿਆ ਤੁਸੀੰ ਸਿੱਖ ਹੋ? ਮੈਂ ਕਿਹਾ ਹਾਂਜੀ ਹਾਂ, ਬੜੀ ਚਾਹਤ ਨਾਲ ਥੋੜੀ ਗਲਤਬਾਤ ਤੋਂ ਬਾਅਦ ਫਿਰ ਉਸਨੇ ਯਾਦਾਂ ਨੂੰ ਯਾਦ ਕਰ ਬੋਲਣਾ ਸ਼ੁਰੂ ਕਰ ਦਿੱਤਾ. “ਮੇਰੇ ਵੱਡੇ ਬੱਪੂ ਜੀ ਵਿਸ਼ਵ ਯੁੱਧ -2 ਵਿਚ ਮੁਸੋਲਿਨੀ ਦੀ ਫ਼ੌਜ ਵਿਚ ਸੀ. ਅਤੇ ਉਹ ਮੈਨੂੰ ਇੱਕ ਕਹਾਣੀ ਸੁਣਾਉਂਦੇ ਹੁੰਦੇ ਸਨ ਉਸ ਨੇ ਮੈਨੂੰ ਦੱਸਿਆ ਕਿ ਉਹ ਜੰਗ ਜਿੱਤ ਗਏ ਸਨ ਕਿਉਂਕਿ ਉਹ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਕਲ ਉਸ ਵੇਲੇ ਮੇਰੀਆ ਅੱਖਾਂ ਵਿੱਚੋ ਅਥਰੂ ਨਿਕਲ ਗਏ । ਜਦੋ ਮੈ ਕਣਕ ਲਈ ਤੇਲੇ ਦੀ ਦਵਾਈ ਲੈਣ ਦੁਕਾਨ ਤੇ ਗਿਆ ।ਮੈ ਦਵਾਈ ਲੈ ਕੇ ਦੁਕਾਨਦਾਰ ਨਾਲ ਹਾਸਾ ਠੱਠਾ ਕਰ ਰਿਹਾ ਸੀ ਕਿ ਇਕ ਆਦਮੀ ਦੁਕਾਨ ਤੇ ਆਗਿਆ ਉਸ ਨੂੰ ਦੇਖ ਕੇ ਦੁਕਾਨ ਮਾਲਕ ਦਾ ਰਵੱਈਆ ਇਕਦਮ ਬਦਲ ਗਿਆ ।ਉਸ ਨੇ ਬਹੁਤ ਹੀ ਹਲੀਮੀ ਨਾਲ ਮੂੰਗੀ ਦਾ 5 ਕਿਲੋ ਬੀਜ ਮੰਗਿਆ ਤਾ ਅਗੋ ਦੁਕਾਨ ਮਾਲਕ …
-
ਜਨਵਰੀ 1965 ਦੀ ਗੱਲ ਹੈ. ਵਿਸ਼ਵ ਪ੍ਰਸਿੱਧ ਰਚਨਾਕਾਰ ਗ਼ੈਬਰੀਅਲ ਗਾਰਸ਼ੀਆ ਮਾਰਕੁਜੇ ਆਪਣੇ ਪਰਿਵਾਰ ਨਾਲ ਕਾਰ ਵਿਚ ਛੁੱਟੀਆਂ ਮਨਾਉਣ ਕਿਤੇ ਜਾ ਰਹੇ ਸਨ. ਬੱਸ, ਉਹ ਮੰਜਿਲ ‘ਤੇ ਪੁੱਜਣ ਹੀ ਵਾਲੇ ਸੀ ਕਿ ਮਾਰਕੁਜੇ ਦੇ ਦਿਮਾਗ਼ ਦੀ ਘੰਟੀ ਵੱਜੀ. ਕਾਰ ਵਾਪਸ ਮੋੜੀ, ਘਰ ਆਏ. ਘਰਵਾਲੀ ਨੂੰ ਸਾਰੀ ਜਿੰਮੇਵਾਰੀ ਸੌਂਪੀ ਤੇ ਖ਼ੁਦ ਆਪਣੇ ਕਮਰੇ ਵਿਚ ਬੰਦ ਹੋ ਗਏ. ਉਹ ਰੋਜ਼ਾਨਾ ਬਹੁਤ ਸਾਰੀਆਂ ਸਿਗਰਟਾਂ ਪੀਂਦੇ ਹੋਏ ਲਿਖਦੇ ਸਨ. ਜਦੋਂ …
-
ਕੱਲ੍ ਰਾਤ ਸੁਪਨੇ ਚ ਧਾਲਾ ਬਾਈ ਮਿਲਿਆ… ਸੂਏ ਦੀ ਪਰਲੀ ਪਾੰਧੀ ਤੇ ਕਾਹਲੀ ਚ ਤੁਰਿਆ ਜਾੰਦਾ ਉੱਚਾ ਹੱਥ ਕਰਦਿਆੰ ਬੋਲਿਆ,”ਚੰਗਾ ਮੱਲਾ….ਚੱਲਿਆ ਮੈੰ ਹੁਣ…..ਰੱਬ ਰਾਖਾ,, ਉ ਬਾਈ…. ਖੜਜੀੰ ,,ਜਾਈੰ ਨਾੰ ਹਾਲੇ .. ਆੰਉਨੈ ਮੈੰ ..ਪੁਲੀ ਉਤੋੰ ਦੀ ਹੋ ਕੇ….ਮੈੰ ਬਾਈ ਕੰਨੀ ਦੇਖਦਾ ਪੁਲੀ ਵੱਲ ਨੂੰ ਵਾਹੋਦਾਹੀ ਹੋ ਲਿਆ , ਪਰ ਮੇਰੇ ਦੇਖਦੇ ਦੇਖਦੇ ਬਾਈ ਪਾੰਧੀ ਦੇ ਨੀਵੇੰ ਪਾਸੇ ਖੜੀ੍ ਬੇਰੀ ਉਹਲੇ ਹੋ ਗਿਆ ਤੇ ਮੁੜਕੇ ਨੀ …
-
ਉਡਦੀ ਉੱਡਦੀ ਖਬਰ ਸੀ ਕੇ ਨਾਲਦੀ ਪੂਰਾਣੀ ਬੰਦ ਪਈ ਕੋਠੀ ਵਾਲੇ ਕਰਨਲ ਸਾਬ ਪੂਰਾਣਾ ਢਾਹ ਕੇ ਨਵਾਂ ਘਰ ਬਣਾਉਣ ਜਾ ਰਹੇ ਨੇ1 ਅੱਜ ਅਚਾਨਕ ਵਰਾਂਡੇ ਵੀ ਵਿਚ ਕੁਝ ਮਜਦੂਰ ਘੁੰਮਦੇ ਦੇਖੇ ਤਾਂ ਖਬਰ ਦੀ ਪੁਸ਼ਟੀ ਹੋ ਗਈ ਤਿੰਨ ਮਰਦ ਦੋ ਔਰਤਾਂ ਅਤੇ ਚਾਰ ਨਿਆਣੇ….ਖਿੱਲਰੇ ਹੋਏ ਵਾਲ..ਸਧਾਰਨ ਜਿਹੇ ਕੱਪੜੇ..ਤੇ ਝੋਲਿਆਂ ਵਿਚ ਪਾਇਆ ਹੋਇਆ ਕੁਝ ਸਮਾਨ। ਮੈਂ ਕੋਠੇ ਤੇ ਖਲੋਤਾ ਦੇਖ ਰਿਹਾ ਸਾਂ ਕੇ ਓਹਨਾ ਪਹਿਲਾਂ ਝੋਲਾ …
-
ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਪਾਤਸਾਹ ਗਰਕ ਜਾਣ ਤੋ ਬਚਾੲੀ—ਰਾਗੀ ਅਮਨਦੀਪ ਕੌਰ ਮਜੀਠਾ 9953536802। ਰਾਤ ਨੌ ਕੁ ਵਜੇ ਦਾ ਵਕਤ ਹੋਣਾ। ਬੱਸ ਕਰਨਾਲ ਕੋਲ ਸੀ। ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ। ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ …
-
वह बड़े नहीं हुए थे, हमने ही अपने आप को छोटा कर लिया था| वह बुद्धिमान नहीं थे, हम ही अंधविश्वासी थे| हमने ही यह फैसला कर लिया था चावल जैसा रंग, गेहूं के रंग से सुंदर होता है| हमने साबित करके दिखाया है के पतलून पहनना, पजामा पहनने से उच्च सभ्यता है| अपन देश में अपना घर साफ करना नीची जात का काम है …
-
ਉਹ ਵੱਡੇ ਨਹੀਂ ਸਨ ਹੋਏ, ਅਸੀਂ ਆਪਣੇ- ਆਪ ਨੂੰ ਛੋਟਾ ਕਰ ਲਿਆ ਸੀ। ਉਹ ਸਿਆਣੇ ਨਹੀਂ ਸਨ, ਅਸੀਂ ਅੰਧਵਿਸ਼ਵਾਸੀ ਸਾਂ। ਅਸੀਂ ਹੀ ਨਿਰਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ, ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ। ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ , ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ ਕਰਨਾ ਨੀਵੀਂ ਜਾਤ ਦਾ ਕੰਮ ਹੈ …
-
कोशिश तो मैंने भी बहुत की थी उस बाबा जी की बहू बन जाऊं परंतु नंबरदार के घराने के साथ कोई मेल नहीं था| एक तरफ तो पिताजी चल बसे थे और दूसरी तरफ इश्क| माताजी के आंसुओं के आगे अमृत कमजोर हो गया था| मेरे पास वक्त नहीं था अधूरी इच्छाएं थी वह भी रह गई, मन उदास हो गया| कैनेडा से उसका कभी-कभी …
-
ਕੋਸ਼ਿਸ਼ ਤਾ ਮੈ ਵੀ ਬਹੁਤ ਕੀਤੀ ਸੀ ਕਿ ਉਹ ਬੇਬੇ ਦੀ ਨੁਹੂੰ ਬਣ ਜਾਵੇ ਪਰ ਲੰਬੜਦਾਰਾ ਦੇ ਘੁਰਾਣੇ ਨਾਲ ਸਾਡਾ ਕੋਈ ਮੇਲ ਜਿਹਾ ਨਹੀ ਸੀ। ਇਕ ਪਾਸੇ ਬਾਪੂ ਤੁਰ ਗਿਆ ਤੇ ਦੂਜੇ ਪਾਸੇ ਇਸ਼ਕ ਬੇਬੇ ਦੇ ਹੰਝੂਆ ਦੇ ਅੱਗੇ ਅਮ੍ਰਿਤ ਕਮਜੋਰ ਹੋ ਗਿਆ। ਮੇਰੇ ਕੋਲ ਵਕਤ ਨਾ ਰਿਹਾ ਅਧੂਰੇ ਸਾਰੇ ਚਾਅ ਰਹਿ ਗਏ, ਉਹਦਾ ਵੀ ਮਨ ਫਿੱਕਾ ਪੈ ਗਿਆ । ਕੈਨੇਡਾ ਤੋ ਉਹਦਾ ਕਦੇ ਕਦੇ ਫੋਨ ਆਉਣਾ …
-
ਕਿਸ ਜਗ੍ਹਾ ਤੇ ਪੈਂਦਾ ਣਾਣਾ ਕਿੱਥੇ ਲੱਗਦਾ ਨੰਨਾ ਕਿੱਥੇ ਬਾਪੂ ਲਾਈਏ ਡੰਡੀ ਕਿੱਥੇ ਲਾਈਏ ਕੰਨਾ ਕਿੱਥੇ ਲਾਉਂਦੇ ਅੱਧਕ ਬਾਪੂ ਕੀਹਨੂੰ ਕਹਿਣ ਦੁਲਾਵਾਂ ਕਿੱਥੇ ਵਰਤਾਂ ਛੱਛਾ ਕਿਓੰ ਸੱਸੇ ਪੈਰ ਬਿੰਦੀ ਲਾਵਾਂ ਦੱਸ ਖਾਂ ਬਾਪੂ ਕਾਹਤੋਂ ਊੜੇ ਨਾਲ ਸਿਹਾਰੀ ਰੁੱਸੀ ਗੈਰ ਬੋਲੀ ਦੀ ਚੱਲੇ ਚੌਧਰ ਕਿਓਂ ਪੰਜਾਬੀ ਖੁੱਸੀ ਹਾਹਾ ਨਾਲੇ ਰਾਰਾ ਦੋਹੇਂ ਦੱਸ ਕਾਹਤੋਂ ਪੈਰੀਂ ਪੈਂਦੇ ਊੜੇ ਦਾ ਮੂੰਹ ਖੁੱਲ੍ਹਾ ਕਨੌੜੇ ਦੂਰ ਈੜੀ ਤੋਂ ਰਹਿੰਦੇ ਕਿੱਥੇ ਲੱਗੇ …
-
ਜਲਾਲੁਦੀਨ ਰੂਮੀ ਇੱਕ ਸੂਫੀ ਫਕੀਰ ਹੋਏ। ਜਦੋਂ ਉਹ ਜਵਾਨ ਸੀ ਤਾਂ ਖੁਦਾਂ ਨੂੰ ਕਿਹਾ ਮੈਨੂੰ ਇੰਨੀ ਤਾਕਤ ਦੇ ਕਿ ਦੁਨੀਆਂ ਬਦਲ ਸਕਾਂ । ਖੁਦਾਂ ਨੇ ਕੋਈ ਜਵਾਬ ਨਹੀਂ ਦਿੱਤਾ । ਫਿਰ ਸਮਾਂ ਬੀਤਿਆ । ਰੂਮੀ ਨੇ ਕਿਹਾ ਖੁਦਾ ਇੰਨੀ ਤਾਕਤ ਦੇ ਕਿ ਮੈਂ ਆਪਣੇ ਬੱਚਿਆਂ ਨੂੰ ਬਦਲ ਸਕਾਂ । ਫਿਰ ਕੋਈ ਜਵਾਬ ਨਹੀਂ ਆਇਆ । ਰੂਮੀ ਜਦੋਂ ਬੁੱਢਾ ਹੋ ਗਿਆ ਉਸਨੇ ਕਿਹਾ ਕਿ ਖੁਦਾ ਇੰਨੀ …