ਇਹ ਘਟਨਾ ਅੰਮ੍ਰਿਤਸਰ ਦੇ ਇਕ ਪਿੰਡ ਦੀ ਹੈ। ਇਕ ਕੁੜੀ ਸੀ ਜਿਸ ਦਾ ਗੁਰੂ ਨਾਨਕ ਦੇਵ ਜੀ ਵਿੱਚ ਬਹੁਤ ਵਿਸ਼ਵਾਸ ਸੀ। ਉਹ ਸਵੇਰੇ 3 ਵਜੇ ਉਠ ਜਾਂਦੀ ਤੇ ਪਾਠ ਕਰਦੀ। ਰੋਜ਼ ਗੁਰੂਦੁਆਰੇ ਜਾਂਦੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ, ਸਹਿਜ ਪਾਠ ਕਰਦੀ। ਉਹਨੂੰ ਬਹੁਤ ਸਾਰੀ ਬਾਣੀ ਜ਼ਬਾਨੀ ਯਾਦ ਸੀ। ਉਹ ਜਦ ਘਰ ਦਾ ਕੰਮ ਵੀ ਕਰਦੀ ਤਾਂ ਗੁਰਬਾਣੀ ਦੀ ਕੋਈ ਨਾ ਕੋਈ ਤੁਕ ਹਮੇਸ਼ਾ …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਅਕਸਰ ਇਹ ਕਿਹਾ ਜਾਂਦਾ ਹੈ ਕਿ ਯਹੂਦੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਉਹਨਾਂ ਨੇ ਆਪਣੀ ਨਸਲਕੁਸ਼ੀ ਤੋਂ ਬਾਅਦ ਆਪਣੀ ਕੌਮੀਅਤ ਦੀ ਉਸਾਰੀ ਕੀਤੀ ਅਤੇ ਅੱਜ ਦੁਨੀਆਂ ਵਿੱਚ ਉਹਨਾਂ ਦਾ ਸੱਭ ਤੋਂ ਅਹਿਮ ਸਥਾਨ ਹੈ । ਦੁਨੀਆਂ ਦੇ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਦੀਆਂ ਨੀਤੀਆਂ ਵਿੱਚ ਵੀ ਯਹੂਦੀ ਲਾਬੀ ਭਾਰੂ ਹੈ। ਯਹੂਦੀਆਂ ਦੀਆਂ ਪ੍ਰਾਪਤੀਆਂ ਦੀਆਂ ਗੱਲਾਂ ਕਰਨ ਲੱਗ ਜਾਈਏ ਤਾਂ ਹਰਫ ਥੋੜੇ ਪੈ ਜਾਣਗੇ ਤੇ …
-
ਸ਼ੋਸ਼ਲ ਮੀਡੀਆ ‘ਤੇ ਸਾਡੇ ਨਾਲ ਵਿਚਰ ਰਹੇ ਮਿੱਤਰ ਦਾ ਹੱਡੀਂ ਹੰਢਾਇਆ ਸੱਚ: ਮੈਂ ਨਸ਼ਾ ਕਰਨਾ 10 ਕੁ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਉਹ ਨਸ਼ਾ ਸੀ ਦਾਰੂ ‘ਤੇ ਸਿਗਰਟ ਕਈ ਲੋਕ ਸਿਗਰਟ ਨੂੰ ਨਸ਼ਾ ਨਹੀਂ ਮੰਨਦੇ ਜਾਂ ਆਮ ਨਸ਼ਾ ਹੀ ਮੰਨਦੇ ਹਨ ਪਰ ਮੈ ਹੀ ਜਾਣਦਾ ਹਾਂ ਕਿ ਨਸ਼ਾ ਕੋਈ ਵੀ ਹੋਵੇ ਤੁਹਾਡੇ ਉਪਰ ਕਿਸ ਹੱਦ ਤੱਕ ਅਸਰ ਕਰਦਾ ਹੈ। ਨਸ਼ੇ ਦਾ ਸੱਭ ਤੋਂ ਵੱਡਾ ਨੁਕਸਾਨ …
-
ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ । ਅੱਜ ਉਸਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ ਤੇ ਗਈ ਹੋਈ ਸੀ। ਤਾਂ ਹੀ ਤਾਂ ਮਨਦੀਪ ਕੱਲੀ ਜਾ ਰਹੀ ਸੀ। ਉਹ ਘਰ ਵੱਲ ਆ ਰਹੀ ਸੀ। ਬਹੁਤ ਗਰਮੀ ਸੀ। ਰਸਤਾ ਸੁੰਨਸਾਨ ਸੀ । ਮਨਦੀਪ ਨੂੰ ਇਵੇ ਮਹਿਸੂਸ ਹੋਇਆ ਕਿ ਉਸਦਾ ਪਿੱਛਾ ਕੋਈ ਕਰ ਰਿਹਾ ਹੈ। ਉਸਨੇ ਪਿਛੇ ਮੁੜ ਕੇ ਦੇਖਿਆ। ਦੋ ਲੜਕੇ ਗੰਦਾ ਜਿਹਾ ਗਾਣਾ …
-
मनदीप कालेज से घर की तरफ जा रही थी| आज उसकी सहेली अपनी मौसी की लड़की की शादी मैं गई हुई थी| इसलिए मनदीप अकेली जा रही थी| वह घर की तरफ आ रही थी| बहुत गर्मी थी| रास्ता सुनसान था| मनदीप को ऐसे प्रतीत हुआ जैसे कोई उसका पीछा कर रहा है| अपने पीछे मुड़कर देखा| दो लड़के गंदा सा गाना गुनगुनाते हुए आ …
-
*ਕੀ ਵਾਹਿਗੁਰੂ ਵਾਹਿਗੁਰੂ ਕਰਨਾ ਸਿਮਰਨ ਹੈ?* ਸਾਨੂੰ ਬਾਬਾ ਨਾਨਕ ਨੇ ਗੁਰਬਾਣੀ ਵਿੱਚ ਮੰਤਰ ਰਟਨ ਤੋਂ ਵਰਜਿਤ ਕੀਤਾ ਹੈ। ਪਰ ਅਫਸੋਸ ਜਿਨ੍ਹਾਂ ਗਲਾਂ ਤੋਂ ਸਾਨੂੰ ਬਾਬਾ ਨਾਨਕ ਨੇ ਕੱਢਿਆ, ਅਸੀਂ ਫਿਰ ਉਨ੍ਹਾਂ ਵਿੱਚ ਹੀ ਗਲਤਾਨ ਹੋ ਰਹੇ ਹਾਂ। ਪਰ ਅੱਜ ਇਹ ਅਖੌਤੀ ਪ੍ਰਥਾ ਚਲ ਪਈ ਹੈ ਕਿ ਵਾਹਿਗੁਰੂ-ਵਾਹਿਗੁਰੂ ਵਾਰ-ਵਾਰ ਕਹਿਣਾ ਹੀ ਸਿਮਰਨ ਹੈ ਜਾਂ ਨਾਮ ਜੱਪਣਾ ਹੈ। ਜਦਕਿ ‘ਵਾਹਿਗੁਰੂ’ ਅਖਰ ਗੁਰਮੰਤ੍ਰ ਨਹੀਂ ਹੈ। ਪ੍ਰਮਾਤਮਾ ਦਾ ਨਾਮ …
-
ਮੇਰੀ ਵਾਰੀ ਆਈ ਤਾਂ ਉਹ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ..”ਹਾਂ ਦੱਸ ਪੁੱਤਰਾ ਕੀ ਪ੍ਰੋਬਲਮ ਏ? “ਡਾਕਟਰ ਸਾਬ ਕੁਝ ਦਿਨਾਂ ਤੋਂ ਅੱਖਾਂ ਵਿਚ ਜਲਨ..ਖੁਸ਼ਕੀ ਅਤੇ ਰੁੱਖਾਪਣ ਜਿਹਾ ਮਹਿਸੂਸ ਹੋਈ ਜਾ ਰਿਹਾ ਏ..ਪਤਾ ਨੀ ਕਿਓਂ? ਓਹਨਾ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈਕ ਕੀਤੀਆਂ ਤੇ ਫੇਰ ਸਹਿ ਸੁਭਾ ਹੀ ਪੁੱਛ ਲਿਆ “ਆਖਰੀ ਵਾਰ ਕਦੋਂ ਰੋਇਆ ਸੈਂ ਪੁੱਤਰ”? ਮੈਂ ਇੱਕ ਤਜੁਰਬੇਕਾਰ ਡਾਕਟਰ ਵੱਲੋਂ ਪੁੱਛਿਆ ਗਿਆ ਇਹ …
-
ਚੇਨਈ ਵਿੱਚ ਇੱਕ ਬੁੱਕ ਸਟੋਰ ਚੋਂ ਮੈ ਕਈ ਵਾਰ ਕਿਤਾਬਾਂ ਖਰੀਦੀਆ ਜਿਸ ਕਰਕੇ ਬੁੱਕ ਸਟੋਰ ਵਾਲੇ ਅੰਕਲ ਨਾਲ ਚੰਗੀ ਜਾਣ ਪਹਿਚਾਣ ਹੋ ਗਈ , ਮੈ ਜਦੋਂ ਵੀ ਜਾਦਾਂ ਕਾਫੀ ਸਮਾ ਉਹਨਾ ਨਾਲ ਗੱਲਬਾਤ ਕਰਦਾ, ਹਰ ਵਾਰ ਉਹ ਕਹਿੰਦੇ ” ਬੇਟਾ ਦੇਖਨਾ ਧੀਰੇ ਧੀਰੇ ਲੋਗ ਕਿਤਾਬੇ ਪੜਨਾ ਛੋੜ ਰਹੇ ਹੈਂ ਮੈ ਸੋਚ ਰਹਾਂ ਹੂੰ ਇਸ ਦੁਕਾਨ ਕੀ ਜਗਾ ਕੋਈ ਔਰ ਕਾਮ ਕਰ ਲੂੰ” ਮੇਰੇ ਕੋਲ ਕੋਈ …
-
चेन्नई के एक बुक स्टोर में से मैंने कई बार पुस्तकें खरीदी थी जिसके कारण बुक स्टोर वाले अंकल के साथ अच्छी जान पहचान हो गई थी, मैं जब भी वहां जाता था तो काफी समय उनके साथ बातें करता रहता, हर बार वह कहते “बेटा देखना धीरे-धीरे लोग किताबें पढ़ना छोड़ रहे हैं मैं सोच रहा हूं इस दुकान की जगह कोई और काम …
-
ਕੜਕਦੀ ਠੰਡ ਸੀ । ਚਾਰੇ ਪਾਸੇ ਧੁੰਦ ਛਾਈ ਹੋਈ ਸੀ । ਮਾਲਕਣ ਜੀ ਪਾਣੀ ਬਹੁਤ ਠੰਡਾ ਹੈ । ਥੋੜਾ ਗਰਮ ਪਾਣੀ ਪਾ ਦਿਓ । ਬਰਤਨ ਚੰਗੀ ਤਰ੍ਹਾਂ ਸਾਫ ਹੋ ਜਾਣ ਗੇ ।ਮੇਰੇ ਹੱਥ ਵੀ ਠੰਡਾ ਹੋ ਗਏ ਹਨ । ਨੌਕਰਾਣੀ ਦੀ ਬਾਰ੍ਹਾਂ ਸਾਲਾਂ ਦੀ ਬੇਟੀ ਨੇ ਜਿਵੇਂ ਮਿੰਨਤ ਪਾਉਣ ਦੇ ਲਹਿਜੇ ਵਿਚ ਮਾਲਕਣ ਨੂੰ ਕਿਹਾ : “ਤੂੰ ਵੀ ਨੇਹਾ ਬਹੁਤ ਨਖਰਾ ਵਿਖਾਉਣ ਲੱਗ ਗਈ ਏਂ …
-
ੲਿੱਕ ਸੱਜਣ ਸਕੂਲ ‘ਚ ਬੱਚੇ ਦਾਖਲਾ ਕਰਵਾਉਣ ਅਾੲਿਅਾ.. ਗਲੇ ‘ਚ ਚਾਂਦੀ ਦੀ ਚੈਨੀ, ਉਂਗਲਾਂ ਛੱਡ ਅੰਗੂਠੇ ਤੱਕ ਛਾਪਾਂ ਛੱਲੇ, ਸੱਜੇ ਹੱਥ ‘ਚ ਪਾਏ ਚਾਂਦੀ ਦੇ ਕੜੇ ਤੇ ਸਿੱਧੂ ਲਿਖਿਅਾ ਹੋੲਿਅਾ, ਕੰਨ ‘ਚ ਮੁੰਦਰ.. ਵਾਲ ਬੇਘਟਵੇ ਜੇ ਕੱਟ ਕੇ ਕਾਲੀ ਐਨਕ ਲਾੲੀ ਹੋਈ..ਉਮਰ ਲਗਭਗ ੩੩ ਕੁ ਸਾਲ ਹੋਣੀ… ਬੱਚਾ ਵੀ ਯੈਂਕੀ ਬਣਾੲਿਅਾ ਪੂਰਾ ਕਟਿੰਗ ਕਰਾ ਕੇ… ਖੈਰ… ਦਾਖਲਾ ਫਾਰਮ ਭਰਨ ਲੱਗੇ ਮੈਂ ਪੁੱਛਿਅਾ.. ਬੱਚੇ ਦਾ ਨਾਂ.. …
-
ਇੱਕ ਵਾਰੀ ਬਾਦਲ ਤੇ ਕੈਪਟਣ ਇੱਕ ਹਲਵਾਈ ਦੀ ਦੁਕਾਨ ਤੇ ਗਏ । ਜਿਵੇਂ ਹੀ ਉਹ ਦੁਕਾਨ ਚ ਵੜੇ, ਬਾਦਲ ਨੇਂ ਚੱਕਕੇ ਤਿੰਨ ਪੀਸ ਬਰਫੀ ਦੇ ਜੇਬ ਚ ਪਾ ਲਏ । ਬਾਦਲ ਕਹਿੰਦਾ, ” ਦੇਖ ਮੈਂ ਕਿੰਨਾ ਚਲਾਕ ਆਂ, ਹਲਵਾਈ ਨੇਂ ਮੈਨੂੰ ਦੇਖਿਆ ਈ ਨੀਂ ਤੇ ਮੈਨੂੰ ਕੋਈ ਗੱਪ ਵੀ ਨੀ ਮਾਰਨਾ ਪਿਆ, ਐਤਕੀਂ ਇਲੈਕਸ਼ਨ ਤਾਂ ਮੈਂ ਈ ਜਿੱਤੂੰ । ਕੈਪਟਨ ਕਹਿੰਦਾ ਵੀ ਇਹ ਚੀਜ਼ ਤੂੰ …