ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਸਿੱਖ ਇਤਿਹਾਸ ਵਿਚ ਚਮਕਦਾ ਸਿਤਾਰਾ ਹੈ। ਸ਼ਹੀਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ. ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿਚ ਆਬਾਦ ਹੋਏ, ਫਿਰ 1735 …
Kahaniyan
Read Best Punjabi Kahanian, Motivational kahanian, Baal Kahanian, Punjabi Love Stories, Emotional Punjabi Stories, Punjabi short and long stories, Religious Stories by Famous Punjabi writers daily online.
-
-
ਪਾਲੀ ਦਾ ਵਿਹੜਾ ਪਿੰਡ ਜਮਾਲਪੁਰ ਚੰਡੀਗੜ ਰੋੜ ਦੇ ਬਿਲਕੁਲ ਲਾਗ ਹੈ ਜਿਸ ਵਿੱਚ ਲੱਗਭੱਗ ਪੈਂਤੀ ਕਵਾਟਰ ਹਨ । ਉਹਨਾਂ ਕਵਾਟਰਾਂ ਵਿੱਚ ਗਰੀਬ ਕੰਮ ਕਾਜੀ ਲੋਕ ਰਹਿੰਦੇ ਹਨ । ਇਹਨਾਂ ਪੈਂਤੀ ਕਵਾਟਰਾਂ ਵਿੱਚੋਂ ਸਿਰਫ ਇੱਕ ਕਵਾਟਰ ਵਿੱਚ ਸਿੱਖ ਜੀਵਨ ਸਿੰਘ ਦਾ ਪਰਿਵਾਰ ਰਹਿੰਦਾ ਹੈ, ਬਾਕੀ ਸਾਰੇ ਕਵਾਟਰਾਂ ਵਿੱਚ ਹਿੰਦੂ ਸਮਾਜ ਨਾਲ਼ ਸਬੰਧਿਤ ਲੋਕ ਹਨ । ਇਹਨਾਂ ਕਵਾਟਰਾਂ ਵਿੱਚ ਹੀ ਹਿੰਦੂ ਪਰਿਵਾਰ ਨਾਲ਼ ਸਬੰਧਿਤ ਰਮਨ ਕੁਮਾਰ ਆਪਣੀ …
-
“ਤੂੰ ਕਿਵੇਂ ਹੈ ਸੁਨੇਹਾ? ਤੂੰ ਬੜੇ ਦਿਨਾਂ ਬਾਅਦ ਮਿਲੀ ਹੈ। “ਪਿੰਕੀ ਨੇ ਸੁਨੇਹਾ ਨੂੰ ਕਿਹਾ। ਪਿੰਕੀ ਤੇ ਸੁਨੇਹਾ ਦੋਨੋ ਬਚਪਨ ਦੀਆਂ ਸਹੇਲੀਆਂ ਹਨ। ਪੇਕੇ ਦੋਵਾਂ ਦਾ ਮੇਲ ਹੁੰਦਾ ਹੈ । ਪਿੰਕੀ ਨੇ ਸੁਨੇਹਾ ਨੂੰ ਕਿਹਾ “ਬਹੁਤ ਪਤਲੀ ਹੋ ਗਈ ਹੈ ਯਾਰ ਮੈਨੂੰ ਵੀ ਪਤਲੇ ਹੋਣ ਦਾ ਰਾਜ ਦੱਸ। “ਹਸਦੇ ਹੋਏ ਪਿੰਕੀ ਕਹਿੰਦੀ ਹੈ। “ਬੱਸ ਪੁੱਛ ਨਾ ” ਸੁਨੇਹਾ ਪਿੰਕੀ ਨੂੰ ਟਾਲਦੀ ਹੈ।” ਦੱਸ, ਜਲਦੀ ਨਾਲ …
-
ਸਕੂਲ ਵਿੱਚ ਜਦ ਵੀ ਅੱਧੀ ਛੁੱਟੀ ਹੁੰਦੀ ਤਾਂ ਮਾਸਟਰ-ਭੈਣਜੀਆਂ ਇਕੱਠੇ ਚਾਹ ਪੀਣ ਤੇ ਗੱਪ-ਸ਼ੱਪ ਮਾਰਨ ਬੈਠ ਜਾਂਦੇ। ਮਾਸਟਰ ਰਾਮ ਪ੍ਰਸਾਦ ਚੁੱਟਕਲਿਆਂ ਦੀ ਲੜੀ ਨਹੀ ਸੀ ਟੁੱਟਣ ਦਿੰਦਾ, ਹਸਾ-ਹਸਾ ਕੇ ਢਿੱਢੀਂ ਪੀੜਾ ਪਾ ਦਿੰਦਾ ਸੀ। ਉਹ ਹਰ ਦੂਜੇ-ਚੌਥੇ ਸਿੱਖਾਂ ਦੇ ਬਾਰਾਂ ਵੱਜਣ ਵਾਲਾ ਚੁਟਕਲਾ ਜਾਂ ਸਿੱਖਾਂ ਨਾਲ ਸੰਬੰਧਤ ਕੋਈ ਚੁਟਕਲਾ ਸੁਣਾਉਣਾ ਨਹੀਂ ਸੀ ਭੁੱਲਦਾ। ਬੇਸ਼ੱਕ ਉੱਥੇ ਜ਼ਿਆਦਾ ਸਿੱਖ ਮਾਸਟਰ ਹੀ ਸਨ ਪਰ ਉਹ ਬਿਨਾਂ ਸਮਝੇ ਰਾਮ …
-
ਜੇਕਰ ਰੱਬ ਚਹੁੰਦਾ ਹੁੰਦਾ ਸਾਨੂੰ ਤਕਲੀਫ ਦੇਣਾ,ਜੇਕਰ ਉਹ ਚਾਹੁੰਦਾ ਹੁੰਦਾ ਉਸਦੇ ਆਪਣੇ ਹਿਸਾਬ ਨਾਲ ਸਾਡੀ ਜ਼ਿੰਦਗੀ ਨੂੰ ਚਲਾਉਣਾ,ਤਾਂ ਉਹ ਸਿਰ ‘ਚ ਦਿਮਾਗ ਤੇ ਬਾਹਾਂ ‘ਚ ਬਲ ਨਾ ਦਿੰਦਾ।ਜੇ ਓਹ ਚਹੁੰਦਾ ਹੁੰਦਾ ਕਿ ਅਸੀਂ ਆਸੇ ਪਾਸੇ ਵਾਪਰ ਰਿਹਾ ਕੁਝ ਨਾ ਦੇਖੀਏ ਤਾਂ ਸਾਨੂੰ ਅੱਖਾਂ ‘ਚ ਬੇਸ਼ੁਮਾਰ ਰੌਸ਼ਨੀ ਨਾ ਦਿੰਦਾ।ਗਵਾਚੇ ਅਸੀਂ ਖੁਦ ਫਿਰਦੇ ਆਂ,ਲੱਭਣ ਲਈ ਰੱਬ ਨੂੰ ਤੁਰੇ ਫਿਰਦੇ ਆਂ। ਐ ਮੇਰੇ ਸਾਥੀ! ਖੁਦ ਦੀ ਤਲਾਸ਼ ‘ਚ …
-
ਇਕ ਵਾਰ ਮਛੀ ਨੇ ਕਛੂਏ ਨੁੰ ਪੁਛਿਆ ਪਾਣੀ ਕਿਦਾ ਦਾ ਹੁੰਦਾ ਹੈ । ਕਛੂਐ ਨੇ ਦਸਿਆ —ਜਿਸ ਬਿਨਾ ਮਰ ਜਾਈਦਾ ਉਹ ਪਾਣੀ ਹੁੰਦਾ ਹੈ । ਮਛੀ ਨੇ ਕਿਹਾ—– ਮੈਨੁੰ ਵੇਖਾਉ ?? ਕਛੂਏ ਨੇ ਆਪਣੀ ਪਿਠ ਤੇ ਚਾੜ ਕੇ ਬਾਹਰ ਸੁਕੇ ਥਾ ਤੇ ਲੈ ਗਿਆ ਮਛੀ ਲਗੀ ਤੜਫਣ। ਕਛੂਏ ਨੇ ਸਮਝਾਇਆ ਜਿਸ ਬਿਨਾ ਨੁੰ ਮਰ ਰਹੀ ਹੈ ਉਹ ਪਾਣੀ ਹੁੰਦਾ ਹੈ ਇਸੇ ਤਰਾ ਅਸੀ ਵਾਹਿਗੁਰੂ ਚ …
-
ਰਮਾ ਦੀ ਬਰਾਤ ਆਈ ਤਾਂ, ਸਜੀ ਹੋਈ ਕੋਠੀ ਵਾਜਿਆਂ ਦੀ ਅਵਾਜ਼ ਨਾਲ ਹੋਰ ਵੀ ਰੁਸ਼ਨਾ ਗਈ। ਸਾਰਿਆਂ ਦੇ ਮੁਖੜਿਅਆਂ ਤੇ ਖੁਸ਼ੀ ਝੂਮ ਰਹੀ ਸੀ । ਕੁੜੀਆਂ ਰਮਾ ਨੂੰ ਜੈ ਮਾਲਾ ਲਈ ਲੈਂ ਕੇ ਜਾਣ ਲਈ ਕਾਹਲੀਆਂ ਪੈ ਰਹੀਆਂ ਸੀ। ਉਸਦਾ ਸੋਨੇ ਦਾ ਸੈੱਟ ਲੱਭ ਨਹੀਂ ਰਿਹਾ ਸੀ। ਰਮਾ ਦੀ ਮੰਮੀ ਤੇ ਮਾਸੀ ਲੱਭ-ਲੱਭ ਕੇ ਥੱਕ ਗਈਆਂ ਸੀ। ਰਮਾ ਦੀ ਭੂਆ ਨੇ ਸਲਾਹ ਦਿੱਤੀ ,ਦੂਜਾ ਸੈੱਟ …
-
रमा की बारात आई तो,सज़ा हुआ घर संगीत की आवाजों से और भी रोशन उठा था| सभी के चेहरों पर खुशी झूम रही थी| लड़कियां रमा को जयमाला के लिए ले जाने के लिए उतावली हो रही थी| उसका सोने का सेट् मिल नहीं रहा था| रमा की मम्मी और मासी ढूंढ-ढूंढ कर थक गई थी| रमा की बुआ ने मशवरा दिया दूसरा सेट् पहना …
-
ਜਨਮ-ਮਸ਼ਟਮੀ ਦਾ ਦਿਨ ਸੀ । ਅਸੀਂ ਸਾਰੇ ਪਰਿਵਾਰ ਨੇ ਤਿਲੋਕਪੁਰ ਜਾਣ ਦਾ ਮਨ ਬਣਾਇਆ । ਸਾਰੇ ਖੁਸ਼ ਸਨ। ਅਸੀਂ ਮੰਦਰ ਵਿੱਚ ਮੱਥਾ ਟੇਕ ਕੇ ਬਾਹਰ ਆਏ । ਬੱਚੇ ਮਨਸਾ ਦੇਵੀ ਮੰਦਰ ਵੱਲ ਜਾਣ ਲੱਗੇ। ਬੱਚਿਆਂ ਨਾਲ ਵੱਡੇ ਵੀ ਜਾਣ ਲੱਗੇ। ਮੈਨੂੰ ਵੀ ਸਾਰੇ ਬੁਲਾਣ ਲੱਗੇ ਆਜਾ-ਆਜਾ ਮਨਸਾ ਦੇਵੀ ਮੰਦਰ ਵੀ ਮੱਥਾ ਟੇਕ ਕੇ ਆਉਂਦੇ ਹਾਂ। ਮੈਂ ਆਪਣੇ ਮੋਟਾਪੇ ਵੱਲ ਕਦੇ ਮਨਸਾ ਦੇਵੀ ਮੰਦਰ ਦੀ ਚੜਾਈ …
-
जन्माष्टमी का दिन था। हम सब परिवार वालों ने तिलोकपुर जाने का मन बनाया। सारे बहुत खुश थे। हम मंदिर में माथा टेक कर बाहर आ गए। बच्चे मनसा देवी मंदिर की तरफ जाने लगे। बच्चों के साथ बड़े भी जाने लगे। मुझे भी सब लोग बुला रहे थे के आ जाओ मनसा देवी के मंदिर माथा टेक कर आते हैं। मैं कभी अपने मोटापे …
-
ਦੀਪਕ ਰੁਜ਼ਗਾਰ ਲਈ ਦਫਤਰਾਂ ਦੇ ਚਕਰ ਲਗਾ ਰਿਹਾ ਹੈ । ਉਹ ਅਜੇ ਤੱਕ ਬੇਰੁਜਗਾਰ ਹੈ। ਅੱਜ ਨੌਕਰੀ ਲਈ ਅਰਜ਼ੀ ਦੇਣ ਲਈ ਜਾ ਰਿਹਾ ਹੈ। ਉਸਨੂੰ ਉਸਦਾ ਸਕੂਲ ਸਮੇਂ ਦਾ ਦੋਸਤ ਅਮਿਤ ਮਿਲ ਗਿਆ । ਅਮਿਤ ਉਸਨੂੰ ਮਿਲਕੇ ਬਹੁਤ ਖੁਸ਼ ਹੋਇਆ । ਦੀਪਕ ਨੇ ਸਕੂਲ ਤੋਂ ਬਾਅਦ । ਕਾਲਜ ਦਾਖਲਾ ਲੈਂ ਲਿਆ । ਅਮਿਤ ਗਰੀਬ ਹੋਣ ਕਰਕੇ ਬਿਜਲੀ ਦੀ ਦੁਕਾਨ ਤੇ ਕੰਮ ਸਿਖਣ ਲੱਗ ਗਿਆ । …
-
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਮੌਕੇ ਅਕਾਲ ਤਖਤ ਦਾ ਜਥੇਦਾਰ ਸੀ ਅਕਾਲੀ ਫੂਲਾ ਸਿੰਘ ਤੇ ਜਦੋਂ ਸਾਰੀ ਲਾਕਾਈ ਸ਼ੇਰ ਏ ਪੰਜਾਬ ਨੁੰ ਮਹਾਰਾਜਾ ਕਹਿ ਕੇ ਪੁਕਾਰਦੀ ਜਾਂ ਸਰਕਾਰ ਕਹਿਦੀ ਸਿਰ ਝੁਕਾ ਕੇ ਤੇ ਕੇਵਲ ਤੇ ਕੇਵਲ ਅਕਾਲ ਤਖਤ ਦਾ ਜਥੇਦਾਰ ਅਕਾਲੀ ਫੂਲਾ ਸਿੰਘ ਮਹਾਰਾਜਾ ਰਣਜੀਤ ਸਿੰਘ ਨੁੰ “ਭਾਈ ਸਾਬ” ਕਹਿ ਬਲਾਂਉਦਾ ਸੀ ਓਹ ਵੀ ਬਿਨਾਂ ਝੁਕੇ । ਕਿਉਕਿ ਅਕਾਲ ਤਖਤ ਦਾ ਦਰਜਾ ਰਾਜਿਆ ਰਾਣਿਆ …