ਬੋੲ੍ਹੀਆ ਭੇਜਿਆ

by Sandeep Kaur

ਮਾਂ ਮੇਰੀ ਨੇ ਬੋੲ੍ਹੀਆ ਭੇਜਿਆ
ਵਿੱਚ ਭੇਜੀ ਕਸਤੂਰੀ
ਘਟਗੀ ਤਿੰਨ ਰੱਤੀਆਂ
ਕਦੋਂ ਕਰੇਗਾ ਪੂਰੀ।

You may also like