ਨਾ ਵਿਆਹੀ ਮੇਰੀ ਮਾਏ

by Sandeep Kaur

ਊਠਾਂ ਵਾਲਿਆਂ ਨੂੰ ਨਾ ਵਿਆਹੀ ਮੇਰੀ ਮਾਏ
ਅੱਧੀ ਰਾਤੀਂ ਲੱਦ ਜਾਣਗੇ।
ਸਿੰਘ ਧਰੇ ਮੁਕਲਾਵੇ ਛੱਡ ਜਾਣਗੇ ।

You may also like