ਇਕ ਵਾਰ ਇਕ ਕਿਸਾਨ ਬਿਮਾਰ ਹੋ ਗਿਆ । ਉਸਨੇ ਆਪਣੇ ਚਾਰੇ ਪੁੱਤਰ ਆਪਣੇ ਕੋਲ ਸੱਦ ਲਏ । ਉਨਾਂ ਨੂੰ ਕਹਿਣ ਲੱਗਾ ਕਿ ਤੁਸੀਂ ਰਲ ਮਿਲ ਕੇ ਰਿਹਾ ਕਰੋ, ਇਸ ਵਿੱਚ ਬੜੀਬਰਕਤ ਹੈ । ਲੋਕ ਵੀ ਤੁਹਾਥੋਂ ਡਰ ਕੇ ਰਹਿਣਗੇ । ਪਰ ਚਾਰੇ ਪੁੱਤਰ ਉਥੇ ਖੜੇ ਵੀ ਇਕ ਦੂਜੇ ਨੂੰ ਕੁਝ ਨਾ ਕੁਝ ਕਹੀ ਜਾ ਰਹੇ ਸਨ । ਕਿਸਾਨ ਨੂੰ ਲੱਗਿਆ ਕਿ ਉਸ ਦੇ ਅੱਖਾਂ ਮੀਟਦੇ …
Kids Stories
-
-
ਬੀਰਬਲ ਆਪਣੀ ਸੂਝ ਬੂਝ ਦੇ ਕਾਰਨ ਮਹਾਰਾਜਾ ਅਕਬਰ ਦਾ ਚਹੇਤਾ ਸੀ। ਅਕਸਰ ਲੋਕ ਨਿੱਜੀ ਸਲਾਹ ਲਈ ਬੀਰਬਲ ਦੇ ਕੋਲ ਆਉਂਦੇ ਸਨ। ਮੰਤਰੀਆਂ ਦਾ ਇੱਕ ਟੋਲਾ ਬੀਰਬਲ ਤੋਂ ਬੜਾ ਸੜਦਾ ਸੀ। ਉਹ ਮੰਤਰੀ ਬੀਰਬਲ ਦੇ ਮੂੰਹ ‘ਤੇ ਉਸ ਦੀ ਪ੍ਰਸ਼ੰਸਾ ਕਰਦੇ ਸਨ, ਪਰ ਉਸ ਦੀ ਪਿੱਠ ਪਿੱਛੇ ਉਸ ਨੂੰ ਮੰਤਰੀ ਦੇ ਅਹੁਦੇ ਤੋਂ ਹਟਾਉਣ ਬਾਰੇ ਮਤੇ ਪਕਾਉਂਦੇ ਰਹਿੰਦੇ ਸਨ। ਬੀਰਬਲ ਦੀ ਅਕਲਮੰਦੀ ਦੇ ਕਾਰਨ ਹਰ ਵਾਰ …
-
ਇਕ ਵਾਰ ਇਕ ਲੂੰਬੜੀ ਬੜੀ ਹੀ ਭੁੱਖੀ ਸੀ । ਕੁਝ ਖਾਣ ਦੀ ਤਲਾਸ਼ ਵਿਚ ਉਹ ਕਦੀ ਏਧਰ ਜਾਂਦੀ, ਕਦੀ ਉਧਰ ਜਾਂਦੀ, ਪਰ ਤਾਂ ਵੀ . ਕੋਈ ਸੁਆਦ ਜਿਹੀ ਚੀਜ਼ ਉਸਨੂੰ ਨਾ ਦਿਸੀ.. ਜਿਸ ਨੂੰ ਖਾ ਕੇ ਉਸਨੂੰ ਰੱਜ ਆਜਾਂਦਾ। ਉਹ ਇਕ ਬਾਗ ਦਾ ਚੱਕਰ ਲਾ ਰਹੀ ਸੀ। ਕਿ ਉਸ ਨੂੰ ਅੰਗੂਰਾਂ ਦੇ ਗੁੱਛੇ ਦਿਸੇ । ਵੇਖਦਿਆਂ ਸਾਰ ਉਸ ਦਾ ਦਿਲ ਬਾਗ਼ ਬਾਗ ਹੋ ਗਿਆ । …
-
ਇੱਕ ਸ਼ੇਰ ਪਿੰਜਰੇ ਵਿੱਚ ਬੰਦ ਸੀ। ਜਿਹੜਾ ਵੀ ਰਾਹਗੀਰ ਉੱਧਰੋਂ ਲੰਘਦਾ, ਉਸਨੂੰ ਉਹ ਬਹੁਤ ਫ਼ਰਿਆਦ ਕਰਦਾ ਅਤੇ ਪਿੰਜਰੇ ਦੀ ਕੁੰਡੀ ਖੋਲ੍ਹਣ ਲਈ ਕਹਿੰਦਾ। ਉਸਦੀ ਫ਼ਰਿਆਦ ਸੁਣਕੇ ਬਾਲ ਉਸ ‘ਤੇ ਤਰਸ ਕਰਦੇ, ਪਰ ਕਿਸੇ ਦੀ ਵੀ ਕੁੰਡੀ ਖੋਲ੍ਹਣ ਦੀ ਹਿੰਮਤ ਨਾ ਪੈਂਦੀ। ਇੱਕ ਦਿਨ ਇੱਕ ਬਹੁਤ ਹੀ ਸਿੱਧਾ ਅਤੇ ਸ਼ਰੀਫ ਆਦਮੀ ਜਿਹੜਾ ਕਿ ਰਾਜੇ ਦੇ ਮਹਿਲ ਵਿੱਚ ਨੌਕਰੀ ਕਰਦਾ ਸੀ, ਉੱਧਰੋਂ ਲੰਘਿਆ। ਸ਼ੇਰ ਨੇ ਉਸਨੂੰ ਫ਼ਰਿਆਦ …
-
ਪੁਰਾਣੇ ਸਮੇਂ ਦੀ ਗੱਲ ਹੈ । ਇੱਕ ਗਿੱਦੜ ਘੁੰਮਦਾ ਹੋਇਆ ਸ਼ਹਿਰ ਵਿੱਚ ਆ ਵੜਿਆ। ਉੱਥੇ ਉਸ ਨੂੰ ਘੁੰਮਦੇ ਨੂੰ ਦੇਖ ਕੇ ਸ਼ਹਿਰ ਦੇ ਕੁੱਤੇ ਭੌਂਕਣ ਲੱਗੇ ਅਤੇ ਉਸ ਦੇ ਮਗਰ ਦੌੜ ਪਏ। ਦੌੜਦਾ ਹੋਇਆ ਗਿੱਦੜ ਲਲਾਰੀ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਪਿਆ। ਜਦੋਂ ਗਿੱਦੜ ਮੱਟ ਵਿੱਚੋਂ ਬਾਹਰ ਨਿਕਲਿਆ ਤਾਂ ਉਸ ਦਾ ਸਰੀਰ ਰੰਗ ਚੜ੍ਹਨ ਨਾਲ ਨੀਲਾ ਹੋ ਗਿਆ ਸੀ। ਉਹ ਦੌੜਦਾ-ਦੌੜਦਾ ਜੰਗਲ ਵਿੱਚ ਚਲਾ …
-
ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇਖੋਰ ਅਤੇ ਜ਼ਾਲਮ ਸੀ। ਸਾਰੇ ਜਾਨਵਰ ਉਸਤੋਂ ਬਹੁਤ ਡਰਦੇ ਸਨ । ਉਹ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ। ਉਹ ਆਏ ਦਿਨ ਜੰਗਲ ਵਿੱਚ ਜਾਨਵਰਾਂ ਦਾ ਲੋੜ ਤੋਂ ਵੱਧ ਸ਼ਿਕਾਰ ਕਰਦਾ ਸੀ। ਸ਼ੇਰ ਦੇ ਇਸ ਜ਼ੁਲਮ ਤੋਂ ਸਾਰੇ ਜਾਨਵਰ ਬਹੁਤ ਹੀ ਦੁਖੀ ਸਨ । ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸ਼ੇਰ ਦੇ ਸਾਹਮਣੇ ਆਪਣੀ ਗੱਲ ਰੱਖੀ। …
-
ਇੱਕ ਵਾਰ ਦੀ ਗੱਲ ਹੈ ਕਿ ਬਨਗਿਰੀ ਦੇ ਘਣੇ ਜੰਗਲ ਵਿੱਚ ਇੱਕ ਮਸਤ ਹਾਥੀ ਨੇ ਭਾਰੀ ਉਤਪਾਤ ਮਚਾ ਰੱਖਿਆ ਸੀ। ਉਹ ਆਪਣੀ ਤਾਕਤ ਦੇ ਨਸ਼ੇ ਵਿੱਚ ਚੂਰ ਹੋਣ ਕਰਕੇ ਕਿਸੇ ਨੂੰ ਕੁੱਝ ਨਹੀਂ ਸਮਝਦਾ ਸੀ। ਬਨਗਿਰੀ ਵਿੱਚ ਹੀ ਇੱਕ ਰੁੱਖ ਤੇ ਇੱਕ ਚਿੜੀ ਅਤੇ ਚਿੜੇ ਦਾ ਛੋਟਾ ਜਿਹਾ ਸੁਖੀ ਸੰਸਾਰ ਸੀ । ਚਿੜੀ ਆਂਡਿਆਂ ਤੇ ਬੈਠੀ ਨਨ੍ਹੇਂ–ਨਨ੍ਹੇਂ ਪਿਆਰੇ ਬੱਚਿਆਂ ਦੇ ਨਿਕਲਣ ਦੇ ਸੁਨਹਰੇ ਸੁਪਨੇ ਵੇਖਦੀ …
-
ਇੱਕ ਵਾਰ ਇੱਕ ਪਹਾੜ ਦੀ ਉੱਚੀ ਚੋਟੀ ਉੱਤੇ ਇੱਕ ਬਾਜ ਰਹਿੰਦਾ ਸੀ । ਉਸੇ ਪਹਾੜ ਦੇ ਪੈਰਾਂ ਵਿੱਚ ਬੋਹੜ ਦੇ ਰੁੱਖ ਉੱਤੇ ਇੱਕ ਕਾਂ ਦਾ ਆਲ੍ਹਣਾ ਸੀ । ਉਹ ਬੜਾ ਚਲਾਕ ਅਤੇ ਮੱਕਾਰ ਸੀ । ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਕਿ ਬਿਨਾਂ ਮਿਹਨਤ ਕੀਤੇ ਵਧੀਆ ਖਾਣ ਨੂੰ ਮਿਲ ਜਾਵੇ । ਰੁੱਖ ਦੇ ਕੋਲ ਗੁਫ਼ਾ ਵਿੱਚ ਖਰਗੋਸ਼ ਰਹਿੰਦੇ ਸਨ । ਜਦੋਂ ਵੀ ਖਰਗੋਸ਼ ਬਾਹਰ ਆਉਂਦੇ ਤਾਂ …
-
ਇੱਕ ਪਿੰਡ ਵਿੱਚ ਇੱਕ ਬ੍ਰਾਹਮਣ ਰਹਿੰਦਾ ਸੀ। ਲੋਕ ਉਸ ਨੂੰ ਦਾਨ-ਪੁੰਨ ਦੀਆਂ ਚੀਜ਼ਾਂ ਅਕਸਰ ਦਿੰਦੇ ਰਹਿੰਦੇ ਸਨ। ਇੱਕ ਵਾਰ ਇੱਕ ਅਮੀਰ ਆਦਮੀ ਨੇ ਉਸ ਨੂੰ ਇੱਕ ਵੱਛੀ ਦਾਨ ਵਿੱਚ ਦਿੱਤੀ। ਉਹ ਵੱਛੀ ਲੈ ਕੇ ਪਿੰਡ ਤੋਂ ਬਾਹਰ ਵੱਲ ਨੂੰ ਚੱਲ ਪਿਆ। ਉਸ ਨੂੰ ਵੱਛੀ ਲਈ ਆਉਂਦਿਆਂ ਚਾਰ ਠੱਗਾਂ ਨੇ ਵੇਖਿਆ। ਉਨ੍ਹਾਂ ਠੱਗਾਂ ਨੇ ਬ੍ਰਾਹਮਣ ਕੋਲੋਂ ਵੱਛੀ ਹਥਿਆਉਣ ਲਈ ਯੋਜਨਾ ਬਣਾਈ। ਉਹ ਥੋੜ੍ਹੀ-ਥੋੜ੍ਹੀ ਦੂਰ ਜਾ ਕੇ …
-
ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਜੰਗਲ ਵਿੱਚ ਠੰਢੇ ਅਤੇ ਸਾਫ਼ ਪਾਣੀ ਦਾ ਤਲਾਬ ਸੀ। ਉਸ ਤਲਾਬ ਦੇ ਆਲੇ-ਦੁਆਲੇ ਕੁਝ ਖ਼ਰਗੋਸ਼ ਵੀ ਰਹਿੰਦੇ ਸਨ। ਜਦ ਵੀ ਖ਼ਰਗੋਸ਼ਾਂ ਨੂੰ ਪਿਆਸ ਲੱਗਦੀ ਤਾਂ ਉਹ ਉਸੇ ਤਲਾਬ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸਨ। ਫਿਰ ਇੱਕ ਦਿਨ ਹਾਥੀਆਂ ਦਾ ਇੱਕ ਝੁੰਡ ਉਸ ਜੰਗਲ ਵਿੱਚ ਆਇਆ। ਹਾਥੀ ਵੀ ਰੋਜ਼ਾਨਾ ਉਸੇ ਤਲਾਬ ਦਾ ਪਾਣੀ ਪੀਣ ਲੱਗੇ। ਖ਼ਰਗੋਸ਼ਾਂ ਨੂੰ ਹਾਥੀਆਂ …
-
ਇੱਕ ਵੱਡੇ ਜੰਗਲ ਵਿੱਚ ਸ਼ੇਰ ਰਹਿੰਦਾ ਸੀ। ਉਹ ਬਹੁਤ ਗੁੱਸੇਖੋਰ ਅਤੇ ਜ਼ਾਲਮ ਸੀ। ਸਾਰੇ ਜਾਨਵਰ ਉਸਤੋਂ ਬਹੁਤ ਡਰਦੇ ਸਨ । ਉਹ ਸਾਰੇ ਜਾਨਵਰਾਂ ਨੂੰ ਬਹੁਤ ਤੰਗ ਕਰਦਾ ਸੀ। ਉਹ ਆਏ ਦਿਨ ਜੰਗਲ ਵਿੱਚ ਜਾਨਵਰਾਂ ਦਾ ਲੋੜ ਤੋਂ ਵੱਧ ਸ਼ਿਕਾਰ ਕਰਦਾ ਸੀ। ਸ਼ੇਰ ਦੇ ਇਸ ਜ਼ੁਲਮ ਤੋਂ ਸਾਰੇ ਜਾਨਵਰ ਬਹੁਤ ਹੀ ਦੁਖੀ ਸਨ । ਸਾਰੇ ਜਾਨਵਰਾਂ ਨੇ ਇਕੱਠੇ ਹੋ ਕੇ ਸ਼ੇਰ ਦੇ ਸਾਹਮਣੇ ਆਪਣੀ ਗੱਲ ਰੱਖੀ। …
-
ਕਿਸੇ ਜੰਗਲ ਵਿੱਚ ਇੱਕ ਸੰਨਿਆਸੀ ਤਪ ਕਰਦਾ ਸੀ। ਜੰਗਲ ਦੇ ਜਾਨਵਰ ਉਸ ਕੋਲ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ। ਉਹ ਆਕੇ ਉਸਦੇ ਆਲੇ-ਦੁਆਲੇ ਬੈਠ ਜਾਂਦੇ ਅਤੇ ਉਹ ਜਾਨਵਰਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੰਦਾ। ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀ। ਉਹ ਵੀ ਰੋਜ ਸੰਨਿਆਸੀ ਦਾ ਪ੍ਰਵਚਨ ਸੁਣਨ ਆਉਂਦਾ ਸੀ।ਇੱਕ ਦਿਨ ਉਹ ਜੰਗਲ ਵਿੱਚ ਸਾਧੂ ਨੂੰ ਭੇਂਟ ਕਰਨ ਲਈ ਕੁੱਝ ਲੱਭ …