About Sant Singh Maskeen

ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਜਨਮ 1934 ਵਿਚ ਜ਼ਿਲਾ ਬੰਨੂ ਦੇ ਪਿੰਡ ਲਕ ਮਾਰਵਤ ਵਿਚ ਹੋਇਆ ਸੀ। ਸਿੱਖ ਕੌਮ ਨੇ ਉਨ੍ਹਾਂ ਨੂੰ ਗੁਰਬਾਨੀ ਦੇ ਸੰਦੇਸ਼ ਰਾਹੀਂ ਮਨੁੱਖਜਾਤੀ ਲਈ ਆਪਣੀਆਂ ਸੇਵਾਵਾਂ ਲਈ “ਪੰਥ ਰਤਨ” ਦੇ ਸਿਰਲੇਖ ਨਾਲ ਸਨਮਾਨਿਆ।

ਅਫ਼ਸੋਸ ਦੀ ਗੱਲ ਹੈ ਕਿ “ਪੰਥ ਰਤਨ” ਗਿਆਨੀ ਸੰਤ ਸਿੰਘ ਮਸਕੀਨ 18 ਫਰਵਰੀ 2005 ਨੂੰ ਸਵੇਰੇ ਲਗਭਗ 8.00 ਵਜੇ ਇਕ ਵਿਆਹ ਸਮਾਗਮ ਵਿਚ ਹਿੱਸਾ ਲੈਣ ਸਮੇਂ ਦਿਲ ਦੇ ਦੌਰੇ ਦੇ ਕਾਰਨ ਦੇਹਾਂਤ ਹੋ ਗਿਆ ।

ਇਹ ਸ਼ੱਕ ਤੋਂ ਬਾਹਰ ਹੈ ਕਿ ਗਿਆਨੀ ਸੰਤ ਸਿੰਘ ਮਸਕਿਨ ਸਿੱਖਾਂ ਵਿਚ ਸਭ ਤੋਂ ਵੱਧ ਪ੍ਰਸਿੱਧ ਅਤੇ ਵਧੀਆ ਜਾਣੇ ਜਾਣ ਵਾਲੇ ਧਾਰਮਿਕ ਵਿਦਵਾਨ ਸਨ । ਉਹਨਾਂ ਕੋਲ ਗੁਰਮਤਿ ਅਤੇ ਗੁਰਬਾਣੀ ਦਾ ਡੂੰਘਾ ਗਿਆਨ ਸੀ ਅਤੇ ਨਾਲੋ ਨਾਲ ਤੁਲਨਾਤਮਿਕ ਧਰਮਾਂ ਦਾ ਡੂੰਘਾ ਗਿਆਨ ਅਤੇ ਸਮਝ ਸੀ।

Books Writtten By Sant Singh Maskeen

Punjabi Kahania by Sant Singh Maskeen

Spirtual

ਅਹਿੰਸਾ ਪਰਮੋ ਧਰਮ

ਮਹਾਤਮਾ ਬੁੱਧ ਜੀ ਆਪਣੇ ਪਿਛਲੇ ਜਨਮ ਵਿੱਚ ਹਾਥੀ ਸਨ , ਇਹ ਖੁਦ ਮਹਾਤਮਾ ਬੁੱਧ ਜੀ ਆਪਣੀ ਆਤਮਿਕ ਕਥਾ ਵਿੱਚ ਲਿਖਦੇ ਹਨ। ਸਾਰਨਾਥ ਮੰਦਰ ਵਿੱਚ ਮਹਾਤਮਾ ਬੁੱਧ ਦੀ ਜੀਵਨੀ ਤੇ ਝਲਕ ਪਾਉਦੀਆ ਤਸਵੀਰਾ ਉਕਰੀਆ ਹੋਈਆ ਹਨ। ਪਹਿਲੀ ਤਸਵੀਰ ਵਿੱਚ ਹਾਥੀ ਦਿਖਾਉਦੇ ਨੇ , ਦੂਸਰੀ ਵਿੱਚ ਮਹਾਤਮਾ ਬੁੱਧ ਦੀ ਮਾਂ ਦਿਖਾਉਦੇ ਨੇ , ਤੀਸਰੀ ਵਿੱਚ ਹਾਥੀ ਦੀ ਰੂਹ ਦਾ ਪ੍ਰਵੇਸ਼ ਮਹਾਤਮਾ ਬੁੱਧ…...

ਪੂਰੀ ਕਹਾਣੀ ਪੜ੍ਹੋ
Religious

ਰਿਜ਼ਕ

ਭਗਤ ਧੰਨਾ ਜੀ ਇਕ ਦਿਨ ਸੁੱਤੇ ਸਿਧ ਜੰਗਲ ਦੇ ਵਿਚ ਟਹਿਲਦੇ ਹੋਏ ਇਕ ਪਗਡੰਡੀ ਤੋਂ ਨਿਕਲ ਰਹੇ ਨੇ।ਆਪ ਦੇ ਪੈਰਾਂ ਨਾਲ ਮਿੱਟੀ ਦਾ ਬਹੁਤ ਸਖ਼ਤ ਢੇਲਾ ਠੋਕਰ ਖਾ ਕੇ ਟੁੱਟ ਗਿਅੈ। ਓਸ ਟੁੱਟੇ ਹੋਏ ਢੇਲੇ ਵਿਚ ਭਗਤ ਜੀ ਕੀ ਦੇਖਦੇ ਨੇ,ਇਕ ਕੀੜਾ ਏ,ਔਰ ਉਸ ਕੀੜੇ ਦੇ ਮੂੰਹ ਵਿਚ ਬੇਰ ਦਾ ਪੱਤਾ ਏ,ਉਹ ਟੁੱਕ ਟੁੱਕ ਕੇ ਖਾਈ ਜਾ ਰਿਹੈ।ਆਪ ਜੀ ਦੀ…...

ਪੂਰੀ ਕਹਾਣੀ ਪੜ੍ਹੋ
Religious | Spirtual

ਚੱਪੂ

ਮੈਂ ਇਕ ਦਿਨ ਧਾਰਮਿਕ ਗ੍ੰਥ ਵਿਚੋਂ ਇਕ ਸਾਖੀ ਪੜੑ ਰਿਹਾ ਸੀ।ਰਿਸ਼ੀ ਚਾਣਕ ਨੇ ਇਹ ਬੜੀ ਬਾ-ਕਮਾਲ ਤੇ ਸੁੰਦਰ ਸਾਖੀ ਲਿਖੀ ਹੈ। ਉਹ ਕਹਿੰਦਾ ਹੈ ਦਸ ਪੰਦਰਾਂ ਸ਼ਰਾਬੀ ਸ਼ਰਾਬ ਦੇ ਨਸ਼ੇ 'ਚ ਚੂਰ,ਰਾਤ ਦੇ ਵਕਤ ਦਰਿਆ ਦੇ ਕੰਢੇ 'ਤੇ ਜਾ ਪਹੁੰਚੇ।ਇਕ ਬੇੜੀ ਦੇ ਵਿਚ ਬੈਠ ਗਏ ,ਨਸ਼ੇ ਦੇ ਵਿਚ ਚੂਰ ਸਨ।ਹਰ ਇਕ ਨੇ ਆਪਣੇ ਹੱਥ ਚੱਪੂ ਪਕੜ ਲਿਆ ਤੇ ਮਾਰਨ ਲੱਗੇ…...

ਪੂਰੀ ਕਹਾਣੀ ਪੜ੍ਹੋ
Religious | Spirtual

ਧੰਨ ਕਬੀਰ

ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ।। ਕਿਆ ਜਾਨਉ ਕਿਛੁ ਹਰਿ ਕੀਆ ਭਇੳ ਕਬੀਰੁ ਕਬੀਰੁ ।। (ਸਲੌਕ ਕਬੀਰ ਜੀ, ਅੰਗ 1367) ਭਗਤ ਕਬੀਰ ਜੀ ਕਿਤੇ ਗੰਗਾ ਦੇ ਤੱਟ ਤੇ ਬੈਠੇ ਸਨ,ਸਵੇਰ ਦਾ ਟਾਇਮ ਸੀ । ਸਿਵਰਾਤਰੀ ਦਾ ਦਿਨ ਸੀ,ਪੰਝੀ ਸਾਧੂਆਂ ਨੂੰ ਕਹਿ ਆਏ..ਅੱਜ ਦੁਪਹਿਰ ਨੂੰ ਭੌਜਣ ਸਾਡੇ ਘਰ ਹੀ ਕਰਨਾ । ਉਨਾ ਸਾਧੂਆਂ ਦੇ ਚਾਰ ਪੰਜ…...

ਪੂਰੀ ਕਹਾਣੀ ਪੜ੍ਹੋ
Religious | Spirtual

ਪਾਪ

"ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ॥" ' {ਅੰਗ ੭੨੯} ਯਕੀਨ ਜਾਣੋ, ਸਤ ਪੁਰਸ਼ ਕਦੇ ਕਿਸੇ ਨੂੰ ਸਿੱਧਾ ਨਹੀਂ ਕਹਿੰਦਾ ਕਿ ਤੂੰ ਬੁਰਾ ਹੈਂ। ਦਿੱਸ ਪਿਆ ਸੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਕਿ ਤੂੰ ਸੱਜਣ ਨਹੀਂ ਹੈਂ,ਠੱਗ ਹੈਂ। ਪਰ ਬੜੇ ਸੋਹਣੇ ਢੰਗ ਨਾਲ ਉਸ ਨੂੰ ਉਪਦੇਸ਼ ਕੀਤਾ ਹੈ :- "ਅੈ ਸੱਜਣ ! ਸੱਜਣ ਤੇ ਓਹੀ ਨੇ ਜੋ ਹਮੇਸ਼ਾਂ ਨਾਲ…...

ਪੂਰੀ ਕਹਾਣੀ ਪੜ੍ਹੋ
Religious | Spirtual

ਸੁਭਾਅ

ਬਰਸਾਤ ਦੇ ਦਿਨਾਂ ਵਿਚ ਕਬੀਰ ਦੇ ਘਰ ਇਕ ਨਿੰਮ ਦਾ ਪੌਦਾ ਪੈਦਾ ਹੋ ਗਿਆ।। ਬੂਟੇ ਜੰਮ ਪੈਂਦੇ ਹਨ ਬਰਸਾਤ ਦੇ ਦਿਨਾਂ ਵਿਚ। ਕਬੀਰ ਲੋਈ ਨੂੰ ਕਹਿਣ ਲੱਗੇ, "ਘਰ ਵਿਚ ਦਰੱਖ਼ਤ ਚੰਗਾ ਹੁੰਦਾ ਹੈ,ਖ਼ਾਸ ਕਰਕੇ ਨਿੰਮ ਦਾ ਦਰੱਖ਼ਤ।ਇਹ ਨਿੱਕਾ ਜਿਹਾ ਬੂਟਾ ਜੰਮਿਆਂ ਹੈ,ਇਹਨੂੰ ਮੁਰਝਾਣ ਨਾ ਦੇਈਂ। ਇਹਨੂੰ ਵੱਡਾ ਕਰਨਾ ਹੈ ਆਪਾਂ। ਘਰ ਵਿਚ ਦਰੱਖ਼ਤ ਹੋਣਾ ਚਾਹੀਦਾ ਹੈ,ਮੈਂਨੂੰ ਨਿੰਮ ਦੀ ਦਾਤਨ ਲੈਣ…...

ਪੂਰੀ ਕਹਾਣੀ ਪੜ੍ਹੋ
Religious | Spirtual

ਸੁਕਰਾਤ

ਜੱਲਾਦ ਨੇ ਜ਼ਹਿਰ ਦਾ ਪਿਆਲਾ ਤਿਆਰ ਕੀਤਾ,ਸੁਕਰਾਤ ਨੂੰ ਫੜਾ ਦਿੱਤਾ। ਮੁਨਸਫ਼ ਸਾਹਮਣੇ ਖੜਾੑ ਸੀ,ਜੱਜ ਵੀ ਸਾਹਮਣੇ ਖੜਾੑ ਸੀ,ਜਿਸ ਨੇ ਸਜ਼ਾਏ ਮੌਤ ਦਾ ਫ਼ੈਸਲਾ ਸੁਣਾਇਆ,ਉਸਦੇ ਸਾਹਮਣੇ ਦੇਣਾ ਸੀ। ਉਨਾੑਂ ਦਿਨਾਂ ਵਿਚ ਯੁਨਾਨ ਦੇ ਏਥਨਜ਼ ਸ਼ਹਿਰ ਵਿਚ ਸਜ਼ਾਏ ਮੌਤ ਦਾ ਢੰਗ ਸੀ--ਜ਼ਹਿਰ ਦਾ ਪਿਆਲਾ ਪਿਲਾਉਣਾ। ਮੁਨਸਫ਼ ਸੁਕਰਾਤ ਨੂੰ ਕਹਿਣ ਲੱਗਾ, "ਸੁਕਰਾਤ ! ਕਨੂੰਨ ਦੀ ਇਕ ਮਦ ਅੈਸੀ ਵੀ ਹੈ ਕਿ ਮੈਂ ਤੈਨੂੰ…...

ਪੂਰੀ ਕਹਾਣੀ ਪੜ੍ਹੋ
Religious | Spirtual

ਸਾਹਿਤ

ਪਰਮਾਤਮਾ ਦੀ ਪ੍ਰਾਪਤੀ 80 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪਰਮਾਤਮਾ ਦੀ ਪ੍ਰਾਪਤੀ 5 ਸਾਲ ਦੀ ਉਮਰ ਵਿੱਚ ਵੀ ਹੌ ਸਕਦੀ ਹੈ । ਪੂਰਨ ਪੁਰਖ ਮਨੁੱਖ 80 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਪੂਰਨ ਪੁਰਖ ਮਨੁੱਖ 5 ਸਾਲ ਦੀ ਉਮਰ ਵਿੱਚ ਵੀ ਬਣ ਸਕਦਾ । ਮੁਖਤਸਰ ਮੈਂ ਅਰਜ਼ ਕਰਾਂ ਸਾਢੇ ਪੰਜ ਸਾਲ ਦੀ ਦੀ ਉਮਰ…...

ਪੂਰੀ ਕਹਾਣੀ ਪੜ੍ਹੋ
Religious | Spirtual

ਘੋੜਿਆਂ ਦੀ ਮੰਡੀ

ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹ ਕਿਹਾ, "ਨਾ ਕੋਈ ਹਿੰਦੂ ਨਾ ਮੁਸਲਮਾਨ,ਸਭ ਬਰਾਬਰ ਹਨ।" ਤਾਂ ਸੁਲਤਾਨਪੁਰ ਦੇ ਨਵਾਬ ਨੇ ਗੁਰੂ ਜੀ ਨੂੰ ਕਿਹਾ, "ਜੇ ਹਿੰਦੂ ਤੇ ਮੁਸਲਮਾਨ ਬਰਾਬਰ ਹਨ ਤਾਂ ਤੁਸੀਂ ਫਿਰ ਮੇਰੇ ਨਾਲ ਮਸੀਤ ਵਿਚ ਚਲ ਕੇ ਨਮਾਜ਼ ਪੜੋੑ।" ਤਾਂ ਗੁਰੂ ਜੀ ਉਸੇ ਵੇਲੇ ਤਿਆਰ ਹੋ ਗਏ ਤੇ ਜਦੋਂ ਨਵਾਬ ਦੇ ਨਾਲ ਮਸੀਤ ਵਿਚ ਪਹੁੰਚੇ ਤਾਂ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.