About David J Schwartz

Punjabi Kahania by David J Schwartz

Motivational

ਚਿੰਤਨ

ਮਹਾਨ ਧਾਰਮਿਕ ਲੀਡਰਾਂ ਦੀਆਂ ਜੀਵਨੀਆਂ ਪੜ੍ਹੋ ਤੇ ਤੁਸੀਂ ਪਾਵੋਗੇ ਕਿ ਸਾਰਿਆਂ ਨੇ ਇਕਾਂਤ ਵਿੱਚ ਕਾਫ਼ੀ ਸਮੇਂ ਤਾਈਂ ਚਿੰਤਨ ਕੀਤਾ ਹੈ। ਮੋਜ਼ੇਸ ਕਾਫੀ ਸਮਾਂ ਇਕਾਂਤ ਵਿੱਚ ਰਹੇ, ਕਈ ਵਾਰੀ ਤਾਂ ਬੜੇ ਲੰਮੇ ਸਮੇਂ ਤੱਕ । ਈਸਾ ਮਸੀਹ, ਬੁੱਧ, ਕਨਫਿਉਸ਼ੀਅਸ, ਮੁਹੰਮਦ, ਗਾਂਧੀ ਦੇ ਬਾਰੇ ਇਹੀ ਸੱਚ ਹੈ। ਇਤਿਹਾਸ ਦੇ ਹਰ , ਪ੍ਰਸਿੱਧ ਧਾਰਮਿਕ ਲੀਡਰ ਨੇ ਜੀਵਨ ਦੀਆਂ ਕਈ ਰੁਕਾਵਟਾਂ ਤੋਂ ਦੂਰ ਆਪਣਾ ਕਾਫੀ…...

ਪੂਰੀ ਕਹਾਣੀ ਪੜ੍ਹੋ
Motivational

ਹਕਲਾਉਣ ਦੇ ਬਾਵਜੂਦ ਸਫਲਤਾ ਪਾਈ ਜਾ ਸਕਦੀ ਹੈ

ਇੱਕ ਸੇਲਜ਼ ਐਕਜ਼ੀਕਿਊਟਿਵ ਨੇ ਮੈਨੂੰ ਦਸਿਆ ਕਿ ਜੇਕਰ ਸੇਲਜ਼ਮੈਨ ਵਿੱਚ ਦੂਜੇ ਗੁਣ ਹੋਣ ਤਾਂ ਸੇਲਜ਼ਮੈਨਸ਼ਿਪ ਵਿੱਚ ਹਕਲਾਉਣ ਦੇ ਬਾਵਜੂਦ ਸਫਲਤਾ ਪਾਈ ਜਾ ਸਕਦੀ ਹੈ। , ਮੇਰਾ ਇੱਕ ਦੋਸਤ ਵੀ ਸੇਲਜ਼ ਐਕਜ਼ੀਕਿਊਟਿਵ ਹੈ ਅਤੇ ਉਹ ਮਖੌਲੀਏ ਸੁਭਾਅ ਦਾ ਹੈ। ਕੁੱਝ ਮਹੀਨੇ ਪਹਿਲਾਂ ਮੇਰੇ ਇਸ ਮਖੌਲੀਏ ਦੋਸਤ ਦੇ ਕੋਲ ਇੱਕ ਨੌਜਵਾਨ ਆ ਤੇ ਉਸ ਤੋਂ ਸੇਲਜ਼ਮੈਨ ਦੀ ਨੌਕਰੀ ਮੰਗੀ। ਇਸ ਨੌਜਵਾਨ ਨੂੰ…...

ਪੂਰੀ ਕਹਾਣੀ ਪੜ੍ਹੋ
Motivational

ਨਿੱਕੀਆਂ ਗੱਲਾਂ ਦਾ ਬੁਰਾ ਮਨਾਉਣਾ ਛੱਡ ਦਿਓ

ਕੁੱਝ ਸਾਲ ਪਹਿਲਾਂ, ਮੈਂ ਦੇਖਿਆ ਕਿ ਛੋਟੇ ਚਿੰਤਨ ਦੇ ਕਾਰਨ ਕਿਵੇਂ ਇੱਕ ਬੰਦੇ ਦਾ ਕੈਰੀਅਰ ਤਬਾਹ ਹੋ ਗਿਆ। ਵਿਗਿਆਪਨ ਕੰਪਨੀ ਵਿੱਚ ਚਾਰ ਨੌਜਵਾਨ ਐਕਜ਼ੀਕਿਊਟਿਵਜ਼ ਨੂੰ ਨਵੇਂ ਦਿੱਤੇ ਗਏ। ਤਿੰਨ ਆਫਿਸ ਤਾਂ ਇੱਕੋ ਜਿਹੇ ਸਨ, ਪਰ ਚੌਥਾ ਆਫਿਸ ਬੜਾ ਮਾਫਿਸ ਥੋੜਾ ਛੋਟਾ ਸੀ।ਜੇ.ਐਮ. ਨੂੰ ਚੌਥਾ ਆਫਿਸ ਦਿੱਤਾ ਗਿਆ। ਇਸ ਨਾਲ ਉਸਦੇ ਅਹਿਮ ਉਸਦੇ ਅਹਿਮ ਨੂੰ ਸੱਟ ਵੱਜੀ । ਇਕਦਮ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਨਾਲ…...

ਪੂਰੀ ਕਹਾਣੀ ਪੜ੍ਹੋ
Motivational

ਨਜ਼ਰੀਆ

ਮੈਂ ਇੱਕ ਪੇਂਡੂ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ, ਜਿਥੇ ਅੱਠ ਕਲਾਸਾਂ ਸਨ, ਟੀਚਰ ਇੱਕ ਹੀ ਸੀ ਤੇ ਚਾਲੀ ਬੱਚਿਆਂ ਨੂੰ ਇੱਕ ਹੀ ਕਮਰੇ ਵਿੱਚ ਤੁੰਨ ਦਿੱਤਾ ਜਾਂਦਾ। ਨਵੀਂ ਟੀਚਰ ਨੂੰ ਹਮੇਸ਼ਾ ਤੰਗ ਕੀਤਾ ਜਾਂਦਾ। ਵੱਡੇ ਬੱਚਿਆਂ, ਯਾਨੀ ਕਿ ਸੱਤਵੀਂਅੱਠਵੀਂ ਦੇ ਬੱਚੇ, ਦੀ ਅਗਵਾਹੀ ਹੇਠ ਸਾਰੇ ਵਿਦਿਆਰਥੀ ਟੀਚਰ ਨੂੰ ਮਜ਼ਾ ਚਖਾਉਣ ਲਈ ਤਿਆਰ ਰਹਿੰਦੇ ਸਨ। ਇੱਕ ਸਾਲ ਤਾਂ ਕੁੱਝ ਜ਼ਿਆਦਾ ਹੰਗਾਮਾ…...

ਪੂਰੀ ਕਹਾਣੀ ਪੜ੍ਹੋ
Motivational

ਸੋਚੋ ਤਾਂ ਲੀਡਰਾਂ ਵਾਂਗ

ਕਈ ਮਹੀਨੇ ਪਹਿਲਾਂ ਇੱਕ ਦਰਮਿਆਨੀ ਸਾਈਜ਼ ਕੰਪਨੀ ਦੇ ਪ੍ਰੈਜ਼ੀਡੈਂਟ ਨੇ ਮੈਨੂੰ ਇੱਕ ਮਹੱਤਵਪੂਰਨ ਨਿਰਣਾ ਲੈਣ ਲਈ ਕਿਹਾ। ਇਸ ਐਕਜ਼ੀਕਿਊਟਿਵ ਨੇ ਆਪਣਾ ਬਿਜ਼ਨਸ ਆਪ ਬਣਾਇਆ ਤੇ ਉਹ ਸੇਲਜ਼ ਮੈਨੇਜ਼ਰ ਦੇ ਤੌਰ ਤੇ ਕੰਮ ਕਰ ਰਿਹਾ ਸੀ। ਹੁਣ ਜਦੋਂ ਕਿ ਉਸਦੇ ਕੋਲ ਸੱਤ ਸੇਲਜ਼ਮੈਨ ਕੰਮ ਕਰ ਰਹੇ ਸਨ ਤੇ ਉਸਨੇ ਇਹ ਨਿਰਣਾ ਲਿਆ ਕਿ ਹੁਣ ਉਹ ਆਪ ਸੇਲਜ਼ ਮੈਨੇਜ਼ਰ ਦਾ ਕੰਮ ਛੱਡ…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.