Bhai Raghbir Singh Bir

ਭਾਈ ਰਘਬੀਰ ਸਿੰਘ ‘ਬੀਰ’ ਜੀ ਦਾ ਜਨਮ 7 ਅਕਤੂਬਰ 1896 ਵਿਚ ਹੋਇਆ। ਆਪ ਇਕ ਸਿੱਖ ਵਪਾਰੀ ਸਨ ਜੋ ਕਲਕੱਤਾ (ਬੰਗਾਲ) ਵਿਚ ਰਹਿੰਦੇ ਸੀ। ਉਨ੍ਹਾਂ ਦਾ ਪਰਿਵਾਰ ਲਾਹੌਰ ਤੋਂ ਸੀ ਅਤੇ ਉਨ੍ਹਾਂ ਦੇ ਪਿਤਾ ਸਰਦਾਰ ਲਹਿਣਾ ਸਿੰਘ ਵੀ ਬਹੁਤ ਚੰਗੇ ਗੁਰਮੁਖ ਸਨ। ਸਿੱਖੀ ਵਿਚ ਦਿਲਚਸਪੀ ਤੋਂ ਬਾਅਦ ਉਹਨਾਂ ਨੇ ਆਪਣੇ ਅਧਿਆਤਮਿਕ ਅਨੁਭਵਾਂ ਬਾਰੇ ਪ੍ਰਸਿੱਧ ਕਿਤਾਬ ਬੰਦਗੀਨਾਮਾ ਲਿਖੀ।

ਜਦੋਂ ਉਹਨਾਂ ਦੇ ਪਿਤਾ ਸਰਦਾਰ ਲਹਿਣਾ ਸਿੰਘ ਨੂੰ ਗਠੀਆ ਸਹਿਤ ਕਈ ਬਿਮਾਰੀਆਂ ਹੋ ਗਈਆ ਤਾਂ ਆਪ ਨੇ ਉਹਨਾਂ ਨੂੰ ਠੀਕ ਕਰਨ ਲਈ ਗੁਰਬਾਣੀ ਅਭਿਆਸ ਅਤੇ ਨਾਮ ਸਿਮਰਨ ਦਾ ਓਟ ਆਸਰਾ ਲਿਆ ਅਤੇ ਬਹੁਤ ਥੋੜੇ ਸਮੇਂ ਵਿੱਚ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਗਏ ।ਉਹਨਾ ਆਪਣੇ ਅਨੁਭਵਾਂ ਤੇ ਇੱਕ ਕਿਤਾਬ ‘ਗੁਰਮੁਖ ਜੀਵਨ‘ ਲਿਖੀ।

ਭਾਈ ਰਘਬੀਰ ਸਿੰਘ ਬੀਰ ਹੀ ਦੀਆਂ ਹੋਰ ਕਿਤਾਬਾਂ ਅਰਦਾਸ ਸ਼ਕਤੀ , ਸਿਮਰਨ ਮਹਿਮਾ , ਰਾਮਜੀ ਕਹਾਣੀਆਂ , ਸਰਬ ਰੋਗ ਕਾ ਅਉਖਦੁ ਨਾਮੁ ਹਨ ।

Punjabi Stories by Bhai Raghbir Singh Bir